ਫ਼ਗਵਾੜਾ-ਅੰਮ੍ਰਿਤਸਰ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰਾਂ ਦੀ ਹਾਜਰੀ ਵਿੱਚ ਕਰੀਬ ਦੋ ਸਾਲਾਂ ਬਾਅਦ ਸਾਲ 2025-26 ਦੇ ਬਜਟ ਅਤੇ ਜਨਰਲ ਹਾਊਸ ਦੀ ਬੈਠਕ 29 ਮਾਰਚ 2025 ਨੂੰ ਦੁਪਹਿਰ ਸਮਾਂ 3 ਵਜੇ ਰੱਖੀ ਗਈ ਹੈ। ਕਾਫੀ ਲੰਬੇ ਸਮੇਂ ਤੋਂ ਬਾਅਦ ਇੱਕ ਵਾਰੀ ਫਿਰ ਨਗਰ ਨਿਗਮ ਹਾਊਸ ਦੇ ਵਿੱਚ ਕੌਂਸਲਰਾਂ ਦੀ ਖੈਹਬੜਬਾਜੀ ਅਤੇ ਗਰਮਾ ਗਰਮੀ ਦਾ ਮਾਹੌਲ ਇੱਕ ਵਾਰੀ ਫਿਰ ਦੇਖਣ ਨੂੰ ਮਿਲੇਗਾ। ਮੇਅਰ ਦੀ ਚੋਣ ਤੋਂ ਖਫਾ ਕਾਂਗਰਸੀ ਕੌਂਸਲਰ ਭਰੇ ਪੀਤੇ ਹੋਏ ਹਨ। ਜਿਨਾਂ ਵੱਲੋਂ ਆਪਣੇ ਪੂਰੇ ਰੰਗ ਦਿਖਾਉਣ ਦੇ ਅਸਾਰ ਵੀ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸੀ ਕੌਂਸਲਰਾਂ ਦੇ ਹਜੂਮ ਵਿੱਚ ਭਾਜਪਾ ਅਤੇ ਅਕਾਲੀ ਦਲ ਬਾਦਲ ਦੇ ਕੌਂਸਲਰ ਆਪਣੇ ਆਪਣੇ ਹੱਕ ਦੇ ਵਿੱਚ ਰੋਲਾ ਰੱਪਾ ਪਾਉਂਦੇ ਨਜ਼ਰ ਆਉਣਗੇ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

