ਨਵ ਯੁਵਾ ਸ਼ਕਤੀ ਸੇਵਾ ਸੰਮਤੀ ਵੱਲੋਂ ਨਵਰਾਤਰਿਆਂ ਦੇ ਸੰਬੰਧ ਵਿੱਚ ਮਾਤਾ ਰਾਣੀ ਦੀ ਚੌਂਕੀ ਕਰਵਾਈ ਗਈ

Spread the love

ਪੱਟੀ, 3 ਅਪ੍ਰੈਲ (ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਨਵ ਯੁਵਾ ਸ਼ਕਤੀ ਸੇਵਾ ਸੰਮਤੀ ਵੱਲੋਂ  ਨਵਰਾਤਰਿਆਂ ਦੇ ਸੰਬੰਧ ਵਿੱਚ ਮਾਤਾ ਰਾਣੀ ਦੀ ਚੌਂਕੀ ਚੌਕ ਕਾਜ਼ੀਆਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਈ ਗਈ ਜਿਸ ਵਿੱਚ ਸਮੂਹ ਕਮੇਟੀ ਮੈਂਬਰਾਂ ਵੱਲੋਂ ਮਾਤਾ ਰਾਣੀ ਦੀ ਪੂਜਾ ਅਤੇ ਜੋਤੀ ਪ੍ਰਚੰਡ ਕੀਤੀ ਗਈ, ਇਸ ਨਾਲ ਮਾਤਾ ਰਾਣੀ ਦਾ ਅਟੁੱਟ ਲੰਗਰ ਭੰਡਾਰਾ ਲਾਇਆ ਗਿਆ, ਪੱਟੀ ਸ਼ਹਿਰ ਪ੍ਰਸਿੱਧ ਗਾਇਕ ਸ਼੍ਰੀ ਸ਼ੁੱਧ ਪ੍ਰਕਾਸ਼ ਅਤੇ ਪ੍ਰਵਾਨ ਕੁਮਾਰ ਟਾਹ  ਵੱਲੋਂ ਮਾਤਾ ਰਾਣੀ ਦੀਆ ਸੁੰਦਰ ਭੇਟਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ , ਇਸ ਮੌਕੇ ਦੀਪਕ ਚੌਧਰੀ ਪ੍ਰਧਾਨ, ਜਗਮੋਹਨ ਮਨਚੰਦਾ, ਤਰਸੇਮ ਕੁਮਾਰ ਰਾਜੂ ਭੱਲਾ, ਸ਼ਿਵ ਕੁਮਾਰ, ਡਾਕਟਰ ਸਾਜਨ, ਰਮਨ ਕੁਮਾਰ ਸ਼ਰਮਾ, ਬੱਬਲੂ, ਵਿਵੇਕ ਸਾਹਨੀ, ਸਜੀਵ ਕੁਮਾਰ, ਭੁਪਿੰਦਰ ਸਿੰਘ ਭਿੰਦਾ, ਰਾਜਾ ਨੰ 1, ਕੇ ਕੇ ਬਿੱਟੂ ਅਖਬਾਰਾ ਵਾਲੇ, ਬਲਜੀਤ ਸਿੰਘ ਸ਼ਰਾਫ, ਵਿੱਕੀ ਸੂਰੀ, ਜਗਦੀਪ ਸਿੰਘ ਸੋਨੂੰ ਨਰਾਇਣ ਜਿਉਲਰ ਵਾਲੇ, ਰਕੇਸ਼ ਕੁਮਾਰ, ਜੱਸ, ਡਿਪਲ ਵਿਨਰਜੀਤ ਸਿੰਘ, ਮਿੰਟੂ ਬੇਦੀ, ਵਿਸ਼ਾਲ ਸੂਦ, ਰਿੰਕੂ ਚੰਦਨ, ਅਮਿਤ ਤਿਵਾੜੀ, ਮੋਨੂੰ ਸ਼ਰਮਾ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਜਗਦੀਪ ਜੋਨੀ, ਬੰਟੀ ਦੇਵਗਨ ਘਰਿਆਲੇ ਵਾਲੇ, ਨਿਤਿਨ ਕਨੇਡਾ, ਅਮਨ ਯੂ ਕੇ, ਸੋਨਾ ਬੇਦੀ, ਇੰਦਰ, ਨਿਤਿਨ ਸ਼ਰਮਾ, ਇੰਦਰਜੀਤ ਵਪਾਰੀ, ਰਾਜਾ ਵਿਕਰਾਂਤ ਮਹਿਤਾ, ਦਵਿੰਦਰ ਕੁਮਾਰ ਸ਼ਰਮਾ, ਗੁਰਮੀਤ ਸਿੰਘ ਗਾਂਧੀ, ਲੱਕੀ, ਸਮਾਇਲ, ਦਲਜੀਤ ਸਿੰਘ ਫੌਜੀ,ਬਿੱਲਾ, ਆਦਿ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *