ਮ.ਪ.ਜਥੇਬੰਦੀ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

Spread the love

ਮਲੋਟ , 17 ਜੂਨ (ਵਰਿੰਦਰ ਬੱਬੂ) ਪਿਛਲੇ ਦਿਨੀ ਸਿਹਤ ਡਾਇਰੈਕਟਰ ਵੱਲੋ ਜਾਰੀ ਪੱਤਰ ਵਿਰੁੱਧ ਮ.ਪ.ਕੇਡਰ ਦੀ ਸਿਰਮੌਰ ਜਥੇਬੰਦੀ ਮ.ਪ.ਹ. ਇੰਮ. ਯੂਨੀਅਨ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਚੱਕ ਸ਼ੇਰੇਵਾਲਾ ਦੀ ਪ੍ਰਧਾਨਗੀ ਵਿੱਚ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ.ਜਗਦੀਪ ਚਾਵਲਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਤੋ ਇਲਾਵਾ ਮੁਲਾਜਮਾ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਕੁਝ ਮਸਲੇ ਮੌਕੇ ਤੇ ਹੀ ਸੁਲਝਾ ਲਏ ਗਏ। ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਸੀ.ਮੀਤ ਪ੍ਰਧਾਨ ਪੰਜਾਬ ਮ.ਪ. ਇੰਪਲਾਈਜ ਮੇਲ ਫੀਮੇਲ ਯੂਨੀਅਨ, ਸੂਬਾ ਮੀਤ ਸਕੱਤਰ ਪ.ਸ.ਸ.ਫ.1680-22ਬੀ ਚੰਡੀਗੜ੍ਹ, ਤੇ ਜਨਰਲ ਸਕੱਤਰ ਪੰਜਾਬ ਸਿਹਤ ਮੁਲਾਜ਼ਮ ਸਾਝਾ ਫਰੰਟ ਨੇ ਦੱਸਿਆ ਕਿ ਮ.ਪ.ਹ.ਇੰਮ.ਯੂਨੀਅਨ ਮੇਲ ਫੀਮੇਲ ਹਮੇਸ਼ਾ ਹੀ ਮ.ਪ.ਕੇਡਰ ਦੇ ਮਸਲਿਆਂ ਨੂੰ ਵਿਭਾਗ ਅਤੇ ਸਰਕਾਰ ਦੇ ਧਿਆਨ ਵਿੱਚ ਲਿਆ ਕਿ ਹੱਲ ਕਰਵਾ ਰਹੀ ਹੈ।ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਮ.ਪ ਸੁਪਰਵਾਈਜ਼ਰ, ਭਗਵਾਨ ਦਾਸ ਜਿਲ੍ਹਾ ਖਜਾਨਚੀ, ਪਵਿੱਤਰ ਸਿੰਘ ਜਿਲ੍ਹਾ ਪ੍ਰਧਾਨ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮ.ਪ. ਇੰਪਲਾਈਜ ਮੇਲ ਫੀਮੇਲ ਯੂਨੀਅਨ ਆਲਮਵਾਲਾ, ਬਲਵਿੰਦਰ ਕੌਰ ਜਿਲ੍ਹਾ ਪ੍ਰਧਾਨ ਮ.ਪ.ਫੀਮੇਲ ਯੂਨੀਅਨ,ਹਰਮਿੰਦਰ ਸਿੰਘ ਬਲਾਕ ਪ੍ਰਧਾਨ,ਕੁਲਵਿੰਦਰ ਸਿੰਘ ਸ਼ੇਰੇਵਾਲਾ,ਗੁਰਜੀਤ ਸਿੰਘ, ਸੰਦੀਪ ਸਿੰਘ,ਗੁਰਸੇਵਕ ਸਿੰਘ, ਸਰਬਜੀਤ ਕੌਰ, ਹਰਪਾਲ ਸਿੰਘ ਤੋ ਇਲਾਵਾ ਮਨਦੀਪ ਸਿੰਘ ਭੰਡਾਰੀ ਜਿਲ੍ਹਾ ਪ੍ਰਧਾਨ ਕਲੈਰੀਕਲ ਤੇ ਭੁਪਿੰਦਰ ਸਿੰਘ ਮੁਕਤਸਰ ਵਿਸ਼ੇਸ਼ ਤੌਰ ਹਾਜਰ ਸਨ। ਪਿਛਲੇ ਦਿਨੀ ਸਿਹਤ ਡਾਇਰੈਕਟਰ ਵੱਲੋ ਜਾਰੀ ਪੱਤਰ ਵਿਰੁੱਧ ਮ.ਪ.ਕੇਡਰ ਦੀ ਸਿਰਮੌਰ ਜਥੇਬੰਦੀ ਮ.ਪ.ਹ. ਇੰਮ. ਯੂਨੀਅਨ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਚੱਕ ਸ਼ੇਰੇਵਾਲਾ ਦੀ ਪ੍ਰਧਾਨਗੀ ਵਿੱਚ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ.ਜਗਦੀਪ ਚਾਵਲਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਤੋ ਇਲਾਵਾ ਮੁਲਾਜਮਾ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਕੁਝ ਮਸਲੇ ਮੌਕੇ ਤੇ ਹੀ ਸੁਲਝਾ ਲਏ ਗਏ। ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਸੀ.ਮੀਤ ਪ੍ਰਧਾਨ ਪੰਜਾਬ ਮ.ਪ. ਇੰਪਲਾਈਜ ਮੇਲ ਫੀਮੇਲ ਯੂਨੀਅਨ, ਸੂਬਾ ਮੀਤ ਸਕੱਤਰ ਪ.ਸ.ਸ.ਫ.1680-22ਬੀ ਚੰਡੀਗੜ੍ਹ, ਤੇ ਜਨਰਲ ਸਕੱਤਰ ਪੰਜਾਬ ਸਿਹਤ ਮੁਲਾਜ਼ਮ ਸਾਝਾ ਫਰੰਟ ਨੇ ਦੱਸਿਆ ਕਿ ਮ.ਪ.ਹ.ਇੰਮ.ਯੂਨੀਅਨ ਮੇਲ ਫੀਮੇਲ ਹਮੇਸ਼ਾ ਹੀ ਮ.ਪ.ਕੇਡਰ ਦੇ ਮਸਲਿਆਂ ਨੂੰ ਵਿਭਾਗ ਅਤੇ ਸਰਕਾਰ ਦੇ ਧਿਆਨ ਵਿੱਚ ਲਿਆ ਕਿ ਹੱਲ ਕਰਵਾ ਰਹੀ ਹੈ।ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਮ.ਪ ਸੁਪਰਵਾਈਜ਼ਰ, ਭਗਵਾਨ ਦਾਸ ਜਿਲ੍ਹਾ ਖਜਾਨਚੀ, ਪਵਿੱਤਰ ਸਿੰਘ ਜਿਲ੍ਹਾ ਪ੍ਰਧਾਨ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮ.ਪ. ਇੰਪਲਾਈਜ ਮੇਲ ਫੀਮੇਲ ਯੂਨੀਅਨ ਆਲਮਵਾਲਾ, ਬਲਵਿੰਦਰ ਕੌਰ ਜਿਲ੍ਹਾ ਪ੍ਰਧਾਨ ਮ.ਪ.ਫੀਮੇਲ ਯੂਨੀਅਨ,ਹਰਮਿੰਦਰ ਸਿੰਘ ਬਲਾਕ ਪ੍ਰਧਾਨ,ਕੁਲਵਿੰਦਰ ਸਿੰਘ ਸ਼ੇਰੇਵਾਲਾ,ਗੁਰਜੀਤ ਸਿੰਘ, ਸੰਦੀਪ ਸਿੰਘ,ਗੁਰਸੇਵਕ ਸਿੰਘ, ਸਰਬਜੀਤ ਕੌਰ, ਹਰਪਾਲ ਸਿੰਘ ਤੋ ਇਲਾਵਾ ਮਨਦੀਪ ਸਿੰਘ ਭੰਡਾਰੀ ਜਿਲ੍ਹਾ ਪ੍ਰਧਾਨ ਕਲੈਰੀਕਲ ਤੇ ਭੁਪਿੰਦਰ ਸਿੰਘ ਮੁਕਤਸਰ ਵਿਸ਼ੇਸ਼ ਤੌਰ ਹਾਜਰ ਸਨ।

  • Related Posts

    “ਆਪ” ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੌਧਰੀ ਚੇਚੀ, ਹਲਕਾ ਇੰਚਾਰਜ ਰੋਬੀ ਕੰਗ ਤੇ ਵਿਧਾਇਕ ਡਾ. ਸੁੱਖੀ ਨੌਜਵਾਨ ਸਾਥੀਆਂ ਸਮੇਤ ਸ਼ਹੀਦੇ ਆਜ਼ਮ ਦੀ ਜਨਮ ਭੂਮੀ ਖਟਕੜ ਕਲਾਂ ਵਿਖੇ ਨਤਮਸਤਕ ਸ਼ਹੀਦ ਭਗਤ ਸਿੰਘ ਦਾ ਜੀਵਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ : ਐਡਵੋਕੇਟ ਸੰਜੀਵ ਚੌਧਰੀ ਚੇਚੀ ਤੇ ਰੋਬੀ ਕੰਗ

    Spread the love

    Spread the love ਨਵਾਂਸ਼ਹਿਰ /ਬੰਗਾ , 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਪਵਿੱਤਰ ਮੌਕੇ ‘ਤੇ ਉਨ੍ਹਾਂ ਦੀ ਜਨਮ ਭੂਮੀ ਖਟਕੜ ਕਲਾਂ…

    ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਿੰਡ ਰਡਿਆਲਾ ਵਿਖੇ ਕੀਤੀ ਗਈ ਭਰਵੀਂ ਮੀਟਿੰਗ  -ਦਰਜ਼ਨਾਂ ਲੋਕਾਂ ਨੇ ਜਥੇਬੰਦੀ ‘ਚ ਸ਼ਾਮਿਲ ਹੋਣ ਦਾ ਕੀਤਾ ਐਲਾਨ

    Spread the love

    Spread the love ਨਿਊ ਚੰਡੀਗੜ੍ਹ, 29 ਸਤੰਬਰ (ਬਜੀਦਪੁਰ) -ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਹਲਕਾ ਖਰੜ ਦੇ ਪਿੰਡ ਰਡਿਆਲਾ ਵਿਖੇ ਜਿਲਾ ਯੂਥ ਪ੍ਰਧਾਨ ਸ. ਹਰਜਿੰਦਰ ਸਿੰਘ ਦੇਸੂ ਮਾਜਰਾ ਦੀ ਅਗਵਾਈ ਵਿੱਚ…

    Leave a Reply

    Your email address will not be published. Required fields are marked *