ਨਗਰ ਕੀਰਤਨ ਦਾ ਸੁਖਚੈਨ ਨਗਰ ਵਿਖੇ ਭਰਵਾਂ ਸਵਾਗਤ।

Spread the love

ਫਗਵਾੜਾ 15 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਦਿਵਸ ਦੇ ਸਬੰਧ ਵਿੱਚ ਗੁਰਦੁਆਰਾ ਛੇਵੀ ਪਾਤਸ਼ਾਹੀ ਚੌੜ੍ਹਾ ਖੂਹ ਫਗਵਾੜਾ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਜਾਏ ਗਏ ਨਗਰ ਕੀਰਤਨ ਦਾ ਸੁਖਚੈਨ ਨਗਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੈਲਫੈਅਰ ਸੁਸਾਇਟੀ ਫਗਵਾੜਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਅਤੇ ਪੰਜ ਪਿਆਰੇ ਸਹਿਬਾਨ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ।ਸੰਗਤਾਂ ਲਈ ਪ੍ਰਸਾਦ ਵਰਤਾਇਆ ਗਿਆ ।ਇਸ ਮੌਕੇ ਜਥੇਦਾਰ ਸ. ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਹਲਕਾ ਫਗਵਾੜਾ,ਜਤਿੰਦਰ ਸਿੰਘ ਖਾਲਸਾ, ਡਾ.ਗੁਰਨਾਮ ਸਿੰਘ ਰਸੂਲਪੁਰ ਪ੍ਰਿੰਸੀਪਲ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ,ਜਸਵੀਰ ਸਿੰਘ ਸੱਗੂ,ਗੁਰਦਿਆਲ ਸਿੰਘ,ਮਨਜੀਤ ਸਿੰਘ,ਸੂਬੇਦਾਰ ਰਘਬੀਰ ਸਿੰਘ,ਅਵਤਾਰ ਸਿੰਘ ਮੈਨੇਜਰ, ਤਰਸੇਮ ਸਿੰਘ ਸੇਮੀ,ਅਨਿੰਦਰ ਕੌਰ ਬਲਵਿੰਦਰ ਸਿੰਘ ਚੇੜਾ,ਮਾਸਟਰ ਕਰਮਜੀਤ ਸਿੰਘ,ਬਹਾਦਰ ਸਿੰਘ ਸੰਗਤਪੁਰ,ਬੀਬੀ ਪਰਮਿੰਦਰ ਕੌਰ ਖਾਲਸਾ,ਸੁਖਲੀਨ ਕੌਰ,ਰਮਨ ਕੌਰ,ਸਤਵਿੰਦਰ ਕੌਰ,ਰਿੰਕੂ,ਮਲਕੀਅਤ ਸਿੰਘ ਰਘਬੋਤਰਾ,ਰਣਜੀਤ ਸਿੰਘ ਖੁਰਾਣਾ,ਅਵਤਾਰ ਸਿੰਘ ਭੁੰਗਰਨੀ,ਬਲਜਿੰਦਰ ਸਿੰਘ ਠੇਕੇਦਾਰ,ਗੁਰਦੀਪ ਸਿੰਘ ਗਰੇਵਾਲ,ਰਿੰਕੂ,ਹਰਵਿੰਦਰ ਸਿੰਘ ਬਾਵਾ, ਸ.ਰਵਿੰਦਰ ਸਿੰਘ ਰਾਏ, ਅਤਵਿੰਦਰ ਸਿੰਘ ਠੇਕੇਦਾਰ,ਜਸਵੀਰ ਕੌਰ, ਹਰਜੀਤ ਕੌਰ ਐਡਵੋਕੇਟ,ਆਦਿ ਹਾਜ਼ਿਰ ਸਨ ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *