ਲੌਂਗੀਆ, ਡਾ. ਹਰਜਿੰਦਰ ਬੈਂਸ, ਹਰਜੋਤ ਰਾਏ ਓਲੰਪੀਅਨ ਬਾਡੀ ਬਿਲਡਰ, ਰਕੇਸ਼ ਕੁਮਾਰ ਬਾਡੀ ਬਿਲਡਰ, ਪਰਮਜੀਤ ਸਿੰਘ ਕਨੇਡਾ ਵੇਟ ਲਿਫਟਰ, ਤੇਜਸ ਪਹਿਲਵਾਨ, ਵਿਸ਼ਾਲ ਨੰਨ੍ਹਾ ਢਡਵਾਲ ਆਦਿ ਸ਼ਾਮਲ ਹੋਏ। ਉਹਨਾਂ ਆਪਣੇ ਵਢਮੁੱਲੇ ਵਿਚਾਰਾਂ ਨਾਲ ਬੱਚਿਆਂ ਨੂੰ ਸਿਹਤ ਫਿਟਨੈਸ, ਖੇਡਾਂ ਅਤੇ ਚੰਗੀ ਖੁਰਾਕ ਲੈਣ ਬਾਰੇ ਜਾਗਰੁਕ ਕੀਤਾ। ਇਸ ਦੌਰਾਨ ਨਿੱਕੇ-ਨਿੱਕੇ ਬੱਚਿਆਂ ਵਲੋਂ ਰੰਗਾਰਾਂਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਭਾਸ਼ਣ ਰਾਹੀਂ ਇਵੇਂਟ ਦੀ ਰੌਣਕ ਨੂੰ ਚਾਰ ਚੰਨ ਲਗਾਏ। ਜਿਸ ਨੂੰ ਹਾਜਰੀਨ ਨੇ ਖੂਬ ਪਸੰਦ ਕੀਤਾ। ਹੋਣਹਾਰ ਬੱਚਿਆਂ ਅਤੇ ਬਜ਼ੁਰਗਾਂ ਦਾ ਸਨਮਾਨ ਵੀ ਕੀਤਾ ਗਿਆ। ਸਟੇਜ ਦੀ ਸੇਵਾ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਐਡਵੋਕੇਟ ਨਵਦੀਪ ਸਿੰਘ ਅਤੇ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਐਨ.ਆਰ.ਆਈ. ਵੀਰਾਂ ਅਤੇ ਸਹਿਯੋਗੀਆਂ ਚੇਤਨ ਸਿੰਘ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ, ਰਵੀ ਸ਼ੋਭਰਾਜ, ਮਨਜਿੰਦਰ ਸਿੰਘ, ਅਮਰਿੰਦਰ ਸਿੰਘ, ਰੂਬੀ ਦੁਸਾਂਝ, ਨੋਬਲ ਠਾਕੁਰ, ਹੈਪੀ, ਗੋਪੀ, ਗੋਰਾ, ਲੱਕੀ, ਕਸਤੂਰੀ ਲਾਲ, ਦਿਲਬਰ, ਰਾਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਆਸ਼ਾ ਰਾਣੀ ਸਰਪੰਚ, ਰਾਜਵਿੰਦਰ ਕੌਰ ਅਤੇ ਸਮੂਹ ਪੰਚਾਇਤ ਮੈਂਬਰ, ਪਰਮਜੀਤ ਕੌਰ, ਦੀਪ ਕੌਰ, ਗਿਆਨ ਕੌਰ, ਬਿਮਲਾ, ਸੁਰਿੰਦਰ ਪਾਲ, ਚੇਤਨ ਆਨੰਦ, ਸਰਵਣ, ਦੇਵ ਰਾਮ, ਨਰਿੰਦਰ ਪਾਲ, ਜਸਵੀਰ ਤੋਂ ਇਲਾਵਾ ਕਲੱਬ ਮੈਂਬਰ ਰਾਜੇਸ਼ ਕੁਮਾਰ, ਸੱਤੀ ਦੁਸਾਂਝ, ਸਤਵਿੰਦਰ ਕੁਮਾਰ, ਲੋਕ ਗਾਇਕ ਪੰਮਾ ਕੁਲਥਮ, ਅਜੇ ਕਲਸੀ, ਬਲਿਹਾਰ, ਕੁਲਬੀਰਾ, ਸੌਰਭ, ਸਾਹਿਲ, ਸਾਈਮਨ, ਮਨੀ, ਰਾਹੁਲ, ਅਭਿਸ਼ੇਕ, ਅਜੇ ਆਦਿ ਹਾਜਰ ਸਨ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…