ਫੱਤੂ ਢੀਂਗਾ 14 ਅਪ੍ਰੈਲ ਅਮਨਦੀਪ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਦੇ ਸ਼ੁੱਭ ਦਿਹਾੜੇ ਨੂੰ ਅੱਜ ਪ੍ਰਵੇਜ ਨਗਰ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਟਕਸਾਲ ਗਤਕਾ ਅਕੈਡਮੀ ਵੱਲੋਂ ਖਾਲਸਾ ਪੰਥ ਸਿਰਜਣਾ ਦਿਵਸ ਤੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਿੰਡ ਪਰਵੇਜ ਨਗਰ ਵਿਖੇ ਸਮੂਹ ਨਗਰ ਨਿਵਾਸੀ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਗਤਕਾ ਅਖਾੜਾ ਲਗਾਇਆ ਗਿਆ ਅਤੇ ਪ੍ਰਵੇਜ ਨਗਰ ਦੇ ਛੋਟੇ ਛੋਟੇ ਬੱਚਿਆਂ ਦੀਆਂ ਟੀਮਾ ਨੇ ਗੱਤਕੇ ਦੇ ਜੌਹਰ ਦਿਖਾਏ ਗਏ ਅਤੇ ਬੱਚਿਆਂ ਨੂੰ ਹੌਸਲਾ ਵਧਾਈ ਵਜੋਂ ਇਨਾਮ ਵੀ ਵੰਡੇ ਗਏ ਜ਼ਿਕਰਯੋਗ ਹੈ ਕਿ ਪਿੰਡ ਪਰਵੇਜ ਨਗਰ ਵਿੱਚ ਹਰ ਐਤਵਾਰ ਨੂੰ ਬਾਬਾ ਗੁਰਪਿੰਦਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਛੋਟੇ ਬੱਚਿਆਂ ਨੂੰ ਗੁਰਬਾਣੀ ਦੀ ਦੀ ਸੰਖਿਆ ਵੀ ਦਿੱਤੀ ਜਾਂਦੀ ਹੈ ਅਤੇ ਪਿੰਡ ਦੇ ਕਾਫੀ ਬੱਚੇ ਜੋ ਕਿ ਗੁਰੂ ਦੇ ਲੜ ਲੱਗੇ ਹੋਏ ਹਨ ਇਸ ਮੌਕੇ ਤੇ ਸਮਾਜ ਸੇਵਕ ਬਾਬਾ ਗੁਰਪਿੰਦਰ ਸਿੰਘ ਨੇ ਕਿਹਾ ਕੀ ਆਪਾਂ ਸਭ ਨੂੰ ਚਾਹੀਦਾ ਹੈ ਕੇ ਆਪਣੇ ਬੱਚਿਆਂ ਨੂੰ ਗਤਕਾ ਟੀਮਾ ਵੱਲ ਲਿਆਉਣ ਦੀ ਇਸ ਸਮੇ ਲੋੜ ਹੈ ਤਾ ਜੋ ਆਪਣੇ ਸ਼ਾਸਤਰ ਨਾਲ ਆਪਣੀ ਰੱਖੀ ਆਪ ਰੱਖ ਸਕਣ ਅਤੇ ਬੱਚੇ ਭੈੜੀ ਸੰਗਤ ਤੋਂ ਵੀ ਬਚੇ ਰਹਿਣ |
ਅਤੇ ਇਸ ਮੌਕੇ ਤੇ ਸਰਪੰਚ ਜਸਵਿੰਦਰ ਸਿੰਘ ,ਹਰਜੀਤ ਸਿੰਘ ਨੇ ਗਤਕਾ ਟੀਮ ਦੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ, ਪੈਨਸਲਾ, ਰਬੜਾ ਵੰਡ ਕੇ ਹੌਸਲਾ ਵਧਾਈ ਦਿਤੀ ਅਤੇ ਗਤਕਾ ਕੋਚ ਹਰਵਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪਿੰਡ ਦੇ ਛੋਟੀ ਉਮਰ ਦੇ ਬੱਚਿਆਂ ਨੂੰ ਗੁਰੂ ਦੇ ਲੜ ਲਾਇਆ ਅਤੇ ਸਰਪੰਚ ਜਸਵਿੰਦਰ ਸਿੰਘ ਨੇ ਗਤਕਾ ਟੀਮ ਦੇ ਬੱਚਿਆਂ ਨੂੰ ਅੰਮ੍ਰਿਤਪਾਨ ਹੋਣ ਲਈ ਕਿਹਾ ਤਾ ਜੋ ਇਹ ਛੋਟੀ ਉਮਰ ਦੇ ਬੱਚੇ ਮਾੜੀ ਸੰਗਤ ਵਿੱਚ ਪੈਣ ਤੋਂ ਬਚੇ ਰਹਿਣ | ਇਸ ਮੌਕੇ ਤੇ ਮੈਂਬਰ ਹਰਜੀਤ ਸਿੰਘ ਮੈਂਬਰ ਰਮਨਦੀਪ ਕੌਰ, ਮੈਂਬਰ ਸਤਬੀਰ ਸਿੰਘ, ਨਵਰੂਪ ਸਿੰਘ,ਕਰਮਜੀਤ ਸਿੰਘ, ਜਸਵਿੰਦਰ ਸਿੰਘ, ਦਲਬੀਰ ਸਿੰਘ ਪ੍ਰਧਾਨ ਬਲਕਾਰ ਸਿੰਘ, ਗੁਰਵਿੰਦਰ ਸਿੰਘ. ਸਾਬਕਾ ਸਰਪੰਚ ਭੁਪਿੰਦਰ ਸਿੰਘ,ਲਾਡੀ ਲੀਡਰ .ਸਾਬੀ ਲੀਡਰ, ਜਸਕੀਰਤ ਸਿੰਘ ਸੁਖਪ੍ਰੀਤ ਸਿੰਘ, ਸ਼ੁਭਕਰਨ ਸਿੰਘ, ਜੈਪਾਲ ਸਿੰਘ, ਗੁਰਕੀਰਤ ਸਿੰਘ, ਹਰਮੀਤ ਸਿੰਘ ਸੁਖਮਨਜੋਤ ਸਿੰਘ ਏਕਨੂਰਦੀਪ ਸਿੰਘ, ਮਹਿਲਦੀਪ ਸਿੰਘ ਸਾਹਿਬ ਜੀਤ ਸਿੰਘ, ਅਭੀਜੋਤ ਸਿੰਘ, ਮਨਰੂਪ ਸਿੰਘ ਮਨਰਾਜ ਸਿੰਘ, ਏਕਮਜੋਤ ਸਿੰਘ, ਅਰਜਨ ਸਿੰਘ ,ਖੁਸ਼ਮਨ ਕੌਰ ,ਕੁਲਰਾਜ ਸਿੰਘ, ਮਨਰਾਜ ਸਿੰਘ ਸਾਹਿਬ ਦੀਪ ਸਿੰਘ ,ਅਪਰਮਜੋਤ ਸਿੰਘ, ਮਨਰੂਪ ਸਿੰਘ, ਗੁਰਸਾਬ ਸਿੰਘ ਮਾਨਪ੍ਰੀਤ ਸਿੰਘ , ਗੁਨਵੀਰ ਸਿੰਘ ਜੰਨਤ ਕੌਰ, ਅਨਾਹਤ ਕੌਰ, ਮਨਜੋਤ ਸਿੰਘ, ਚੜਤ ਸਿੰਘ ਪ੍ਰਭਜੋਤ ਕੌਰ, ਏਕਮਪ੍ਰੀਤ ਸਿੰਘ ,ਰਾਜਬੀਰ ਸਿੰਘ, ਏਕਮਜੋਤ ਸਿੰਘ, ਮਨਜੋਤ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ।