ਸੋਸ਼ਲ ਮੀਡੀਆ ਆਜ਼ਾਦੀ ਜਾਂ ਬਰਬਾਦੀ, ਕੰਚਨ ਕੁਮਾਰੀ ਦਾ ਸੋਧਾ ਜਾਇਜ਼ : ਬਾਬਾ ਹਰਦੀਪ ਸਿੰਘ ਮਹਿਰਾਜ

Spread the love
ਬਠਿੰਡਾ, ਜੂਨ (ਐੱਸ ਐੱਸ ਰਾਹੀ ): ਸੋਸ਼ਲ ਮੀਡੀਆ ਤੇ ਆਜ਼ਾਦੀ ਦੇ ਨਾਂ ਥੱਲੇ ਕੰਚਨਾ ਕੁਮਾਰੀ ਜਿਹੇ ਅਨੇਕਾ ਲੋਕਾਂ ਵੱਲੋਂ ਫੈਲਾਈ ਜਾ ਰਹੀ ਅਸ਼ਲੀਲਤਾ ਨੂੰ ਰੋਕਣ ਵਾਸਤੇ ਦੋ ਸਿੱਖ ਨੌਜਵਾਨਾਂ ਵੱਲੋਂ ਲਿਆ ਗਿਆ ਫੈਸਲਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਅਤੇ ਸਲਹਾਇਆਂ ਵੀ ਜਾ ਰਿਹਾ ਹੈ | ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਸਿੱਖ ਪ੍ਰਚਾਰਕ ਭਾਈ ਰਾਮ ਸਿੰਘ ਢਪਾਲੀ  ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ  ਕੇ ਕੰਚਨਾ ਕੁਮਾਰੀ ਨਾਮ ਦੀ ਔਰਤ ਜੋ ਕਿ ਸੋਸ਼ਲ ਮੀਡੀਆ ਤੇ ਆਪਣੇ ਪੇਜ ਰਾਹੀਂ ਹਮੇਸ਼ਾ ਹੀ ਅਸ਼ਲੀਲ ਭਾਸ਼ਾ, ਦੋ  ਅਰਥਾਂ ਵਾਲੇ ਸ਼ਬਦ ਬੋਲ ਕੇ ਅਤੇ ਅਸੱਭਿਅਕ ਪਹਿਰਾਵਾ ਪਹਿਨ ਕੇ ਅਕਸਰ ਵੀਡੀਓ ਅਪਲੋਡ ਕਰਦੀ ਰਹਿੰਦੀ ਸੀ ਜੋ ਕਿ ਸਭਿਅਕ ਸਮਾਜ ਵਾਸਤੇ ਬਹੁਤ ਨੁਕਸਾਨਦਾਇਕ ਅਤੇ ਸ਼ਰਮ ਵਾਲੀ ਗੱਲ ਹੈ| ਉਸ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਸਿੱਖ ਨੌਜਵਾਨਾਂ ਵੱਲੋਂ ਉਸ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਉਹ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ ਆਵੇ,ਚੰਗੀਆਂ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਅਪਲੋਡ ਕਰੇ,ਪਰ ਬਹੁਤ ਵਾਰ ਸਮਝਾਉਣ ਤੋਂ ਬਾਅਦ ਵੀ ਕੰਚਨਾ ਕੁਮਾਰੀ ਨੇ ਕੋਈ ਸਮਝ ਤੋਂ ਕੰਮ ਨਹੀਂ ਲਿਆ। ਅਖੀਰ ਵਿੱਚ ਇਹ ਹੋਣਾ ਸੁਭਾਵਿਕ ਹੀ ਸੀ ਜੋ ਸਿੱਖ ਨੌਜਵਾਨਾਂ ਨੇ ਫੈਸਲਾ ਲਿਆ ਅਤੇ ਕੰਚਨ ਕੁਮਾਰੀ ਦਾ  ਸੋਧਾ ਲਾਇਆ ਗਿਆ | ਆਗੂਆਂ ਨੇ ਕਿਹਾ ਕਿ ਇੱਥੇ ਇਹ ਗੱਲ ਵੀ ਵਿਚਾਰ ਮੰਗਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਆਜ਼ਾਦੀ ਨਾਲ ਅਸ਼ਲੀਲਤਾ ਅਤੇ ਗੰਦ ਪਰੋਸਣ ਨੂੰ ਆਜ਼ਾਦੀ ਕਿਹਾ ਜਾਵੇ ਜਾਂ ਬਰਬਾਦੀ | ਇੱਕ ਪਾਸੇ ਜੇਕਰ ਕੋਈ ਸੋਸ਼ਲ ਮੀਡੀਆ ਤੇ ਹੱਕ ਮੰਗਣ ਦੀ, ਨੌਕਰੀਆਂ ਮੰਗਣ ਦੀ, ਜ਼ੁਲਮ ਅਨਿਆਂ ਦੇ ਖਿਲਾਫ, ਧਰਮ-ਪੰਥ ਦੀ ਅਜਾਦੀ ਦੀ  ਜਾਂ ਨਸ਼ਿਆਂ ਵਿਰੁੱਧ ਕੋਈ ਗੱਲ ਕੀਤੀ ਜਾਵੇ ਤਾਂ ਇਹ ਸਰਕਾਰਾਂ ਦੁਆਰਾ ਤੁਰੰਤ ਉਹਨਾਂ ਪੇਜਾਂ ਤੇ ਪਾਬੰਦੀ ਲਾ ਕੇ ਉਹਨਾਂ ਵਿਅਕਤੀਆਂ ਉੱਪਰ ਵਿਸ਼ੇਸ਼ ਧਾਰਾਵਾਂ ਨਾਲ ਬੜੀ ਜਲਦੀ ਪਰਚੇ ਦਰਜ ਕੀਤੇ ਜਾਂਦੇ ਆ |ਪਰ ਦੂਜੇ ਪਾਸੇ ਕੰਚਨਾ ਕੁਮਾਰੀ ਵਰਗੇ ਅਨੇਕਾਂ ਲੋਕ ਸੋਸ਼ਲ ਮੀਡੀਆ ਚ ਇੰਨੀ ਲੱਚਰਤਾ ਅਤੇ ਗੰਦ ਪਰੋਸ ਰਹੇ ਹਨ ਜੋ ਕਿ ਸਾਡੇ ਭਵਿੱਖ ਵਾਸਤੇ, ਸਾਡੇ ਬੱਚਿਆਂ ਵਾਸਤੇ ਸਾਡੇ ਸਭਿਅਕ ਸਮਾਜ ਵਾਸਤੇ ਨੁਕਸਾਨ-ਦੇਹ ਅਤੇ  ਸਮਾਜ ਦੇ ਮੱਥੇ ‘ਤੇ ਕਲੰਕ ਵੀ ਹਨ |ਇਹੋ ਜਿਹੇ ਲੋਕਾਂ ਉੱਪਰ ਕਾਰਵਾਈ ਕਰਨ ਵੇਲੇ ਸਰਕਾਰਾਂ ਕੰਨ,ਅੱਖਾਂ ਮੂੰਹ ਬੰਦ ਕਰਕੇ ਬੈਠੀਆਂ ਹਨ | ਭਾਈ ਗੁਰਵਿੰਦਰ ਸਿੰਘ ਬਠਿੰਡਾ ਆਗੂ ਦਲ ਖਾਲਸਾ ਅਤੇ ਬਾਬਾ ਸੁਖਪਾਲ ਸਿੰਘ ਪਾਲਾ ਨੇ ਕਿਹਾ ਕੇ ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਸਮਾਂ ਰਹਿੰਦੇ ਅਜਿਹੇ ਲੋਕਾਂ ਦੇ ਪੇਜ ਬੰਦ ਕਰ ਕੇ ਇਹਨਾਂ ਨੂੰ ਨੱਥ ਪਾਵੇ ਅਤੇ ਬਣਦੀ ਕਾਰਵਾਈ ਕਰੇ | ਤਾਂ ਜੋ ਅਜਿਹੇ ਲੋਕਾਂ ਨੂੰ ਸਮਝ ਆ ਸਕੇ |ਪਰ ਜੇਕਰ ਸਰਕਾਰਾਂ ਇਹ ਨਹੀਂ ਕਰਦੀਆਂ ਜਿਸ ਤਰ੍ਹਾਂ ਦਾ ਫੈਸਲਾ ਕੰਚਨਾ ਕੁਮਾਰੀ ਦੇ ਸੰਬੰਧ ਵਿੱਚ ਹੋਇਆ ਇਹ ਹੋਣਾ ਸੁਭਾਵਿਕ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਦਰ ਵਧੇਗੀ |ਅਸਰ ਵੀ ਇਸ ਕਦਰ ਵਧਿਆ ਕੇ ਮਾਫੀਆ ਮੰਗਣ ਵਾਲੇ ਧੜਾ-ਧੜ ਮਾਫੀਆ ਮੰਗ ਰਹੇ ਆ, ਮਰਨ ਵਾਲੀ ਦਾ ਹਸ਼ਰ ਇਹ ਹੋਇਆ ਕੇ ਅੰਤਿਮ ਸੰਸਕਾਰ ਤੇ ਪਰਿਵਾਰ ਦੇ ਤਿੰਨ ਜੀਅ ਤੋਂ ਬਿਨਾਂ ਕੋਈ ਨਹੀਂ ਆਇਆ |ਕਿਉਂਕਿ ਪੰਜਾਬ ਦੇ ਗੈਰਤਮੰਦ ਲੋਕ ਅਜਿਹੇ ਕਿਰਦਾਰ ਹੀਨ ਲੋਕਾਂ ਨੂੰ ਪਰਿਵਾਨ ਨਹੀਂ ਕਰਦੇ | ਬਾਬਾ ਭਗਵਾਨ ਸਿੰਘ ਸੰਧੂ ਖੁਰਦ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਅਤੇ ਭਾਈ ਜੀਵਨ ਸਿੰਘ ਪ੍ਰਧਾਨ ਦਲ ਖਾਲਸਾ ਬਠਿੰਡਾ  ਨੇ ਸਾਂਝੇ ਰੂਪ ਚ ਕਿਹਾ ਕੇ ਸੋਸ਼ਲ ਮੀਡੀਆ ਅੱਜ ਕੱਲ ਹਰ ਇੱਕ ਬੱਚੇ ਦੀ, ਵਿਦਿਆਰਥੀ ਦੀ ਜਰੂਰਤ ਬਣੀ ਹੋਈ ਹੈ| ਛੋਟੇ ਛੋਟੇ ਬੱਚਿਆਂ ਨੂੰ ਵੀ ਆਨਲਾਈਨ ਕੰਮ ਵਾਸਤੇ ਮੋਬਾਇਲ, ਨੈੱਟ ਅਤੇ ਸੋਸ਼ਲ ਮੀਡੀਆ ਦੀ ਜਰੂਰਤ ਹੈ| ਕਰੋਨਾ ਕਾਲ ਸਮੇਂ ਤੋਂ ਲੈ ਕੇ ਸਰਕਾਰਾਂ ਨੇ ਵਿਸ਼ੇਸ਼ ਤੌਰ ਤੇ ਹਰ ਇੱਕ ਬੱਚੇ ਲਈ ਮੋਬਾਇਲ ਜਰੂਰੀ ਕਰ ਦਿੱਤਾ, ਅਤੇ ਸਕੂਲਾਂ ਨੇ ਕੰਮ ਆਨਲਾਈਨ ਦੇਣਾ ਸ਼ੁਰੂ ਕਰ ਦਿੱਤਾ ਜੋ ਕਿ ਲਗਾਤਾਰ ਆਨਲਾਈਨ ਕੰਮ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ |ਮਾਪਿਆਂ ਨੂੰ ਨਾ ਚਾਹੁੰਦੇ ਹੋਇਆ ਵੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਮੋਬਾਇਲ ਮੁਹਈਆ ਕਰਾਉਣੇ ਪਏ| ਔਰ ਬੱਚਾ ਨਫ਼ੇ ਨੁਕਸਾਨ ਤੋਂ ਅਣਜਾਣ ਹੁੰਦਾ ਕਿ ਮੇਰੇ ਨਫੇ ਵਿੱਚ ਕੀ ਹੈ ਨੁਕਸਾਨ ਵਿੱਚ ਕੀ ਹੈ| ਇੱਥੇ ਸਰਕਾਰਾਂ ਦਾ ਬੜਾ ਵੱਡਾ ਫਰਜ਼ ਬਣਦਾ ਹੈ ਕਿ ਸਾਫ ਸੁਥਰਾ ਸਮਾਜ ਲੋਕਾਂ ਨੂੰ ਦੇਣ |  ਸਰਕਾਰ ਦਾ ਨਿਕੰਮਾਪਣ ਕਹੀਏ ਜਾ ਅਵੇਸਲਾਪਣ ਕਹੀਏ ਜੋ ਰੋਜ਼ ਘਟਨਾਵਾਂ ਵਾਪਰਦੀਆਂ ਉਹਨਾਂ ਉੱਤੇ ਸਰਕਾਰ ਦਾ ਕੋਈ ਪ੍ਰਤੀਕਰਮ ਨਹੀਂ ਹੈ, ਗੋਨਿਆਣਾ ਕਾਂਡ ਦੇ ਵਿੱਚ ਇੱਕ ਨੌਜਵਾਨ ਨੂੰ  ਪੁਲਿਸ ਵੱਲੋਂ ਤਸੀਹੇ ਦੇ ਕੇ ਮਾਰ ਦਿੱਤਾ ਜਾਂਦਾਹੈ , ਰਾਮਪੁਰਾ ਫੂਲ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਸ਼ਰਾਰਤੀ ਬੰਦੇ ਹੱਥੋਪਾਈ ਕਰਦੇ ਹਨ ਤੇ ਕਕਾਰਾਂ ਦੀ ਬੇਅਦਬੀ ਕਰਦੇ ਆ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ| ਦੂਸਰੇ ਪਾਸੇ ਜੇ ਕੰਚਨਾ ਕੁਮਾਰੀ ਦਾ ਸੋਧਾ ਲੱਗਿਆ ਤਾਂ ਦੋ ਸਿੰਘਾਂ ਦੀ ਗ੍ਰਿਫਤਾਰੀ ਦੇਣ ਤੋਂ ਬਾਅਦ ਵੀ ਭਾਈ ਅੰਮ੍ਰਿਤ ਪਾਲ ਸਿੰਘ ਮਹਿਰੋ ਦੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਗੱਲਾਂ ਤੇ ਸਰਕਾਰ ਨੂੰ ਸੋਚਣਾ ਬਣਦਾ ਹੈ ਕਿ ਸਰਕਾਰ ਕਰ ਕੀ ਰਹੀ ਹੈ| ਜਾਂ ਸਰਕਾਰ ਨੇ ਇਹੀ ਟੀਚਾ ਮੁੱਖ ਰੱਖਿਆ ਹੋਇਆ ਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਪਰਚੇ ਕਰਨੇ ਆ ਤੇ ਮਾੜੇ ਅਨਸਰਾਂ ਨੂੰ ਖੁੱਲ ਦਿੱਤੀ ਹੋਈ ਹੈ | ਪੁਲਿਸ ਦੀ ਧੱਕੇਸਹੀ ਬਰਦਾਸ਼ਤ  ਨਹੀਂ ਕਰੀਂ ਜਾਵੇਗੀ, ਇਸ ਕੇਸ ਵਿੱਚ ਦੋ ਸਿੰਘਾਂ ਨੇ ਅਰੈਸਟ ਦੇ ਦਿੱਤੀ ਹੈ। ਉਸ ਤੋਂ ਬਾਅਦ ਵੀ ਜੇਕਰ ਪੁਲਿਸ ਭਾਈ ਮਹਿਰੋਂ ਦੇ ਪਰਿਵਾਰ ਨੂੰ ਜਾਂ ਹੋਰ ਵਿਅਕਤੀਆਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਨਹੀਂ ਕਰਦੀ  ਤਾਂ ਸਰਕਾਰ ਦੇ ਖਿਲਾਫ ਸੰਘਰਸ਼  ਵਿਡਿਆ ਜਾਵੇਗਾ।ਇਸ ਟਾਈਮ ਹੋਰ ਸਿੱਖ ਆਗੂ ਅਤੇ ਵਰਕਰ ਵੀ ਹਾਜ਼ਰ ਸਨ |
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *