ਇਹ ਕਣਕ ਦੀ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਕਿਸਾਨਾਂ ਲਈ ਇਹ ਦਿਨ ਖੁਸ਼ੀ ਅਤੇ ਧੰਨਵਾਦ ਦਾ ਦਿਨ ਹੁੰਦਾ ਹੈ, ਜਦ ਉਹ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰਦੇ ਹਨ। ਇਸਦੇ ਨਾਲ ਨਾਲ, ਇਹ ਦਿਨ ਸਾਰੇ ਸਮਾਜ ਲਈ ਵੀ ਬਹੁਤ ਮਹੱਤਵਪੂਰਣ ਹੈ ਕਿਉਂਕਿ ਸਨ 1699 ਵਿੱਚ ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਪੰਜ ਬਹਾਦਰ ਸਿੱਖ ਚੁਣੇ ਜਿਨ੍ਹਾਂ ਨੂੰ “ਪੰਜ ਪਿਆਰੇ” ਕਿਹਾ ਗਿਆ। ਇਹ ਪੰਜੇ ਵਿਅਕਤੀ ਸੱਚੇ ਵਿਸ਼ਵਾਸ, ਸਮਰਪਣ, ਬਲਿਦਾਨ ਅਤੇ ਸੇਵਾ ਦੇ ਪ੍ਰਤੀਕ ਬਣੇ।ਸਾਧਵੀ ਜੀ ਨੇ ਕਿਹਾ ਕਿ ਜ਼ਿੰਦਗੀ ਰੂਪੀ ਵੈਸਾਖ ਦਾ ਮਹੀਨਾ ਤਦ ਹੀ ਸੁਹਾਵਣਾ ਬਣਦਾ ਹੈ ਜਦ ਸਾਡੀ ਜ਼ਿੰਦਗੀ ਵਿੱਚ ਪੂਰਨ ਸੰਤ ਦਾ ਆਗਮਨ ਹੁੰਦਾ ਹੈ ਅਤੇ ਸੰਤ ਦੀ ਕਿਰਪਾ ਰਾਹੀਂ ਹੀ ਅਸੀਂ ਆਪਣੇ ਅੰਦਰ ਪਰਮਾਤਮਾ ਦੇ ਪ੍ਰਕਾਸ਼ ਰੂਪ ਦਾ ਦਰਸ਼ਨ ਕਰਦੇ ਹਾਂ। ਜਿਸ ਤੋਂ ਬਾਅਦ ਇਨਸਾਨ ਦੀ ਜ਼ਿੰਦਗੀ ਵਿੱਚ ਤਿਆਗ, ਬਲਿਦਾਨ, ਸੇਵਾ ਅਤੇ ਸਮਰਪਣ ਦੇ ਗੁਣ ਜਾਗਦੇ ਹਨ। ਇਨ੍ਹਾਂ ਗੁਣਾਂ ਕਰਕੇ ਉਹ ਇੱਕ ਦਿਨ ਖ਼ਾਲਿਸ ਅਤੇ ਪਵਿੱਤਰ ਅਵਸਥਾ ਨੂੰ ਪ੍ਰਾਪਤ ਕਰਕੇ ਆਪਣੇ ਪ੍ਰਭੂ ਦਾ ਪਿਆਰਾ ਬਣ ਜਾਂਦਾ ਹੈ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

