ਟ ਸੈਟਰ ਅੰਦਰੋ ਫਰੀ ਚ ਲੈ ਕੇ ਬਾਹਰ 150 ਰੁਪਏ ਦੀਆਂ 6 ਗੋਲੀਆਂ ਵੇਚੀਆਂ ਜਾ ਰਹੀਆਂ ਨੇ-ਸੂਤਰ ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ   ਨਸ਼ੇ ਦੀ ਦਲਦਲ ਵਿੱਚੋ ਕੱਢਣ ਲਈ ਪੰਜਾਬ ਦੇ ਸਿਵਲ ਹਸਪਤਾਲਾਂ ਚ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇਣ ਲਈ ਸੈਟਰ ਖੋਲੇ ਗਏ ਹਨ ਤੇ ਜੇਕਰ ਕੋਈ ਵੀ ਵਿਅਕਤੀ ਮਾਰੂ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਣਾ ਮੈਡੀਕਲ ਕਰਵਾਉਣ ਤੋ ਬਾਅਦ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਇਹਨਾਂ ਸੈਟਰਾਂ ਚ ਰਜਿਸਟਰਡ ਹੋ ਸਕਦਾ ਹੈ ਤੇ ਫਿਰ ਡਾਕਟਰੀ ਸਲਾਹ ਨਾਲ ਉਸ ਵਿਅਕਤੀ  ਨੂੰ ਗੋਲੀਆਂ ਦੀ ਡੋਸ ਦਿੱਤੀ ਜਾਂਦੀ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਹ ਗੋਲੀਆਂ ਹਫਤੇ ਬਾਅਦ ਜਾਂ 10-15 ਦਿਨਾਂ ਬਾਅਦ ਦਿੱਤੀਆਂ ਜਾਂਦੀਆਂ ਹਨ ਤੇ ਹੋਲੀ ਹੋਲੀ ਵਿਅਕਤੀ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਹ ਗੋਲੀਆਂ ਦੀ ਗਿਣਤੀ ਘਟਾਈ ਜਾਂਦੀ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਇਸ ਸੈਟਰ ਦੀ ਜਿਥੇ ਹਰ ਰਜਿਸਟਰਡ ਵਿਅਕਤੀ ਇਸ ਸੈਟਰ ਤੋ ਆਪਣੀਆਂ ਗੋਲੀਆਂ ਲੈਣ ਆਉਦਾ ਹੈ ਪਰ ਕੁੱਝ ਕੁ ਸ਼ਰਾਰਤੀ ਅਨਸਰਾਂ ਵਲੋ ਜੀਭ ਤੇ ਰੱਖਣ ਵਾਲੀ ਗੋਲੀ ਦੀ ਕਾਲਬਜਾਰੀ  ਕੀਤੀ ਜਾ ਰਹੀ ਹੈ ਭਾਵ ਕਿ ਕਿਸੇ ਰਜਿਸਟਰਡ ਵਿਅਕਤੀ ਵਲੋ ਇਹ ਗੋਲੀਆਂ ਸੈਟਰ ਦੇ ਅੰਦਰੋ ਫਰੀ ਚ ਲੈ ਕੇ ਆਪਣੇ ਹੋਰ ਨਸ਼ੇ ਦੀ ਪੂਰਤੀ ਲਈ ਇਸ ਨੂੰ ਬਾਹਰ ਹੀ ਘੱਟ ਰੇਟ ਤੇ ਵੇਚ ਦਿੱਤਾ ਜਾਂਦਾ ਹੈ ਤੇ ਬਾਅਦ ਚ ਇਸਨੂੰ ਖਰੀਦਣ ਵਾਲੇ ਵਿਅਕਤੀ ਵਲੋ ਮਹਿੰਗੇ ਮੁੱਲ ਤੇ ਬਾਹਰ ਹੀ ਵੇਚ ਦਿੱਤਾ ਜਾਂਦਾ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ 6 ਗੋਲੀਆਂ ਦੀ ਕੁੱਲ ਕੀਮਤ 150 ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਸੋ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੂੰ ਇਸ ਵੱਲ ਠੋਸ ਕਦਮ ਚੁੱਕਣੇ ਚਾਹੀਦੇ ਹਨ

Spread the love
ਟ ਸੈਟਰ ਅੰਦਰੋ ਫਰੀ ਚ ਲੈ ਕੇ ਬਾਹਰ 150 ਰੁਪਏ ਦੀਆਂ 6 ਗੋਲੀਆਂ ਵੇਚੀਆਂ ਜਾ ਰਹੀਆਂ ਨੇ-ਸੂਤਰ
ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ   ਨਸ਼ੇ ਦੀ ਦਲਦਲ ਵਿੱਚੋ ਕੱਢਣ ਲਈ ਪੰਜਾਬ ਦੇ ਸਿਵਲ ਹਸਪਤਾਲਾਂ ਚ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇਣ ਲਈ ਸੈਟਰ ਖੋਲੇ ਗਏ ਹਨ ਤੇ ਜੇਕਰ ਕੋਈ ਵੀ ਵਿਅਕਤੀ ਮਾਰੂ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਣਾ ਮੈਡੀਕਲ ਕਰਵਾਉਣ ਤੋ ਬਾਅਦ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਇਹਨਾਂ ਸੈਟਰਾਂ ਚ ਰਜਿਸਟਰਡ ਹੋ ਸਕਦਾ ਹੈ ਤੇ ਫਿਰ ਡਾਕਟਰੀ ਸਲਾਹ ਨਾਲ ਉਸ ਵਿਅਕਤੀ
 ਨੂੰ ਗੋਲੀਆਂ ਦੀ ਡੋਸ ਦਿੱਤੀ ਜਾਂਦੀ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਹ ਗੋਲੀਆਂ ਹਫਤੇ ਬਾਅਦ ਜਾਂ 10-15 ਦਿਨਾਂ ਬਾਅਦ ਦਿੱਤੀਆਂ ਜਾਂਦੀਆਂ ਹਨ ਤੇ ਹੋਲੀ ਹੋਲੀ ਵਿਅਕਤੀ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਹ ਗੋਲੀਆਂ ਦੀ ਗਿਣਤੀ ਘਟਾਈ ਜਾਂਦੀ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਇਸ ਸੈਟਰ ਦੀ ਜਿਥੇ ਹਰ ਰਜਿਸਟਰਡ ਵਿਅਕਤੀ ਇਸ ਸੈਟਰ ਤੋ ਆਪਣੀਆਂ ਗੋਲੀਆਂ ਲੈਣ ਆਉਦਾ ਹੈ ਪਰ ਕੁੱਝ ਕੁ ਸ਼ਰਾਰਤੀ ਅਨਸਰਾਂ ਵਲੋ ਜੀਭ ਤੇ ਰੱਖਣ ਵਾਲੀ ਗੋਲੀ ਦੀ ਕਾਲਬਜਾਰੀ
 ਕੀਤੀ ਜਾ ਰਹੀ ਹੈ ਭਾਵ ਕਿ ਕਿਸੇ ਰਜਿਸਟਰਡ ਵਿਅਕਤੀ ਵਲੋ ਇਹ ਗੋਲੀਆਂ ਸੈਟਰ ਦੇ ਅੰਦਰੋ ਫਰੀ ਚ ਲੈ ਕੇ ਆਪਣੇ ਹੋਰ ਨਸ਼ੇ ਦੀ ਪੂਰਤੀ ਲਈ ਇਸ ਨੂੰ ਬਾਹਰ ਹੀ ਘੱਟ ਰੇਟ ਤੇ ਵੇਚ ਦਿੱਤਾ ਜਾਂਦਾ ਹੈ ਤੇ ਬਾਅਦ ਚ ਇਸਨੂੰ ਖਰੀਦਣ ਵਾਲੇ ਵਿਅਕਤੀ ਵਲੋ ਮਹਿੰਗੇ ਮੁੱਲ ਤੇ ਬਾਹਰ ਹੀ ਵੇਚ ਦਿੱਤਾ ਜਾਂਦਾ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ 6 ਗੋਲੀਆਂ ਦੀ ਕੁੱਲ ਕੀਮਤ 150 ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਸੋ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੂੰ ਇਸ ਵੱਲ ਠੋਸ ਕਦਮ ਚੁੱਕਣੇ ਚਾ
ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ   ਨਸ਼ੇ ਦੀ ਦਲਦਲ ਵਿੱਚੋ ਕੱਢਣ ਲਈ ਪੰਜਾਬ ਦੇ ਸਿਵਲ ਹਸਪਤਾਲਾਂ ਚ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇਣ ਲਈ ਸੈਟਰ ਖੋਲੇ ਗਏ ਹਨ ਤੇ ਜੇਕਰ ਕੋਈ ਵੀ ਵਿਅਕਤੀ ਮਾਰੂ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਣਾ ਮੈਡੀਕਲ ਕਰਵਾਉਣ ਤੋ ਬਾਅਦ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਇਹਨਾਂ ਸੈਟਰਾਂ ਚ ਰਜਿਸਟਰਡ ਹੋ ਸਕਦਾ ਹੈ ਤੇ ਫਿਰ ਡਾਕਟਰੀ ਸਲਾਹ ਨਾਲ ਉਸ ਵਿਅਕਤੀ
 ਨੂੰ ਗੋਲੀਆਂ ਦੀ ਡੋਸ ਦਿੱਤੀ ਜਾਂਦੀ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਹ ਗੋਲੀਆਂ ਹਫਤੇ ਬਾਅਦ ਜਾਂ 10-15 ਦਿਨਾਂ ਬਾਅਦ ਦਿੱਤੀਆਂ ਜਾਂਦੀਆਂ ਹਨ ਤੇ ਹੋਲੀ ਹੋਲੀ ਵਿਅਕਤੀ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਹ ਗੋਲੀਆਂ ਦੀ ਗਿਣਤੀ ਘਟਾਈ ਜਾਂਦੀ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਇਸ ਸੈਟਰ ਦੀ ਜਿਥੇ ਹਰ ਰਜਿਸਟਰਡ ਵਿਅਕਤੀ ਇਸ ਸੈਟਰ ਤੋ ਆਪਣੀਆਂ ਗੋਲੀਆਂ ਲੈਣ ਆਉਦਾ ਹੈ ਪਰ ਕੁੱਝ ਕੁ ਸ਼ਰਾਰਤੀ ਅਨਸਰਾਂ ਵਲੋ ਜੀਭ ਤੇ ਰੱਖਣ ਵਾਲੀ ਗੋਲੀ ਦੀ ਕਾਲਬਜਾਰੀ
 ਕੀਤੀ ਜਾ ਰਹੀ ਹੈ ਭਾਵ ਕਿ ਕਿਸੇ ਰਜਿਸਟਰਡ ਵਿਅਕਤੀ ਵਲੋ ਇਹ ਗੋਲੀਆਂ ਸੈਟਰ ਦੇ ਅੰਦਰੋ ਫਰੀ ਚ ਲੈ ਕੇ ਆਪਣੇ ਹੋਰ ਨਸ਼ੇ ਦੀ ਪੂਰਤੀ ਲਈ ਇਸ ਨੂੰ ਬਾਹਰ ਹੀ ਘੱਟ ਰੇਟ ਤੇ ਵੇਚ ਦਿੱਤਾ ਜਾਂਦਾ ਹੈ ਤੇ ਬਾਅਦ ਚ ਇਸਨੂੰ ਖਰੀਦਣ ਵਾਲੇ ਵਿਅਕਤੀ ਵਲੋ ਮਹਿੰਗੇ ਮੁੱਲ ਤੇ ਬਾਹਰ ਹੀ ਵੇਚ ਦਿੱਤਾ ਜਾਂਦਾ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ 6 ਗੋਲੀਆਂ ਦੀ ਕੁੱਲ ਕੀਮਤ 150 ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਸੋ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੂੰ ਇਸ ਵੱਲ ਠੋਸ ਕਦਮ ਚੁੱਕਣੇ ਚਾਹੀਦੇ ਹਨ

  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *