ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਹਾਡੀ ਨਜ਼ਰ ਵਿੱਚ ਕੋਈ ਵੀ ਨਸ਼ਾ ਕਰਨ ਦਾ ਆਦੀ ਵਿਅਕਤੀ ਹੈ ਤਾਂ ਉਹ ਬੇਝਿਜਕ ਹੋ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਮਰੀਜ਼ ਦੇ ਘਰ ਪਰਿਵਾਰ ਦੇ ਮੈਂਬਰਾਂ ਨਾਲ ਸਲਾਹ ਕਰਕੇ ਉਹਨਾਂ ਨੂੰ ਮਿਲਣ ਅਤੇ ਨਸ਼ਿਆਂ ਤੋਂ ਪੀੜਤ ਵਿਅਕਤੀ ਦਾ ਇਲਾਜ ਕਰਵਾਉਣ। ਉਹਨਾਂ ਦੱਸਿਆ ਕਿ ਇਹ ਇਲਾਜ ਬਿਲਕੁਲ ਮੁਫਤ ਹੈ ਅਤੇ ਉਹ ਆਪਣੇ ਲੈਵਲ ਤੇ ਮਰੀਜ਼ ਨੂੰ ਨਸ਼ੇ ਛੁਡਾਉਣ ਲਈ ਭਰਤੀ ਕਰਵਾਉਣਗੇ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਵੱਲੋਂ ਥਾਣਾ ਬਾਜਾਖਾਨਾ ਮੁਖੀ ਇੰਸਪੈਕਟਰ ਬਲਰਾਜ ਸਿੰਘ ਤੋਂ ਪ੍ਰੈਸ ਵਾਲੇ ਸਾਥੀਆਂ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਬਲਰਾਜ ਸਿੰਘ ਤੋਂ ਇਲਾਵਾ ਡਾ ਗੁਰਨਾਇਬ ਸਿੰਘ ਮੱਲਾ ਬਲਾਕ ਪ੍ਰਧਾਨ ਡਾ ਵੀਰਪਾਲ ਸਿੰਘ ਡੋਡ ਸੀਨੀ ਮੀਤ ਪ੍ਰਧਾਨ ਜਿਲਾ ਫਰੀਦਕੋਟ ਡਾ ਗੁਰਜੰਟ ਸਿੰਘ ਝੱਖੜਵਾਲਾ ਡਾ ਸੁਖਦੇਵ ਸਿੰਘ ਰੋਮਾਣਾ ਜਰਨਲ ਸਕੱਤਰ ਡਾ ਕਿਰਨ ਡੋਡ ਖਜਾਨਚੀ ਡਾ ਕਸਮੀਰ ਸਿੰਘ ਮੀਤ ਪ੍ਰਧਾਨ ਪੰਜਾਬ ਡਾ ਰਾਕੇਸ ਕੁਮਾਰ ਜਿਲਾ ਕਮੇਟੀ ਫਰੀਦਕੋਟ ਡਾ ਪਵਨ ਡੋਡ ਡਾ ਕੇਵਲ ਸਿੰਘ ਲੰਭਵਾਲੀ ਡਾ ਨਿਰਮਲ ਸਿੰਘ ਬਾਜਾਖਾਨਾ ਡਾ ਕਰਮ ਸਿੰਘ ਬਾਜਾਖਾਨਾ ਵੈਦ ਜਸਵੰਤ ਸਿੰਘ ਵੈਦ ਰਣਜੀਤ ਸਿੰਘ ਡਾ ਗਗਨ ਬਾਜਾਖਾਨਾ ਡਾ ਨਿਰਮਲ ਸਿੰਘ ਝੱਖੜਵਾਲਾ ਡਾ ਛਿੰਦਾ ਸਿੰਘ ਝੱਖੜਵਾਲਾ ਡਾ ਕਰਮਜੀਤ ਸਿੰਘ ਝੱਖੜਵਾਲਾ ਡਾ ਬਿੱਟੂ ਝੱਖੜਵਾਲਾ ਡਾ ਰਵੀ ਝੱਖੜਵਾਲਾ ਡਾ ਹਰਦੀਪ ਸਿੰਘ ਝੱਖੜਵਾਲਾ ਡਾ ਮਨਦੀਪ ਸਿੰਘ ਮੱਲਾ ਡਾ ਜਗਦੇਵ ਸਿੰਘ ਮੱਲਾ ਡਾ ਮਨਮੋਹਨ ਸਿੰਘ ਰਾਊਵਾਲਾ ਡਾ ਗੁਰਸੇਵਕ ਸਿੰਘ ਦਬੜੀਖਾਨਾ,ਡਾ ਸੋਹਣ ਲਾਲ ਰੋਮਾਣਾ ਡਾ ਇਤਬਾਰ ਸਿੰਘ ਰੋਮਾਣਾ, ਡਾ ਗੁਰਪ੍ਰੀਤ ਸਿੰਘ ਰੋਮਾਣਾ, ਡਾ ਮਨਪ੍ਰੀਤ ਸਿੰਘ ਰੋਮਾਣਾ, ਡਾ ਗੁਰਨੈਬ ਸਿੰਘ ਘਣੀਆ, ਡਾ ਸਤਨਾਮ ਸਿੰਘ ਬਲਾਕ ਬਗਰਾੜੀ ਪ੍ਰਧਾਨ ਡਾ ਵੀਰਪਾਲ ਸਿੰਘ ਗੋਦਾਰਾ ਡਾ ਕੁਲਵਿੰਦਰ ਸਿੰਘ ਅਤੇ ਡਾ ਪ੍ਰਿੰਸ ਕੁਮਾਰ ਗਰਗ ਹਾਰਟ ਸਪੈਸਲਿਸਟ ਬਠਿੰਡਾ ਅਤੇ ਪੀ ਆਰ ਓ ਵਰਿਆਮ ਸਿੰਘ ਆਦਿ ਹਾਜਰ ਰਹੇ।Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…
Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…