,, ਸੋਚ ਵਿਲੱਖਣ ,,

Spread the love
ਮੈਂ ਲੋਕਾਂ ਨਾਲ ਉਲਝਣ ਦੀ ਬਜਾਏ
ਕੁਦਰਤ ਨਾਲ ਸੁਲਝਣਾਂ ਚਾਹੁੰਦਾ ਹਾਂ ,
ਲੋਕੀ ਮਾਸੂਮ ਜ਼ਮੀਨ ਦੀ ਹਿੱਕ ਪਾੜਦੇ
ਮੈਂ ਬਲਦਾਂ ਵਾਂਗ ਖੁਦ ਨੂੰ ਵਾਹੁੰਦਾ ਹਾਂ ,
ਤੇਰੇ ਪੈਰਾਂ ਨੂੰ ਗ਼ਦਾਰਾਂ ਨੇਂ ਬੇੜੀਆਂ ਨਾਲ ਬੰਨ ਦੇਣਾਂ
ਤੂੰ ਸੱਚ ਦੀ ਕਲਮ ਫ਼ੜ ਚੱਲਦਾ ਹੀ ਜਾਵੀਂ ,
ਬੇਸ਼ੱਕ ਲੋਕ ਕਰ ਜਾਣ ਦੇਸ਼ ਨਾਲ ਗਦਾਰੀਆਂ
ਲਵਪ੍ਰੀਤ ਤੂੰ ਮਰ ਕੇ ਨਵੀਂ ਕ੍ਰਾਂਤੀ ਲਿਆਵੀਂ ,
ਰੁੱਖ ਲਾਉਣ ਦਾ ਸ਼ੌਂਕ ਬਹੁਤ ਆ
ਪਰ ਮੇਰੇ ਕੋਲ ਥਾਂ ਘੱਟ ਆ ,
ਰਿਸ਼ਤਾ ਨਿਭਾਉਣ ਦਾ ਸ਼ੌਂਕ ਬਹੁਤ ਆ
ਪਰ ਰਿਸ਼ਤੇਦਾਰ ਕੌਲੀ ਚੱਟ ਆ ,
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *