ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Spread the love

ਮਾਛੀਵਾੜਾ ਸਾਹਿਬ 5 ਜੂਨ (ਸੁੱਚਾ ਬੰਗੜ)ਸਥਾਨਕ ਕੋਹਾੜਾ ਰੋਡ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਅੱਗੇ ਫੌਜੀ ਗਰੁੱਪ ਅਤੇ ਇੰਦਰਾ ਕਲੋਨੀ ਵਾਸੀਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਹੁੰਮਸ ਭਰੀ ਅਤੇ ਅੱਤ ਦੀ ਗਰਮੀ ਵਿੱਚ ਇਸ ਠੰਡੇ ਮਿੱਠੇ ਜਲ ਦੀ ਛਬੀਲ ਨੇ ਰਾਹਗੀਰਾਂ ਨੂੰ ਰਾਹਤ ਪਹੁੰਚਾਈ। ਇਸ ਮੌਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਛਿੰਦਰਪਾਲ ਸਿੰਘ ਫੌਜੀ, ਸੁਖਬੀਰ ਸਿੰਘ, ਕੈਪਟਨ ਦਿਆ ਸਿੰਘ, ਲੇਫਟੀਨੈਂਟ ਜਸਵੀਰ ਸਿੰਘ, ਸੂਬੇਦਾਰ ਗੁਰਚਰਨ ਸਿੰਘ, ਡਾ.ਸੁਖਬੀਰ ਸਿੰਘ ਸੈਬੀ, ਲਾਭ ਸਿੰਘ, ਪਿਆਰਾ ਲਾਲ, ਨਿਰਭੈ ਸਿੰਘ, ਸ਼ਾਮ ਸਿੰਘ, ਡਾ.ਮਨਪ੍ਰੀਤ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਹਰਬੰਸ ਸਿੰਘ, ਕਰਮਜੀਤ ਸਿੰਘ ਲੋਪੋਂ, ਜਸਪਾਲ ਸਿੰਘ ਧਾਲੀਵਾਲ, ਬਾਬਾ ਜੋਰਾਵਰ ਸਿੰਘ, ਬਾਬਾ ਕੁਲਦੀਪ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਮਾਂਗਟ, ਸੁਖਵਿੰਦਰ ਮਾਨ, ਸਤਨਾਮ ਸਿੰਘ ਫੋਜੀ, ਬਲਵੀਰ ਚੰਦ, ਅਮਰਜੀਤ ਭੀਮਾ, ਮਨਪ੍ਰੀਤ ਵਿੱਕੀ, ਯੁੱਧਵੀਰ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ, ਰਾਮ ਦਾਸ, ਡਾ ਜਸਵਿੰਦਰ ਸਿੰਘ, ਮਨਜੀਤ ਭੱਟੀ, ਜਤਿੰਦਰ ਸਿੰਘ ਜੋਤੀ, ਕੁਲਦੀਪ ਸਿੰਘ, ਚਰਨਜੀਤ ਸਿੰਘ, ਸੋਨੂ, ਘੁੱਕੀ, ਗੁਰਨੂਰ ਸਿੰਘ, ਹਰਕੀਰਤ ਸਿੰਘ, ਅਨਮੋਲ ਸਿੰਘ, ਹੇਮਕਰਨ ਸਿੰਘ ਅਸ਼ਮਨਦੀਪ ਸਿੰਘ ਅਤੇ ਬੀਬੀਆਂ ਅਤੇ ਬੱਚਿਆਂ ਨੇ ਰਾਹਗੀਰਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਠੰਡਾ ਮਿੱਠਾ ਜਲ ਛਕਾਇਆ।

  • Related Posts

    ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾ ਤੋਂ ਜਬਰੀ ਜਮੀਨਾਂ ਖੋਹਣ ਦਾ ਡਟ ਕੇ ਵਿਰੋਧ ਕਰੇਗੀ ਭਾਰਤੀ ਕਿਸਾਨ ਯੂਨੀਅਨ – ਕਾਲਾ ਅਠੌਲੀ/ਪਾਲਾ ਮੌਲੀ * ਕਿਹਾ- ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ

    Spread the love

    Spread the loveਫਗਵਾੜਾ 6 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ…

    ਪ੍ਰਵਾਸੀ ਭਾਰਤੀਆਂ ਨੇ ਪਿੰਡ ਲੱਖਪੁਰ ਵਿਖੇ ਧਰਮਸ਼ਾਲਾ ਦੀ ਚਲ ਰਹੀ ਉਸਾਰੀ ਲਈ ਭੇਜੇ 3.27 ਲੱਖ ਰੁਪਏ * ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਕੀਤੀ ਸ਼ਲਾਘਾ

    Spread the love

    Spread the loveਫਗਵਾੜਾ 6 ਜੁਲਾਈ (  ਪ੍ਰੀਤ ਕੌਰ ਪ੍ਰੀਤੀ   ) ਧਰਮਸ਼ਾਲਾ ਮੋਹਰੂ ਪੱਤੀ ਪਿੰਡ ਲੱਖਪੁਰ ਦੀ ਚੱਲ ਰਹੀ ਉਸਾਰੀ ਦੇ ਕੰਮ ਵਿੱਚ ਸਹਿਯੋਗ ਕਰਦੇ ਹੋਏ ਪਿਆਰਾ ਸਿੰਘ ਢੱਡਵਾਲ ਦੀ ਪ੍ਰੇਰਣਾ…

    Leave a Reply

    Your email address will not be published. Required fields are marked *