ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

Spread the love

ਘਨੌਰ 6 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਰਾਜਪੁਰਾ ਦੇ ਪਿੰਡ ਧੂਮਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ ਸੰਗਠਨ ਪਟਿਆਲਾ ਜੀ ਨੇ ਬੱਸ ਨੂੰ ਝੰਡੀ ਦੇਕੇ ਸ਼੍ਰੀ ਅਮਿ੍ਤਸਰ ਸਾਹਿਬ ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ ਕੀਤਾ। ਇਸ ਮੋਕੇ ML1 ਮੈਡਮ ਨੀਨਾ ਮਿੱਤਲ ਜੀ ਦੀ ਟੀਮ ਸਰਪੰਚ ਮੰਗਾ ਸਿੰਘ ਜੀ ਧੂਮਾਂ, ਸ: ਦਰਸ਼ਨ ਸਿੰਘ ਜੀ ਦਸਮੇਸ਼ ਨਗਰ, ਸ: ਸੁਖਦੇਵ ਸਿੰਘ ਜੀ, ਜਸਪ੍ਰੀਤ ਕੋਰ ਜੀ, ਅਤੇ ਹੋਰ ਵੀ ਪਤਵੰਤੇ ਆਗੂ ਸਾਹਿਬਾਨ ਮੋਜੂਦ ਸਨ।

  • Related Posts

    ਸ੍ਰੀ ਅਨੰਦ ਪੁਰ ਸਾਹਿਬ ਗੜ ਸ਼ੰਕਰ ਰੋਡ ਤੇ ਬੂਟਿਆਂ ਦੀ ਸੇਵਾ ਆਰੰਭੀ ਗਈ 

    Spread the love

    Spread the loveਨੂਰਪੁਰ ਬੇਦੀ  ਦਲਜੀਤ ਸ੍ਰੀ ਅਨੰਦਪੁਰ ਸਾਹਿਬ ਰੋਡ ਗੜਸ਼ੰਕਰ ਕਾਰ ਸੇਵਾ ਕਿਲਾ ਆਨੰਦਗੜ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਜੀ ਅਗਵਾਈ ਹੇਠ ਜੋ ਕਿ  ਪਿਛਲੇ ਢਾਈ ਸਾਲ ਤੋਂ…

    ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਖੱਡ ਬਠਲੌਰ ਲਿੰਕ ਸੜਕ ਅਤੇ ਪੁਲੀ ਦੇ ਨਿਰਮਾਣ ਕਾਰਜਾਂ ਦਾ ਰੱਖਿਆ ਨੀਂਹ ਪੱਥਰ ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਆਵਾਜਾਈ ਦੀਆਂ ਮੁਸ਼ਕਲਾਂ ਤੋਂ ਮਿਲੇਗੀ ਰਾਹਤ, ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ : ਚੱਢਾ

    Spread the love

    Spread the love  ਨੂਰਪੁਰਬੇਦੀ: ਦਲਜੀਤ ਚਨੋਲੀ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੋਪੜ–ਨੂਰਪੁਰਬੇਦੀ ਮੁੱਖ ਸੜਕ ਤੋਂ ਖੱਡ ਬਠਲੌਰ ਨੂੰ ਜਾਂਦੀ ਲਿੰਕ ਸੜਕ ਦੇ ਨਵੀਨੀਕਰਨ ਅਤੇ ਸੜਕ ‘ਤੇ ਸਥਿਤ…

    Leave a Reply

    Your email address will not be published. Required fields are marked *