ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਧਮਕੀ ਤੇ ਭੜਕੇ ਰਵੀ ਪ੍ਰਕਾਸ਼ ਆਸ਼ੂ

Spread the love

ਅੰਮ੍ਰਿਤਸਰ (        ):-    ਪੰਜਾਬ ਦੇ ਜ਼ਿਲ੍ਾ ਫਿਲੌਰ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਉੱਤੇ ਖਾਲਿਸਥਾਨੀ ਸਮਰਥਕਾਂ ਵੱਲੋਂ ਗਲਤ ਭਾਸ਼ਾ ਦਿਖੇ ਜਾਨ ਅਤੇ ਪੰਨੂ ਵੱਲੋਂ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਕਰਕੇ 14 ਅਪ੍ਰੈਲ ਨੂੰ ਬਾਬਾ ਸਾਹਿਬ ਤੇ ਬੁੱਤ ਨੂੰ ਤੋੜਨ ਦੀ ਗੱਲ ਕਹਿਣ ਉੱਤੇ ਹਰ ਸਮਾਜ ਦਾ ਵਰਗ ਭੜਕ ਉਠਿਆ ਹੈ ਖਾਲਿਸਤਾਨੀਂ ਅੰਤਕਵਾਦੀ ਗੁਰ ਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਨੂੰ ਤੋੜਨ ਅਤੇ ਉਹਨਾਂ ਬਾਰੇ ਗਲਤ ਸ਼ਬਦ ਲਿਖਣ ਉੱਪਰ ਯੂਥ ਕਾਂਗਰਸ ਨੇ ਵਿਰੋਧ ਪ੍ਰਗਟ ਕੀਤਾ ਹੈ ਇਸ ਮੌਕੇਸੀਨੀਅਰ ਜਰਨਲ ਸਕੱਤਰ ਪੰਜਾਬ ਰਵੀ ਪ੍ਰਕਾਸ਼ ਆਸ਼ੂ ਨੇ ਕਿਹਾ ਕਿ ਰਾਸ਼ਟਰ ਵਿਰੋਧੀ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਪੰਨੂ ਪੰਜਾਬ ਦੀ ਨੌਜਵਾਨ ਪੀੜੀ ਨੂੰ ਭੜਕਾ ਰਿਹਾ ਹੈ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਲਈ ਅੰਤਕਵਾਦੀ ਵੱਲੋਂ 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮ ਰਾਓ ਦੇ ਪ੍ਰਤਿਮਾ ਨੂੰ ਤੋੜਨ ਦੀ ਧਮਕੀ ਅਤੇ ਉਹਨਾਂ ਤੇ ਲਿਖੇ ਗਏ ਗਲਤ ਸ਼ਬਦ ਬਹੁਤ ਹੀ ਘਟੀਆ ਹਨ ਉਹਨਾਂ ਕਿਹਾ ਕਿ ਪੰਨੂ ਵਰਗੇ ਅੱਤਵਾਦੀ ਦੇ ਖਿਲਾਫ ਸਮੁੱਚਾ ਭਾਰਤ ਖੜਾ ਹੈ ਉਹਨਾਂ ਕਿਹਾ ਕਿ ਪੱਲੂ ਵਰਗੇ ਲੋਕ ਵਿਲ ਵਿੱਚ ਛੁੱਪ ਕੇ ਗਿੱਦੜ ਧਮਕੀਆਂ ਦੇਣ ਦਾ ਕੰਮ ਕਰਦੇ ਹਨ ਜੇ ਪੰਨੂ ਵਿੱਚ ਦਮ ਹੈ ਤਾਂ ਉਹ ਇੱਕ ਵਾਰ ਭਰ ਦੀ ਧਰਤੀ ਉੱਤੇ ਪੈਰ ਰੱਖ ਕੇ ਵਿਖਾਵੇ ਉਹਨਾਂ ਨੇ ਚੁਨੌਤੀ ਦਿੱਤੀ ਕਿ ਜੇ ਕੋਈ ਖਾਲਿਸਤਾਨੀ ਐਕਟੀਵੇਟ ਇਥੇ ਹੈਗਾ ਉਹ ਸਾਹਮਣੇ ਆ ਕੇ ਗੱਲ ਕਰਨ ਦਾ ਦਮ ਵਿਖਾਵੇ ਉਹਨਾਂ ਕਿਹਾ ਕਿ ਜੇ 14 ਅਪ੍ਰੈਲ ਕਿਸੀ ਨੇ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਤੇ ਕੋਈ ਗਲਤ ਹਰਕਤ ਕਰਨ ਦਾ ਪ੍ਰਿਆਸ ਕੀਤਾ ਤਾਂ ਉਹਦੇ ਪ੍ਰਣਾਮ ਭੁਗਤਣੇ ਪੈਣਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਬਲਪ੍ਰੀਤ ਰੋਜਰ ਸਕੱਤਰ ਪੰਜਾਬ ਯੂਥ ਕਾਂਗਰਸ ਸਚਿਨ ਭਗਤ ਉਪ ਪ੍ਰਧਾਨ ਅੰਮ੍ਰਿਤਸਰ ਯੂਥ ਕਾਂਗਰਸ ਰਵੀ ਪ੍ਰਕਾਸ਼ ਬਬਲੂ ਉਹ ਪ੍ਰਧਾਨ ਅੰਮ੍ਰਿਤਸਰ ਯੂਥ ਕਾਂਗਰਸ ਗੁਰਚਰਨ ਸਿਸਦੇਵਾ ਪ੍ਰਧਾਨ ਹਲਕਾ ਉਤਰੀ ਨਵਲਦੀਪ ਸਿੰਘ ਪ੍ਰਧਾਨ ਹਲਕਾ ਪੱਛਮੀ ਗੌਰਵ ਭੱਲਾ ਪ੍ਰਧਾਨ ਹਲਕਾ ਸੈਂਟਰ ਵਿਸ਼ਵ ਬੋਹਰਾ ਪ੍ਰਧਾਨ ਹਲਕਾ ਪੂਰਵੀ ਅੰਮ੍ਰਿਤਪਾਲ ਸਿੰਘ ਪ੍ਰਧਾਨ ਹਲਕਾ ਦਰਸ਼ਨ ਅਤੇ ਰਮਨ ਕੁਮਾਰ ਵੀ ਮੌਜੂਦ ਸਨ

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *