ਅੱਜ ਦੀ ਇਕੱਤਰਤਾ ਉਪਰੰਤ ਜਥੇਬੰਦੀ ਵਲੋਂ ਹੇਠ ਅਨੁਸਾਰ ਫ਼ੈਸਲੇ ਲਏ ਗਏ :-ਰਿਟਾਇਰਡ ਸਾਥੀਆਂ ਦੇ ਅਹਿਮ ਮੁੱਦਿਆ ਤੇ ਸਮੱਰਥ ਅਧਿਕਾਰੀਆਂ/ਸਰਕਾਰ ਨਾਲ ਪਹੁੰਚ ਕਰਨ ਲਈ ਬਾਰ ਬਾਰ ਮਿਲ਼ਣ ਦਾ ਨਿਰਣਾ ਲਿਆ ਗਿਆ। ਇੰਜ ਹਰਦੇਵ ਸਿੰਘ ਕਾਹਲੋ ਨੇ, ਜਿਲਾ ਪਧਰੀ ਕਮੇਟੀ ਵਲੋਂ ਜ਼ਿਲ੍ਹਾ ਲੈਵਲ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਸਰਕਾਰ ਤਕ ਭੇਜਣ ਦੇ ਸੁਝਾਅ ਦਿੱਤਾ।ਮੀਟਿੰਗ ਦੇ ਅੰਤ ਵਿੱਚ ਇੰਜ ਕੁਲਦੀਪ ਸਿੰਘ ਬੋਪਾਰਾਏ ਵਲੋਂ ਸੂਬਾ ਫ਼ੋਰਮ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਰਿਟਾਇਰਡ ਇੰਜੀਨੀਅਰਜ ਜਮਾਤ ਦੇ ਸਮੂਹ ਮੈਂਬਰਾਨ ਨੂੰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਸਾਰਥਕ ਯਤਨ ਕਰਨ ਦਾ ਭਰੋਸਾ ਦਿੰਦਿਆਂ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆSpread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

