13 ਅਪ੍ਰੈਲ ਨੂੰ ਸਵੇਰੇ 10 ਵਜੇ ਹੋਣਗੀਆਂ ਬੱਲਦਾ ਦੀਆਂ ਦੋੜਾਂ
ਸਰਾਏ ਅਮਾਨਤ ਖਾਂ, 30 ਮਾਰਚ (ਗੁਰਸ਼ਰਨ ਸਿੰਘ ਔਲਖ) -ਪਿੰਡ ਸਰਾਏ ਅਮਾਨਤ ਖਾਂ ਦੇ ਸਮਾਜਸੇਵੀ ਹਰਪ੍ਰੀਤ ਸਿੰਘ ਪੀਤਾ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ ਵੱਲੋਂ ਵਿਕਾਸ ਕਾਰਜ ਅਰੰਭ ਕੀਤੇ ਗਏ ਹਨ। ਜਿਵੇ ਸਕੂਲ ਵਿਚ ਆਗਣਵੜੀ ਸੈਟਰ,ਕੂੜੇ ਤੋਂ ਖਾਦ ਤਿਆਰ ਕਰਨ ਲਈ ਡੈੰਪ,ਗਲੀਆਂ ‘ਚ ਇੰਟਰਲਾਕਿੰਗ ਟੈਲਾ,ਕੱਚੇ ਰਸਤੇ ਨੂੰ ਪੱਕਾ ਕਰਨਾ,ਸ਼ਮਸ਼ਾਨਘਾਟ ਦੇ ਰਸਤੇ ਤੇ ਇੰਟਰਲਾਕਿੰਗ ਟੈਲਾ ਆਦਿ ਹੋ ਚੁਕੇ ਹਨ ਅਤੇ ਕੁਝ ਆਉਣ ਵਾਲੇ ਦਿਨਾਂ ਵਿਚ ਪੂਰੇ ਕੀਤੇ ਜਾਣੇ। ਅੱਜ ਪਿੰਡ ਸਰਾਏ ਅਮਾਨਤ ਖਾਂ ਦੀ ਵਾਰਡ ਨੰ 2 ਦੀ ਗਲੀ ਜੋ ਪਿਛਲੇ 70-75 ਸਾਲਾ ਤੋਂ ਕੱਚੀ ਸੀ ਨੂੰ ਇੰਟਰਲਾਕਿੰਗ ਟੈਲਾ ਲਗਾ ਕੇ ਪੱਕਾ ਕੀਤਾ ਗਿਆ।ਇਸ ਦੋਰਾਨ ਵਾਰਡ ਨੰ 2 ਦੇ ਸਾਬਕਾ ਸਰਪੰਚ ਸਤਪਾਲ ਸਿੰਘ ਮਾਣਕਪੁਰਾ,ਬਾਬਾ ਰੂਪ ਸਿੰਘ ਅਤੇ ਗੁਰਸਾਹਿਬ ਸਿੰਘ ਮਾਣਕਪੁਰਾ ਵੱਲੋਂ ਹਰਪ੍ਰੀਤ ਸਿੰਘ ਪੀਤਾ,ਪਿੰਡ ਦੀ ਪੰਚਾਇਤ ਅਤੇ ਮੋਹਤਬਾਰ ਵਿਅਕਤੀਆਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਆਉਣ ਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜਸੇਵੀ ਹਰਪ੍ਰੀਤ ਸਿੰਘ ਪੀਤਾ ਨੇ ਹਲਕਾ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਗਵਾਈ ਹੇਠ ਪਿੰਡ ਸਰਾਏ ਅਮਾਨਤ ਖਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਸਮਾਜਸੇਵੀ ਹਰਪ੍ਰੀਤ ਸਿੰਘ ਪੀਤਾ,ਸਰਪੰਚ ਬਲਜਿੰਦਰ ਕੌਰ,ਮੈਂਬਰ ਬਾਬਾ ਕੁਲਦੀਪ ਸਿੰਘ,ਮੈਂਬਰ ਸੁਖਪਾਲ ਸਿੰਘ, ਮੈਂਬਰ ਰਾਜਬੀਰ ਕੋਰ,ਮੈਂਬਰ ਸਰਬਦੀਪ ਸਿੰਘ, ਮੈਂਬਰ ਰਛਪਾਲ ਸਿੰਘ,ਨੰਬਰਦਾਰ ਜਸਬੀਰ ਸਿੰਘ,ਨੰਬਰਦਾਰ ਰਾਮ ਸਿੰਘ,ਮੇਜਰ ਸਿੰਘ ਭੋਲਾ,ਮੋਹਨ ਸਿੰਘ,ਕੁਲਵਿੰਦਰ ਸਿੰਘ ਡੀਸੀ,ਹਰਜੀਤ ਸਿੰਘ ਮੰਡ,ਡਾ ਗੁਰਜੰਟ ਸਿੰਘ,ਸਰਬਜੀਤ ਸਿੰਘ ਕਠਾਣੀਆ,ਬਾਬਾ ਰੂਪ ਸਿੰਘ, ਗੁਰਜੀਤ ਸਿੰਘ ਰੱਖ,ਸਾਬਕਾ ਸਰਪੰਚ ਸਤਪਾਲ ਸਿੰਘ ਮਾਣਕਪੁਰਾ,ਗੁਰਸਾਹਿਬ ਸਿੰਘ ਰਾਧਾਸੁਆਮੀ, ਅੰਗਰੇਜ਼ ਸਿੰਘ ਰਾਧਾਸੁਆਮੀ,ਲਖਬੀਰ ਸਿੰਘ ਲੱਖਾਂ,ਡਾ ਦਿਲਬਾਗ ਸਿੰਘ,ਸਾਬਕਾ ਮੈਂਬਰ ਨਿਰਵੈਲ ਸਿੰਘ ਲਾਲੀ, ਜਗਪ੍ਰੀਤ ਸਿੰਘ, ਰਕੇਸ਼, ਡਾ ਸੰਧੂ, ਮਲਕੀਤ ਸਿੰਘ ਰੱਖ, ਬਿਸ਼ਨ ਸਿੰਘ, ਗੁਰਜੀਤ ਸਿੰਘ ਦੁਬਈ,ਅਮਨ ਭੋਲੂ, ਗੁਰਦਿਆਲ ਸਿੰਘ, ਗੋਪੀ ਜਿਊਲਰਜ,ਮੰਗਦੇਵ, ਟੋਨੀ,ਮਿੱਠੂ, ਗੋਲਡੀ ਆਦਿ ਹਾਜ਼ਰ ਸਨ।






