ਇਹ ਸਰਕਾਰ ਵੀ ਦੂਜੀਆਂ ਸੱਤਾਂ ਵਿੱਚ ਰਹੀਆਂ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਵੀ ਕਰ ਰਹੀ ਆ ਟਾਇਮ ਪਾਸ ਆਮ ਆਦਮੀ ਪਾਰਟੀ ਨੇ ਬੜ੍ਹਕਾਂ ਤਾਂ ਬਹੁਤ ਮਾਰੀਆਂ ਪਰ ਕੀਤਾ ਕੁੱਝ ਅਸੀਂ ਸੁਵਿਧਾ ਕੇਂਦਰ ਖੋਲ੍ਹੇ ਅਸੀ ਮਹੁਲਾ ਕਲੀਨਿਕ ਬਣਾਏ ਅੱਜ ਪਤਾ ਚਲਿਆ ਸਰਕਾਰਾਂ ਕਿਨਾਂ ਕੁ ਕੁਝ ਕਰਦੀਆਂ ਨੇ ਪਿੰਡਾ ਵਿੱਚ ਰਹਿਣ ਵਾਲੇ ਲੋਕਾਂ ਦੀਆ ਸਹੂਲਤਾਂ ਨੂੰ ਮੁੱਖ ਰੱਖ ਕੇ ਪਿੰਡਾਂ ਵਿੱਚ ਧਰਮਸ਼ਾਲਾ ਬਣਾਈਆਂ ਹੁੰਦੀਆਂ ਸਨ। ਪਿੰਡ ਦੇ ਲੋਕਾਂ ਦੀਆਂ ਸਹੂਲਤਾਂ ਲਈ ਇਹ ਧਰਮਸ਼ਾਲਾਵਾਂ ਅੱਜ ਦੇ ਮੈਰਿਜ ਪੈਲੇਸਾਂ ਦਾ ਕੰਮ ਕਰਦੀਆਂ ਸਨ,ਪਰ ਸਮਾਂ ਬਦਲ ਗਿਆ ਪੈਲੇਸਾਂ ਦੇ ਬਨਣ ਨਾਲ ਇਨ੍ਹਾਂ ਦੀ ਦੇਖ ਰੇਖ ਘੱਟ ਗਈ ਇਨ੍ਹਾਂ ਦੀ ਵਰਤੋਂ ਪਿੰਡਾ ਵਾਲੇ ਪਟਵਾਰਖਾਨੇ, ਬਿਜਲੀ ਮੁਲਾਜ਼ਮਾਂ, ਡਾਕਖਾਨੇ,, ਆਂਗਣਵਾੜੀ ਸੈਂਟਰਾਂ ਦੀ ਵਰਤੋਂ ਲਈ ਇਸਤੇਮਾਲ ਕਰਨ ਲੱਗ ਪਏ ਭਾਈ ਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਹੋਂਦ ਵਿੱਚ ਆਈਆਂ ਇਹ ਧਰਮਸ਼ਾਲਾਵਾਂ ਦੀ ਦੇਖ ਰੇਖ ਵੱਲ ਪਿੰਡਾ ਦੀਆਂ ਪੰਚਾਇਤਾਂ ਨੇ ਧਿਆਨ ਦੇਣਾ ਛੱਡ ਦਿੱਤਾ ਤਾਂ ਇਹ ਖੰਡਰ ਬਣ ਗਈਆਂ ਪਰ ਥੋੜੇ ਬਹੁਤੇ ਕੰਮਾ ਲਈ ਇਨ੍ਹਾਂ ਨੂੰ ਵਰਤਿਆ ਜਾਣ ਲੱਗ ਪਿਆ ਕਿਸੇ ਵੇਲੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਨ੍ਹਾਂ ਧਰਮਸ਼ਾਲਾਵਾਂ ਦਾ ਅਹਿਮ ਰੋਲ ਹੁੰਦਾ ਪਰ ਸਮੇਂ ਦੇ ਨਾਲ ਨਾਲ ਇਹ ਤਬਦੀਲ ਹੁੰਦਾ ਗਿਆ ਹੁਣ ਜੇ ਦਰਮਿਆਨਾ ਪਰਿਵਾਰ ਧਰਮਸ਼ਾਲਾ ਵਿੱਚ ਕੋਈ ਪ੍ਰੋਗਰਾਮ ਕਰਨ ਵਾਰੇ ਸੋਚਦਾ ਆਪਣਾ ਨੱਕ ਰੱਖਣ ਲਈ ਸ਼ਰਮ ਦਾ ਮਾਰਾ ਫਿਰ ਮਹਿੰਗੇ ਪੈਲਿਸ ਵੱਲ ਭੱਜਦਾ । ਜਿਨ੍ਹਾਂ ਕਰਕੇ ਅੱਜ ਅਸੀਂ ਭਾਈਚਾਰਕ ਸਾਂਝ ਤੋਂ ਦੂਰ ਹੋ ਚੱਲੇ ਆ ਤੇ ਇਹ ਸਾਡੀਆਂ ਥਾਵਾਂ ਖੰਡਰ ਬਣਦੀਆਂ ਜਾ ਰਹੀਆਂ ।Spread the love ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…
Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…