ਗੋਲਡਨ ਲਾਟਰੀ ਏਜੰਸੀ ਤੋਂ 6 ਰੁਪਏ ਵਾਲੀ ਲਾਟਰੀ ਤੋਂ ਨਿਕਲੇ 90 ਹਾਜ਼ਰ ਰੁਪਏ     

Spread the love

ਅੰਮ੍ਰਿਤਸਰ 15 ਮਈ(ਦਿਨੇਸ਼ ਸੋਨੀ  )ਗੋਲਡਨ ਲਾਟਰੀ ਏਜੰਸੀ ਮਹਾਂ ਸਿੰਘ ਗੇਟ ਦੇ ਮਾਲਕ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ 6 ਰੁਪਏ ਵਾਲੀ ਲਾਟਰੀ ਵਿੱਚੋ ਇੱਕ ਵਿਅਕਤੀ ਦੇ ਨਿਕਲੇ 90 ਹਜ਼ਾਰ ਰੁਪਏ ਇਹ ਸਕੀਮ ਡੀਅਰ ਕੰਪਨੀ ਵਲੋ ਚਲਾਈ ਜਾ ਰਹੀ ਹੈ ਜਿਸਦਾ ਡਰਾਅ ਰੋਜ਼ਾਨਾ ਦੁਪਹਿਰ ਇੱਕ ਵਜੇ,ਸ਼ਾਮ 6 ਵਜੇ,ਰਾਤ 8 ਵਜੇ 6 ਰੁਪਏ ਵਾਲੀ ਲਾਟਰੀ ਵਿੱਚੋ ਨਿਕਲਦਾ ਹੈ ਰਣਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਵੀ ਗੋਲਡਨ ਲਾਟਰੀ ਏਜੰਸੀ ਤੋਂ ਕਾਫੀ ਇਨਾਮ ਨਿਕਲ ਚੁੱਕੇ ਹਨ ਅਤੇ ਬੀਤੇ ਦਿਨ 9-9 ਹਾਜ਼ਰ ਰੁਪਏ ਦੇ ਦੱਸ ਇਨਾਮ ਇਸ ਲਾਟਰੀ ਵਿੱਚੋ ਨਿਕਲ ਚੁੱਕੇ ਹਨ ਅਤੇ ਹੁਣ ਕਰੋੜਪਤੀ ਬਣਨ ਦੇ ਤਿੰਨ ਮੌਕੇ ਲਗਾਤਾਰ ਲਾਟਰੀ ਦੀਆਂ ਦੁਕਾਨਾਂ ਤੇ ਮਿਲ ਰਹੇ ਹਨ ਜਿਨ੍ਹਾਂ ਵਿੱਚੋ ਇੱਕ ਡਰਾਅ 19-7-25 ਨੂੰ ਤਿੰਨ ਕਰੋੜ ਦੇ ਇਨਾਮ ਵਾਲੀ ਲਾਟਰੀ ਹੈ ਅਤੇ 21-06-25 ਨੂੰ ਪੰਜਾਬ ਸਰਕਾਰ ਦੀ ਸਮਰ ਸਪੈਸ਼ਲ 2.50 ਕਰੋੜ ਦੀ ਪਹਿਲੇ ਇਨਾਮ ਦੀ ਲਾਟਰੀ ਹੈ ਇਸ ਤੋਂ ਪਹਿਲਾ 24-05-25 ਨੂੰ 2.50 ਕਰੋੜ ਦੀ ਪਹਿਲੇ ਇਨਾਮ ਦੀ ਲਾਟਰੀ ਸਿਰਫ 500 ਰੁਪਏ ਵਿੱਚ ਮਿਲ ਰਹੀਆਂ ਹਨ ਇਸ ਤੋਂ ਇਲਾਵਾ 200 ਰੁਪਏ ਵਿੱਚ ਲਾਟਰੀ ਜਿਸ ਵਿੱਚ ਪਹਿਲਾ ਇਨਾਮ 1.50 ਕਰੋੜ ਦਾ ਜੋਂ ਕਿ 14-06-25 ਨੂੰ ਕੱਢਿਆ ਜਾਵੇਗਾ ਡੀਅਰ ਕੰਪਨੀ ਅਤੇ ਪੰਜਾਬ ਸਰਕਾਰ ਹੁਣ ਗ੍ਰਾਹਕਾਂ ਲਈ ਬਹੁਤ ਵੱਡੇ ਵੱਡੇ ਇਨਾਮ ਲੈ ਕੇ ਆ ਰਹੀ ਹੈ ।।

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    Leave a Reply

    Your email address will not be published. Required fields are marked *