ਇਹ ਸਰਕਾਰ ਵੀ ਦੂਜੀਆਂ ਸੱਤਾਂ ਵਿੱਚ ਰਹੀਆਂ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਵੀ ਕਰ ਰਹੀ ਆ ਟਾਇਮ ਪਾਸ ਆਮ ਆਦਮੀ ਪਾਰਟੀ ਨੇ ਬੜ੍ਹਕਾਂ ਤਾਂ ਬਹੁਤ ਮਾਰੀਆਂ ਪਰ ਕੀਤਾ ਕੁੱਝ ਅਸੀਂ ਸੁਵਿਧਾ ਕੇਂਦਰ ਖੋਲ੍ਹੇ ਅਸੀ ਮਹੁਲਾ ਕਲੀਨਿਕ ਬਣਾਏ ਅੱਜ ਪਤਾ ਚਲਿਆ ਸਰਕਾਰਾਂ ਕਿਨਾਂ ਕੁ ਕੁਝ ਕਰਦੀਆਂ ਨੇ ਪਿੰਡਾ ਵਿੱਚ ਰਹਿਣ ਵਾਲੇ ਲੋਕਾਂ ਦੀਆ ਸਹੂਲਤਾਂ ਨੂੰ ਮੁੱਖ ਰੱਖ ਕੇ ਪਿੰਡਾਂ ਵਿੱਚ ਧਰਮਸ਼ਾਲਾ ਬਣਾਈਆਂ ਹੁੰਦੀਆਂ ਸਨ। ਪਿੰਡ ਦੇ ਲੋਕਾਂ ਦੀਆਂ ਸਹੂਲਤਾਂ ਲਈ ਇਹ ਧਰਮਸ਼ਾਲਾਵਾਂ ਅੱਜ ਦੇ ਮੈਰਿਜ ਪੈਲੇਸਾਂ ਦਾ ਕੰਮ ਕਰਦੀਆਂ ਸਨ,ਪਰ ਸਮਾਂ ਬਦਲ ਗਿਆ ਪੈਲੇਸਾਂ ਦੇ ਬਨਣ ਨਾਲ ਇਨ੍ਹਾਂ ਦੀ ਦੇਖ ਰੇਖ ਘੱਟ ਗਈ ਇਨ੍ਹਾਂ ਦੀ ਵਰਤੋਂ ਪਿੰਡਾ ਵਾਲੇ ਪਟਵਾਰਖਾਨੇ, ਬਿਜਲੀ ਮੁਲਾਜ਼ਮਾਂ, ਡਾਕਖਾਨੇ,, ਆਂਗਣਵਾੜੀ ਸੈਂਟਰਾਂ ਦੀ ਵਰਤੋਂ ਲਈ ਇਸਤੇਮਾਲ ਕਰਨ ਲੱਗ ਪਏ ਭਾਈ ਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਹੋਂਦ ਵਿੱਚ ਆਈਆਂ ਇਹ ਧਰਮਸ਼ਾਲਾਵਾਂ ਦੀ ਦੇਖ ਰੇਖ ਵੱਲ ਪਿੰਡਾ ਦੀਆਂ ਪੰਚਾਇਤਾਂ ਨੇ ਧਿਆਨ ਦੇਣਾ ਛੱਡ ਦਿੱਤਾ ਤਾਂ ਇਹ ਖੰਡਰ ਬਣ ਗਈਆਂ ਪਰ ਥੋੜੇ ਬਹੁਤੇ ਕੰਮਾ ਲਈ ਇਨ੍ਹਾਂ ਨੂੰ ਵਰਤਿਆ ਜਾਣ ਲੱਗ ਪਿਆ ਕਿਸੇ ਵੇਲੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਨ੍ਹਾਂ ਧਰਮਸ਼ਾਲਾਵਾਂ ਦਾ ਅਹਿਮ ਰੋਲ ਹੁੰਦਾ ਪਰ ਸਮੇਂ ਦੇ ਨਾਲ ਨਾਲ ਇਹ ਤਬਦੀਲ ਹੁੰਦਾ ਗਿਆ ਹੁਣ ਜੇ ਦਰਮਿਆਨਾ ਪਰਿਵਾਰ ਧਰਮਸ਼ਾਲਾ ਵਿੱਚ ਕੋਈ ਪ੍ਰੋਗਰਾਮ ਕਰਨ ਵਾਰੇ ਸੋਚਦਾ ਆਪਣਾ ਨੱਕ ਰੱਖਣ ਲਈ ਸ਼ਰਮ ਦਾ ਮਾਰਾ ਫਿਰ ਮਹਿੰਗੇ ਪੈਲਿਸ ਵੱਲ ਭੱਜਦਾ । ਜਿਨ੍ਹਾਂ ਕਰਕੇ ਅੱਜ ਅਸੀਂ ਭਾਈਚਾਰਕ ਸਾਂਝ ਤੋਂ ਦੂਰ ਹੋ ਚੱਲੇ ਆ ਤੇ ਇਹ ਸਾਡੀਆਂ ਥਾਵਾਂ ਖੰਡਰ ਬਣਦੀਆਂ ਜਾ ਰਹੀਆਂ ।Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…
Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

