ਭਾਈਚਾਰਕ ਏਕਤਾ ਤੇ ਜ਼ੋਰ ਦਿੱਤਾ ਅਤੇ ਸਾਰੇ ਲੋਕਾਂ ਨੂੰ ਆਪਸ ਵਿੱਚ ਰਲ ਮਿਲ ਕੇ ਰਹਿਣ ਅਤੇ ਸਮਾਜ ਅਤੇ ਦੇਸ਼ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰ ਪਤਵੰਤਿਆਂ ਚ ਜਨਾਬ ਮਹਿੰਦਰ ਸਿੰਘ ਪਰੂਥੀ ਕੌਂਸਲਰ, ਹਾਜੀ ਮੁਹੰਮਦ ਅਖਤਰ ਕੌਂਸਲਰ ਅਤੇ ਪ੍ਰਧਾਨ ਨੈਸ਼ਨਲ ਵੈਲਫੇਅਰ ਮੂਵਮੈਂਟ, ਅਜਹਰ ਮੁਨੀਮ ਪ੍ਰਧਾਨ ਸਹਾਰਾ ਮੁਸਲਿਮ ਵੈਲਫੇਅਰ ਸੋਸਾਇਟੀ , ਮਹੰਤ ਸਵਰੂਪ ਬਿਹਾਰੀ ਸਰਨ, ਭਾਈ ਨਰਿੰਦਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ, ਡਾਕਟਰ ਮੁਹੰਮਦ ਇਰਸ਼ਾਦ ਸਥਾਨਕ ਪ੍ਰਧਾਨ ਜਮਾਤੇ ਇਸਲਾਮੀ ਹਿੰਦ, ਉਰਦੂ ਪੰਜਾਬੀ ਦੇ ਮਸ਼ਹੂਰ ਸ਼ਾਇਰ ਜ਼ਮੀਰ ਅਲੀ ਜ਼ਮੀਰ, ਡਾਕਟਰ ਰਬੀਨਾ ਸ਼ਬਨਮ ਮੁਖੀ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਮਲੇਰਕੋਟਰਾ, ਪ੍ਰੋਫੈਸਰ ਡਾਕਟਰ ਇਰਫਾਨ ਫਰੂਕੀ ਪ੍ਰਿੰਸੀਪਲ ਬੀਐਡ ਕਾਲਜ ਮਲੇਰਕੋਟਲਾ, ਉੱਘੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਬੇਅੰਤ ਕਿੰਗਰ, ਵੈਦ ਮੋਹਨ ਲਾਲ, ਰਮੇਸ਼ ਜੈਨ ਸਾਬਕਾ ਪ੍ਰਧਾਨ ਐਸਐਸ ਜੈਨ ਸਭਾ, ਰਜੇਸ਼ ਜੈਨ ਐਕਸੀਅਨ ਬਿਜਲੀ ਬੋਰਡ, ਡੈਂਟਲ ਸਰਜਨ ਅੱਬੂ ਬਕਰ, ਪੰਜਾਬੀ ਸਿੰਗਰ ਸਤਨਾਮ ਪੰਜਾਬੀ, ਡਾਕਟਰ ਮੁਹੰਮਦ ਅਖਤਰ ਐਸਐਮਓ ਸਿਵਲ ਹਸਪਤਾਲ ਧੂਰੀ ਅਤੇ ਜਿਲਾ ਪ੍ਰਧਾਨ ਸ਼ਹਾਬੁਦੀਨ ਨੇ ਸ਼ਿਰਕਤ ਕੀਤੀ।ਇਸ ਮੌਕੇ ਵੱਖ ਵਖ ਧਰਮਾਂ ਦੇ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਇਲਾਕੇ ਦੇ ਸਮਾਜ ਸੇਵੀ, ਉੱਘੇ ਸਨਤਕਾਰ ਅਤੇ ਸਰਕਾਰੀ ਅਫ਼ਸਰਾਂ ਅਤੇ ਵੱਡੀ ਗਿਣਤੀ ਚ ਪੱਤਰਕਾਰ ਭਾਈਚਾਰਾ ਹਾਜ਼ਰ ਰਿਹਾ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

