ਵਿਸਾਖੀ ਮੌਕੇ ਦੋ ਰੋਜ਼ਾ ਫਰੀ ਮੈਡੀਕਲ ਕੈਂਪ ਲੰਗਰ ਅਤੇ ਖੂਨਦਾਨ ਕੈਂਪ ਲਗਾਇਆ ਗਿਆ

Spread the love

ਨੂਰਪੁਰ ਬੇਦੀ 13 ਅਪ੍ਰੈਲ ਦਲਜੀਤ ਚਨੌਲੀ ਪਿੰਡ ਕਾਨਪੁਰ ਖੂਹੀ ਭਨੂਹਾ  ਅਤੇ ਸਮੂਹ  ਇਲਾਕੇ ਦੇ ਸਹਿਯੋਗ ਨਾਲ ਪਿੰਡ ਕਾਹਨਪੁਰ ਖੂਹੀ ਵਿਖੇ ਵਿਸਾਖੀ ਮੌਕੇ ਦੋ ਰੋਜ਼ਾ ਫਰੀ ਮੈਡੀਕਲ ਕੈਂਪ ਖੂਨਦਾਨ ਕੈਂਪ ਅਤੇ ਲੰਗਰ ਲਗਾਇਆ ਗਿਆ ਜਿਸ ਵਿੱਚ ਪਹਿਲੇ ਦਿਨ ਦੇ ਕੈਂਪ ਵਿੱਚ ਸੁਖਮਨੀ ਮਾਲਟੀ ਸਪੈਸ਼ਲ ਹੋਸਪੀਟਲ ਦੀ ਟੀਮ ਵੱਲੋਂ ਫ੍ਰਰੀ ਮੈਡੀਕਲ ਕੈਂਪ ਵਿੱਚ ਸੈਂਕੜੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਖੂਨਦਾਨ ਕੈਂਪ ਵਿੱਚ ਸੰਤ ਗੁਰਮੇਲ ਸਿੰਘ ਬਲੱਡ ਸੈਂਟਰ  ਬਲਾਚੌਰ ਦੀ ਟੀਮ ਵੱਲੋਂ ਸਮੂਲੀਅਤ ਕੀਤੀ ਗਈ ਅਤੇ ਕੈਂਪ ਵਿੱਚ ਤਕਰੀਬਨ 30 ਤੋਂ ਵੱਧ ਯੂਨਿਟ ਇਕੱਤਰ ਕੀਤੇ ਗਏ ਇਸ ਮੌਕੇ ਸਮਾਜ ਸੇਵੀ ਡਾਕਟਰ ਦਵਿੰਦਰ ਬਜਾੜ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਅਤੇ ਸਮੂਹ ਸੰਗਤ ਵੱਲੋਂ ਦੋ ਰੋਜਾ ਮੈਡੀਕਲ ਕੈਂਪ ਲਗਾਇਆ ਜੀ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦਾ ਅੱਜ ਪਹਿਲਾ ਦਿਨ ਹੈ ਇਹ ਕੈਂਪ 14 ਅਪ੍ਰੈਲ ਸੋਮਵਾਰ ਨੂੰ ਵੀ ਇਸੇ ਤਹਾਂ ਲਗਾਇਆ ਜਾਵੇਗਾ ਕਿਉਂਕਿ ਖੂਨ ਦਾਨ ਇੱਕ ਮਹਾਂ ਕਲਿਆਣ ਹੈ ਸਾਡੇ ਖੂਨਦਾਨ ਕਰਨ ਨਾਲ ਅਨੇਕਾਂ ਮਰੀਜ਼ਾਂ ਦੀ ਜਾਨ ਬਚ ਸਕਦੀ ਹੈ ਸਾਨੂੰ ਹਮੇਸ਼ਾ ਹੀ ਖੂਨਦਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈਇਸ ਮੌਕੇ ਹਰਪਾਲ ਸਿੰਘ ਪਾਲੀ ਖੂਹੀ ਸੈਕਟਰੀ ਤਰਸੇਮ ਸਿੰਘ ਰਸ਼ਪਾਲ  ਕੈਪਟਨ ਪਿਆਰਾ ਸਿੰਘ ਸੇਠੀ ਫੌਜੀ ਦਵਿੰਦਰ ਸਿੰਘ ਕਾਲਾ ਵਕੀਲ ਪ੍ਰਦੀਪ ਚੇਚੀ ਗੁਰਚਰਨ ਖੇਪੜ ਮੱਖਣ ਸਰਪੰਚ ਨਰਿੰਦਰ ਸਿੰਘ ਖੇਪੜ ਸਾਬਕਾ ਸਰਪੰਚ ਸੋਨੂ ਆਦੀ ਮੌਜੂਦ ਸਨ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *