MSP ਨੂੰ ਨਿਰਧਾਰਤ ਕਰਨ ਦੇ ਤਰੀਕਿਆਂ ਨਾਲ ਕਿਸਾਨਾਂ ਅਸਹਿਮਤੀ ਹੁੰਦਿਆਂ ਹੋਇਆ ਸਰਕਾਰੀ MSP ਉੱਤੇ ਫਸਲਾਂ ਖਰੀਦ ਕਰੋ ਪਰ ਇਸਦੇ ਨਾਲ ਨਾਲ ਹੀ ਸਰਕਾਰੀ ਮੈਨੋਪੋਲੀ ਬੰਦ ਹੋਣੀ ਚਾਹੀਦੀ ਹੈ ਅਤੇ ਜੇਕਰ ਕੋਈ ਹੋਰ ਖਰੀਦਦਾਰ MSP ਤੋਂ ਵੱਧ ਕੀਮਤ ਉੱਤੇ ਖਰੀਦ ਏ ਤਾਂ ਉਸ ਉੱਤੇ ਰੁਕਾਵਟਾਂ ਖੜ੍ਹੀਆਂ ਕਰਨੀਆਂ ਬੰਦ ਕਰਨੀਆਂ ਚਾਹੀਦੀਆ ਹਨ।ਜਿਵੇਂ ਕਿ ਭੰਡਾਰਨ, ਆਯਾਤ, ਨਿਰਯਾਤ ਆਦਿ। ਸਰਦਾਰ ਮਾਨ ਨੇ ਕਿਹਾ ਅਮਰੀਕਾ ਦੇ ਪ੍ਰੈਜੀਡੈਂਟ ਸ੍ਰੀ ਡੋਨਲ ਟ੍ਰੈਪ ਵੱਲੋਂ ਆਯਾਤ ਨਿਰਯਾਤ ਟੈਕਸ ਦੇ ਲਾਏ ਟੈਰਿਫ ਚਿੰਤਾ ਦਾ ਵਿਸ਼ਾ ਹੈ । ਭਾਰਤ ਸਰਕਾਰ ਨੂੰ ਜਿੱਥੇ ਆਪਣੇ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਉਥੇ ਹੀ ਖੇਤੀ ਵਿਚ ਰੀਫੋਰਮ ਕਰ ਟੈਕਨਾਲੋਜੀ ਦੇ ਪ੍ਰਬੰਧ ਕਰਨੇ ਚਾਹੀਦੇ ਹਨ । ਤਾਂ ਕਿ ਉਤਪਾਦਨ ਵਿਚ ਭਾਰਤ ਦੁਨੀਆ ਦੇ ਜੰਗ ਤੋਂ ਫਾਡੀ ਨਾ ਰਹੇ। ਪ੍ਰਤੀ ਏਕੜ ਪੈਦਾਵਾਰ ਵਧਾਉਣ ਲਈ ਨਵੀਆਂ ਤਕਨੀਕਾਂ ਬੀਜਾਂ ਆਦਿ ਉਪਲੱਬਧ ਹੋਣ ਦੇਣੇ ਚਾਹੀਦੇ ਹਨ।ਭਾਰਤ ਸਰਕਾਰ ਦੀਆਂ ਆਯਾਤ ਨਿਰਯਾਤ ਦੀਆਂ ਨੀਤੀਆਂ ਵਿੱਚ ਇਕਸਾਰਤਾ ਹੋਣੀ ਜਰੂਰੀ ਹੈ, ਇਕਸਾਰਤਾ ਨਾ ਹੋਣ ਦੀ ਸੂਰਤ ਵਿੱਚ ਜੋ ਵਿਦੇਸ਼ਾ ਵਿੱਚ ਕੰਟਰੈਕਟ ਹੋਏ ਹੁੰਦੇ। ਹਨ ਉਹਨਾਂ ਦੇ ਟੁੱਟ ਜਾਣ ਕਰਕੇ ਭਾਰੀ ਨੁਕਸਾਨ ਹੁੰਦੇ ਹਨ ਅਤੇ ਅੱਗੇ ਤੋਂ ਵਿਸ਼ਵਾਸ ਵੀ ਟੁੱਟ ਜਾਂਦਾ ਹੈ ਜਿਸ ਕਰਕੇ ਕੰਮ ਬੰਦ ਹੋ ਜਾਣ ਕਰਕੇ ਕਿਸਾਨ ਦੀਆਂ ਕੀਮਤਾਂ ਵਿਚ ਭਾਰੀ ਨੁਕਸਾਨ ਹੁੰਦਾ ਹੈ ਇਸ ਲਈ ਵਿਦੇਸ਼ਾ ਨਾਲ ਨਿਰਯਾਤ ਜਾਰੀ ਰਹਿਣ ਲਈ ਸਮੇਂ ਸਮੇਂ ਦੀਆਂ ਨੀਤੀਆਂ ਜਰੂਰੀ ਹਨ। ਇਸ ਮੌਕੇ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ, ਦਲਬੀਰ ਸਿੰਘ ਥਿੰਦ ਜਿਲਾ ਮਾਲੇਰਕੋਟਲਾ ਪ੍ਰਧਾਨ, ਲਖਬੀਰ ਸਿੰਘ ਢੀਂਡਸਾ ਜਿਲਾ ਮੀਤ ਪ੍ਰਧਾਨ,ਵਕੀਲ ਖਾਂ ਜਰਨਲ ਸਕੱਤਰ,ਮਹਿਮੂਦ ਅਹਿਮਦ ਥਿੰਦ ਜ਼ਿਲ੍ਹਾ ਪ੍ਰੈਸ ਸਕੱਤਰ, ਅਮਰਜੀਤ ਸਿੰਘ ਸਹਾਇਕ ਸਕੱਤਰ, ਗੁਰਜੀਤ ਸਿੰਘ ਧਨੋਂ ਮੀਤ ਪ੍ਰਧਾਨ,ਸਿੰਦਰ ਸਿੰਘ ਖਜ਼ਾਨਚੀ, ਬਲਜੀਤ ਸਿੰਘ ਬਾਠ,ਬਲਵਿੰਦਰ ਸਿੰਘ ਢੀਡਸਾਂ , ਹਰਪ੍ਰੀਤ ਸਿੰਘ,ਜਗਮੋਹਨ ਸਿੰਘ ,ਅਮਰਜੀਤ ਸਿੰਘ ,ਫੌਜੇਵਾਲ ਸ਼ਿੰਦਰਪਾਲ ਸਿੰਘ ਕਲਿਆਣ ਆਦਿ ਹਾਜਰ ਸਨ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

