ਸਵ: ਅਵਤਾਰ ਸਿੰਘ ਕਾਲਾ ਪਹਿਲਵਾਨ ਦੀ ਯਾਦ ਵਿੱਚ ਕਰਵਾਇਆ ਕੁਸਤੀ ਦੰਗਲ ਪਿੰਡ ਬੁਰਜ ਪੱਕਾ ਹੋਏ ਕੁਸ਼ਤੀ ਮੁਕਾਬਲਿਆਂ ’ਚ ਝੰਡੀ ਦੀ ਕੁਸਤੀ ਗੁਰਨਾਮ ਮਾਛੀਵਾੜਾ ਨੇ ਅੰਕਾਂ ਤੇ ਜਿੱਤੀ
Spread the loveਮਾਛੀਵਾੜਾ ਸਾਹਿਬ,6 ਜੂਨ (ਸੁੱਚਾ ਬੰਗੜ) ਪਿੰਡ ਬੁਰਜ ਪੱਕਾ ਵਿਖੇ ਬਾਬਾ ਦੀਨਾ ਸ਼ਾਹ ਦੇ ਦਰਬਾਰ ਅਤੇ ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ, ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ…





