ਸ੍ਰੀ ਗੋਇੰਦਵਾਲ ਸਾਹਿਬ ਤੋਂ ਕਰਨੈਲ ਸਿੰਘ ਰਿੰਕੂ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੋਈਆਂ ਤੋਂ ਉਸ ਵੇਲੇ ਹਲਕੇ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਵੱਡਾ ਸਮਰਥਨ ਮਿਲਿਆ ਜਦੋਂ ਪਿੰਡ ਦੇ ਦਰਜਨਾਂ ਪਰਿਵਾਰ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਦੇ ਗ੍ਰਹਿ ਵਿਖੇ ਰੱਖੀ ਭਰਵੀਂ ਇਕੱਤਰਤਾ ‘ਚ ਆਪੋ ਆਪਣੀਆਂ ਪਾਰਟੀਆਂ ਨੂੰ ਫਤਿਹ ਬੁਲਾ ਕੇ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ।ਜਿੰਨਾ ਵਿੱਚ ਸਿਮਰਨਜੀਤ ਕੌਰ ਸਾਬਕਾ ਮੈਂਬਰ,ਸੁਖਜਿੰਦਰ ਸਿੰਘ ਸੁੱਖ,ਪ੍ਰਤਾਪ ਸਿੰਘ,ਮੇਜਰ ਸਿੰਘ,ਰਸ਼ਪਾਲ ਸਿੰਘ, ਸੁਖਦੇਵ ਸਿੰਘ,ਗੁਰਦੇਵ ਸਿੰਘ, ਦਵਿੰਦਰ ਸਿੰਘ,ਮੇਜਰ ਸਿੰਘ,ਮੁਖਤਾਰ ਸਿੰਘ,ਬਿਕਰਮਜੀਤ ਸਿੰਘ,ਬਲਵਿੰਦਰ ਸਿੰਘ,ਹਰਜੀਤ ਸਿੰਘ ਹੀਰਾ,ਬਲਜੀਤ ਸਿੰਘ,ਬਲਵੰਤ ਸਿੰਘ,ਰਣਜੀਤ ਸਿੰਘ,ਸਾਜਨ ਸਿੰਘ, ਹਰਜੀਤ ਸਿੰਘ ਮਿਸਤਰੀ, ਹਰਮਨਪ੍ਰੀਤ ਸਿੰਘ,ਜਸਕਰਨ ਸਿੰਘ, ਹਰੀ ਸਿੰਘ,ਅਜੀਤ ਸਿੰਘ, ਇੰਦਰਜੀਤ ਸਿੰਘ,ਸਤਨਾਮ ਸਿੰਘ, ਪਾਲ ਸਿੰਘ,ਗੁਰਦਿਆਲ ਸਿੰਘ,ਸੋਨਾ ਸਿੰਘ,ਸੁਲੱਖਣ ਸਿੰਘ ਸਾਬਕਾ ਮੈਂਬਰ, ਨਿਰਮਲ ਕੌਰ,ਅਮਰਜੀਤ ਸਿੰਘ, ਰਣਜੀਤ ਕੌਰ,ਰੇਖਾ ਰਾਣੀ,ਦਿਲਜੀਤ ਕੌਰ,ਸਰਨਜੀਤ ਕੌਰ,ਮਨਪ੍ਰੀਤ ਕੌਰ ਕਵਲਪ੍ਰੀਤ ਕੌਰ,ਬਲਵਿੰਦਰ ਕੌਰ, ਰਮਣਜੀਤ ਕੌਰ,ਰਣਜੀਤ ਕੌਰ, ਕੁਲਵੰਤ ਕੌਰ,ਜਸਬੀਰ ਕੌਰ,ਮਨਜੀਤ ਕੌਰ,ਰਵਿੰਦਰ ਕੌਰ,ਬਲਵਿੰਦਰ ਕੌਰ ਆਦਿ ਜੈਕਾਰਿਆਂ ਤੇ ਨਾਅਰਿਆਂ ਦੀ ਗੂੰਜ ‘ਚ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਤੇ ਉਹਨਾਂ ਨੂੰ ਸਾਬਕਾ ਵਿਧਾਇਕ ਸਿੱਕੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਤੇ ਉਨਾਂ ਨੂੰ ਵਿਸ਼ਵਾਸ ਦਿੱਤਾ ਕਿ ਸਮਾਂ ਆਉਣ ਤੇ ਸਭ ਨੂੰ ਕਾਂਗਰਸ ਪਾਰਟੀ ‘ਚ ਮਾਨ ਸਨਮਾਨ ਦੇ ਕੇ ਵੱਡੀ ਜਿੰਮੇਵਾਰੀ ਸੌਂਪੀ ਜਾਵੇਗੀ।ਉਨਾਂ ਕਿਹਾ ਕਿ ਪਾਰਟੀ ਹਰੇਕ ਵਰਕਰ ਨਾਲ ਚਟਾਨ ਵਾਂਗ ਖੜੀ ਹੈ।

ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਦੇ ਨਾਲ ਸਰਪੰਚ ਪ੍ਰਕਾਸ਼ ਸਿੰਘ ਖੇਲਾ ਭੇਜੋਵਾਲੀ,ਸਰਪੰਚ ਰਣਜੀਤ ਸਿੰਘ ਰਾਜਾ ਧੱਤਲ,ਡਾਕਟਰ ਮਨਜੀਤ ਸਿੰਘ ਮਰਹਾਣਾ,ਦੀਦਾਰ ਸਿੰਘ ਖੇਲਾ, ਸਰਪੰਚ ਜਗਰੂਪ ਸਿੰਘ ਖਵਾਸਪੁਰ, ਸ਼ਮਸ਼ੇਰ ਸਿੰਘ ਪਵਾਰ ਭੈਲ, ਗੁਰਦੀਪ ਸਿੰਘ ਭੈਲ ਮੈਂਬਰ ਬਲਵਿੰਦਰ ਸਿੰਘ ਬਿੰਦਾ ਪਵਾਰ, ਜੈਮਲ ਸਿੰਘ ਖੇਲਾ ਪੰਚ ਅਮਰਜੀਤ ਸਿੰਘ ਲੱਕੀ,ਅੰਗਰੇਜ ਸਿੰਘ ਖੇਲਾ, ਗੁਰਦੇਵ ਸਿੰਘ ਖੇਲਾ,ਜਸਪਾਲ ਸਿੰਘ ਪਵਾਰ ਭੇਜੋਵਾਲੀ,ਜਗਰੂਪ ਸਿੰਘ ਪਵਾਰ,ਹਰਪਿੰਦਰ ਸਿੰਘ ਪਵਾਰ, ਹਰਦੀਪ ਸਿੰਘ ਪਵਾਰ,ਹੁਸਨਪ੍ਰੀਤ ਸਿੰਘ ਪਵਾਰ,ਗੁਰਜੰਟ ਸਿੰਘ ਪਵਾਰ, ਗੁਰਬੀਰ ਸਿੰਘ ਬਸਰਾ,ਜਗਰਾਜ ਸਿੰਘ ਖਵਾਸਪੁਰ,ਅਮਰਜੀਤ ਸਿੰਘ ਪਵਾਰ ਅਤੇ ਰਣਜੀਤ ਸਿੰਘ ਰਾਣਾ ਪਵਾਰ ਸਿਆਸੀ ਸਕੱਤਰ ਸਾਬਕਾ ਵਿਧਾਇਕ ਸਿੱਕੀ ਆਦਿ ਹਲਕਾ ਖਡੂਰ ਸਾਹਿਬ ਤੇ ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।