ਫੱਤੂ ਢੀਂਗਾ 20 ਅਪ੍ਰੈਲ ਅਮਨਦੀਪ ਅੱਜ ਪਿੰਡ ਡਡਵਿੰਡੀ ਵਿਖੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸ਼ਾਹ ਜੀ ਦੀ ਅਗਵਾਈ ਹੇਠ ਅਤੇ ਸਮੂਹ ਐਨ ਆਰ ਆਈਜ਼ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦੀ ਦਰਗਾਹ ਦੇ ਲੰਗਰ ਹਾਲ ਤੇ 44 ਸੈਕੜੇ ਲੈਂਟਰ ਪਾਇਆ ਗਿਆ। ਇਸ ਮੌਕੇ ਦਲਬੀਰ ਸਿੰਘ ਯੂ ਐਸ ਏ, ਅਮਨਪ੍ਰੀਤ ਸਿੰਘ ਯੂ ਐਸ ਏ, ਰਘਬੀਰ ਸਿੰਘ ਯੂ ਐਸ ਏ, ਹਰਿੰਦਰ ਸਿੰਘ ਯੂ ਐਸ ਏ, ਅਮਨਪ੍ਰੀਤ ਸਿੰਘ ਆਸਟ੍ਰੇਲੀਆ, ਜਗਰੂਪ ਸਿੰਘ ਆਸਟ੍ਰੇਲੀਆ, ਰਾਜਬੀਰ ਸਿੰਘ ਟੋਨੀ ਯੂ ਕੇ, ਰੇਸ਼ਮ ਸਿੰਘ ਯੂ ਕੇ, ਗੁਰਪ੍ਰੀਤ ਸਿੰਘ ਯੂ ਕੇ, ਬਾਊ ਯੂ ਕੇ, ਮੈਹੀਲੀ ਯੂ ਕੇ, ਤਰੁਨ ਯੂ ਕੇ, ਪਲਵਿੰਦਰ ਕੌਰ ਯੂ ਕੇ, ਅਕਾਸ਼ ਜਰਮਨ, ਗਗਨ ਜਰਮਨ, ਬਲਕਾਰ ਸਿੰਘ ਗਰੀਸ, ਸਰੂਪ ਸਿੰਘ ਸਰੂਪਾ ਐਨ ਆਰ ਆਈ, ਅਮਰਜੀਤ ਸਿੰਘ ਸਾਬ, ਭਜਨ ਸਿੰਘ ਸੰਧਾ, ਰਾਜਬੀਰ ਸਿੰਘ ਰਾਜੂ ਚੀਨੀਆ, ਕਰਨ ਧੰਜੂ, ਗੁਪਤ ਦਾਨ ਯੂ ਕੇ, ਜੋਗਾ ਯੂ ਕੇ, ਸਰਪੰਚ ਸਰਵਣ ਲਾਲ ਡਡਵਿੰਡੀ, ਕੁਲਦੀਪ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਨਾਮੀ ਸਾਬਕਾ ਸਰਪੰਚ, ਸਿੰਦਰਪਾਲ ਸਾਬਕਾ ਬਲਾਕ ਸੰਮਤੀ ਮੈਂਬਰ, ਸਲਿੰਦਰਪਾਲ ਮੈਂਬਰ, ਸੁਖਦੇਵ ਲਾਲ ਮੈਂਬਰ, ਹਰਬੰਸ ਲਾਲ ਸਾਬਕਾ ਮੈਬਰ, ਡਾ. ਰਮੇਸ਼ ਡਡਵਿੰਡੀ ਸਾਬਕਾ ਜਿਲਾ ਪ੍ਰਧਾਨ ਕਾਂਗਰਸ ਐਸ ਸੀ ਸੈੱਲ, ਸਤਨਾਮ ਸਿੰਘ ਸ਼ਾਮਾਂ ਸਾਬਕਾ ਮੈਬਰ, ਸਤਨਾਮ ਸਿੰਘ ਕੁਵੈਤ, ਸਤਪਾਲ ਸਿੰਘ ਕੁਵੈਤ, ਬਲਦੇਵ ਸਿੰਘ, ਗਿਆਨ ਸਿੰਘ ਗਿਆਨੀ, ਸਵਰਨ ਸਿੰਘ ਝੰਡ, ਸੱਤਪਾਲ ਕਮੇਟੀ ਮੈਂਬਰ, ਤਰਸੇਮ ਲਾਲ ਕਮੇਟੀ ਮੈਂਬਰ, ਬਾਬਾ ਸੁਖਵਿੰਦਰ ਸ਼ਾਹ ਮੁੱਖ ਸੇਵਾਦਾਰ ਬਾਬਾ ਮੰਡ ਪੀਰ ਜੀ ਪਾਜੀਆਂ, ਸੁਮਿੱਤਰ ਸਿੰਘ ਹਲਵਾਈ, ਸੁੱਖਾ ਕੜਾਲਾਂ, ਸੋਢੀ ਮਿਸਤਰੀ, ਨਛੱਤਰ ਸਿੰਘ ਮਿਸਤਰੀ, ਸੰਤੋਖ ਸਿੰਘ ਸੌਖਾ, ਸੁਨੀਲ ਕੁਮਾਰ ਗੋਰਾ, ਸੁਖਦੇਵ ਲਾਲ ਨਿੱਕਾ, ਸੰਦੀਪ ਸਿੰਘ ਕੁਵੈਤ, ਗੁਲਸ਼ਨ ਸਿੰਘ ਭੱਟੀ, ਸੁਖਦੇਵ ਸਿੰਘ ਲੱਬੂ, ਸ਼ਨੀ ਬਾਬਾ, ਜਸਵਿੰਦਰ ਲਾਲ ਭੀਮਾਂ, ਡਾ. ਨਛੱਤਰ ਲਾਲ, ਜਤਿੰਦਰ ਸਿੰਘ ਕੁਵੈਤ, ਸੁਰਜੀਤ ਸਿੰਘ ਠੇਕੇਦਾਰ, ਜਸਵੀਰ ਸ਼ਟਰਿੰਗ ਵਾਲਾ, ਮਨੀ ਕੁਵੈਤ, ਹਰਮਨ, ਹੈਪੀ, ਅਭੀ, ਸਾਵਨ ਕਬੱਡੀ ਖਿਡਾਰੀ, ਸੋਢੀ ਸੰਤਰੀ, ਰਾਜੂ ਸਟਰਿੰਗ, ਸੋਨਾ ਸੈਲੂਨ ਵਾਲਾ, ਰਮੇਸ਼ ਕੁਮਾਰ, ਅਨਮੋਲ ਸਿੰਘ, ਚੰਨਾ, ਮੋਹਣੀ ਬਾਬਾ, ਗੋਲੂ ਬਾਬਾ, ਜੱਸਾ, ਸੁੱਖਾ, ਹਰਜਿੰਦਰ ਸਿੰਘ ਦੁੱਬਈ, ਰੇਸ਼ਮ ਸਿੰਘ ਰੇਸ਼ੂ, ਲਵਪ੍ਰੀਤ ਸਿੰਘ ਲੱਬਾ, ਮਨੀ, ਗੁਲਸ਼ਨ, ਪੰਕਜ, ਕੁਲਵੰਤ ਸਿੰਘ ਕਮੇਟੀ ਮੈਂਬਰ, ਬਿੱਲੋ ਕਮੇਟੀ ਮੈਂਬਰ, ਸ਼ੀਤਲ ਸਰੀਏ ਵਾਲਾ ,ਅਭੀ ਅਤੇ ਸਮੂਹ ਨਗਰ ਨਿਵਾਸੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਚਾਹ ਪਕੌੜੇ ਦਾ ਲੰਗਰ ਅਤੇ ਬਾਬਾ ਜੀ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ।






