ਦਲਿਤ ਨੌਜਵਾਨ ਦੇ ਗੋਲੀਆ ਚਲਾਉਣ ਵਾਲਿਆ ਖਿਲਾਫ ਐਸ ਸੀ ਐਕਟ ਦਾ ਵਾਧਾ ਕੀਤਾ ਜਾਵੇ:–ਕਿਰਨਜੀਤ ਗਹਿਰੀ

Spread the love
ਰਾਮਾ ਮੰਡੀ, 2 nr;s (ਅਸ਼ੋਕ ਕੁਮਾਰ) ਪਿਛਲੇ ਦਿਨੀ ਹਲਕਾ ਫੂਲ ਦੇ ਪਿੰਡ ਅਕਲੀਆ ਦੇ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਦੇ ਗੋਲੀਆਂ ਮਾਰੀਆਂ ਕੇ ਜ਼ਖ਼ਮੀ ਕਰ ਦਿਤਾ ਸੀ। ਪੁਲਿਸ ਵੱਲੋਂ ਦੋਸ਼ੀਆ ਖਿਲਾਫ ਐਫ ਆਈ ਆਰ 83 ਮਿਤੀ 10 ਮਈ ਥਾਣਾ ਭਗਤਾ ਭਾਈ ਦਰਜ ਹੋ ਗਿਆ ਹੈ ।ਇਕ ਦੋਸੀ ਦੀ ਗ੍ਰਿਫਤਾਰੀ ਹੋਈ ਹੈ ਪੀੜਤ ਪਰਿਵਾਰ ਨੇ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਤੇ ਕਾਮਗਰ ਕਰਮਚਾਰੀ ਕਾਂਗਰਸ ਕੇ ਕੇ ਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਕੋਲ ਇਨਸਾਫ਼ ਲਈ ਪਹੁੰਚ ਕੀਤੀ ।  ਕਿਰਨਜੀਤ ਸਿੰਘ ਗਹਿਰੀ ਆਪਣੀ ਟੀਮ ਨਾਲ ਪੀੜਤ ਨੌਜਵਾਨ ਤੇ ਪ੍ਰੀਵਾਰ ਨੂੰ ਮਿਲਣ ਅਕਲੀਆ ਪਿੰਡ ਆਏ ਅਤੇ ਦਲਿਤ ਸਮਾਜ ਦੇ ਲੋਕਾ ਤੇ ਪੀੜਤ ਪਰਿਵਾਰ ਤੋ ਸਾਰੇ ਮਾਮਲੇ ਵਾਰੇ ਜਾਣਕਾਰੀ ਹਾਸਲ ਕੀਤੀ। ਗਹਿਰੀ ਨੇ ਕਿਹਾ ਇਸ ਮੌਕੇ ਵਰਤੇ ਗਏ ਹਥਿਆਰ ਦੇ ਮਾਲਕ ਨੂੰ ਅਤੇ ਅਣਪਛਾਤੇ ਦੋਸ਼ੀਆ ਤਰੂੰਤ ਗਿਰਫਤਾਰ ਕੀਤਾ ਜਾਵੇ ਅਤੇ ਐਸ ਸੀ ਐਕਟ ਦਾ ਵਾਧਾ ਕੀਤਾ ਜਾਵੇ ਗਹਿਰੀ ਨੇ ਬਹੁ-ਗਿਣਤੀ ਦਲਿਤ ਸਮਾਜ ਨੂੰ ਲਾਮਬੰਦ ਹੋ ਕੇ ਇਨਸਾਫ ਲੈਣ ਲਈ ਤਿਖਾ ਅੰਦੋਲਨ ਵਿਡਣ ਲਈ ਤਿਆਰ ਰਹਿਣ ਦੀ ਲੋੜ ਹੈ ।ਉਨਾ ਇਹ ਵੀ ਕਿਹਾ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਵਾਜਵਾ ਤੇ ਚਰਨਜੀਤ ਸਿੰਘ ਚੰਨੀ ਨਾਲ ਵੀ ਦਲਿਤ ਸਮਾਜ ਨੂੰ ਇਨਸਾਫ਼ ਦਿਵਾਉਣ ਲਈ ਅਵਾਜ ਉਠਾਉਣ ਲਈ ਚਰਚਾ ਕੀਤੀ ਜਾਵੇਗੀ ਗਹਿਰੀ ਨੇ ਕਿਹਾ ਪੰਜਾਬ ਸਰਕਾਰ  ਕਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਬੁਰੀ ਤਰਾ ਫੇਲ ਹੈ ।ਹਰ ਰੋਜ ਗੋਲੀਆ ਮਾਰੀਆ ਜਾ ਰਹੀਆ ਹਨ ਦੋਸ਼ੀਆ  ਸਿਆਸੀ ਸਹਿ ਪਰ ਖੁਲੇਆਮ ਘੁਮਦੇ ਫਿਰਦੇ ਹਨ ਇਸ ਮੌਕੇ ਗਹਿਰੀ ਨਾਲ ਐਡਵੋਕੇਟ ਬਿੱਟੂ ਸਿੰਘ ਗੁਰਵਿੰਦਰ ਸਿੰਘ ਭੁੱਚੋ ਮੀਤ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਕੇ ਕੇ ਸੀ ਵਿਭਾਗ ਕਾਂਗਰਸ ਬਠਿੰਡਾ ਅਮਨਦੀਪ ਸਿੰਘ ਸਿਵੀਆ ਕੇ ਕੇ ਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਰਿਪੀ ਕੌਰ ਵਕੀਲ ਮੋਹਣ ਸਿੰਘ ਪ੍ਰਧਾਨ ਭੁੱਚੋ ਨਾਇਬ ਸਿੰਘ ਰਾਜਾ ਸਿੰਘ ਪ੍ਰਿਤਪਾਲ ਸਿੰਘ ਗੋਰਾ ਸਿੰਘ ਕਾਲਾ ਸਿੰਘ ਬਲਵਿੰਦਰ ਕੌਰ ਦਰਸਨ ਸਿੰਘ ਬਿੱਲੂ ਸਿੰਘ ਮਲਕੀਤ ਸਿੰਘ ਹਾਜ਼ਰ ਸਨ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *