ਫਰੀਦਕੋਟ 10 ਅਪ੍ਰੈਲ 2025(ਗੁਰਦੀਪ ਸਿੰਘ ਢਿੱਲੋਂ)ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾ, ਚੋਰੀਆਂ ਅਤੇ ਨਸੇ ਦੀ ਤਸਕਰੀ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਲਗਾਤਾਰ ਅਜਿਹੇ ਗਿਰੋਹਾ ਵਿੱਚ ਸ਼ਾਮਿਲ ਮੈਬਰਾਂ ਨੂੰ ਸਲਾਖਾ ਪਿੱਛੇ ਕੀਤਾ ਜਾ ਰਿਹਾ ਹੈ। ਇਸੇ ਦਾ ਹੀ ਨਤੀਜਾ ਹੈ ਕਿ ਪਿਛਲੇ ਕਰੀਬ 08 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ ਕਾਰਵਾਈ ਕਰਦੇ ਹੋਏ 38 ਮੁਕੱਦਮੇ ਦਰਜ ਕਰਕੇ 186 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਫਰੀਦਕੋਟ ਪੁਲਿਸ ਦੇ ਅਲੱਗ-ਅਲੱਗ ਥਾਣਿਆ ਅੰਦਰ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 02 ਗਿਰੋਹਾ ਦੇ 09 ਮੈਬਰਾ ਨੂੰ ਤੇਜਥਾਰ ਹਥਿਆਰਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇਹਨਾਂ ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਨਸ਼ਿਆਂ, ਚੋਰੀ, ਖੋਹ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਕੁੱਲ 27 ਮੁਕੱਦਮੇ ਦਰਜ ਰਜਿਸਟਰ ਹਨ।
(1) ਮਿਤੀ 10.04.2025 ਨੂੰ ਇੰਸਪੈਕਟਰ ਗੁਰਦਿੱਤਾ ਸਿੰਘ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ ਸ:ਥ: ਚਮਕੋਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਪਿੰਡ ਚਹਿਲ, ਪਿੰਡ ਬੀੜ ਚਹਿਲ, ਪਿੰਡ ਭਾਣਾ ਆਦਿ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਨੇੜੇ ਨਵਜੋਤ ਸੀਮੈਂਟ ਫੈਕਟਰੀ ਪੁਲ ਸੇਮਨਾਲਾ ਪਹੁੰਚੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਅਮਰਜੀਤ ਸਿੰਘ ਉਰਫ ਕੱਦੀ, ਅਮਨਦੀਪ ਸਿੰਘ ਉਰਫ ਅਮਨਾ, ਹਰਵਿੰਦਰ ਸਿੰਘ ਉਰਫ ਰਿੰਪਲ, ਗੁਰਜੀਤ ਸਿੰਘ ਉਰਫ ਗੀਤਾ ਅਤੇ ਹਰਦੀਪ ਸਿੰਘ ਉਰਫ ਮੰਨਾ ਜੋ ਛੋਟੀਆ ਮੋਟੀਆ ਚੋਰੀਆ, ਲੁੱਟਾ ਖੋਹਾ ਕਰਨ ਅਤੇ ਨਸ਼ਾ ਕਰਨ ਦੇ ਆਦੀ ਹਨ ਜੋ ਅੱਜ ਵੀ ਬੀੜ ਚਹਿਲ ਵਿੱਚ ਬੈਠੇ ਲੁੱਟ ਖੋਹਾ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਸਾਰੇ ਮਾਰੂ ਹਥਿਆਰਾ ਨਾਲ ਲੈਸ ਹਨ। ਜਿਸ ਤੇ ਮਕੱਦਮਾ ਨੰਬਰ 71 ਮਿਤੀ 09.04.2025 ਅ/ਧ 112 ਬੀ.ਐਨ.ਐਸ ਥਾਣਾ ਸਦਰ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ 05 ਮੈਬਰਾਂ ਨੂੰ 02 ਕਾਪੇ, 01 ਕ੍ਰਿਪਾਨ, 01 ਹਾਕੀ ਅਤੇ 01 ਬੇਸਬਾਲ ਸਮੇਤ ਕਾਬੂ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਅਮਰਜੀਤ ਸਿੰਘ ਉਰਫ ਕੱਦੀ ਪੁੱਤਰ ਗੁਰਮੀਤ ਸਿੰਘ, ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਰੂਪ ਲਾਲ, ਹਰਵਿੰਦਰ ਸਿੰਘ ਉਰਫ ਰਿੰਪਲ ਪੁੱਤਰ ਸਤਪਾਲ ਸਿੰਘ ਵਾਸੀਆਨ ਪਿੰਡ ਅਰਾਈਆਵਾਲਾ ਕਲਾਂ, ਗੁਰਜੀਤ ਸਿੰਘ ਉਰਫ ਗੀਤਾ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਬੀੜ ਚਹਿਲ ਅਤੇ ਹਰਦੀਪ ਸਿੰਘ ਉਰਫ ਮੰਨਾ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਪਿਪਲੀ ਜਿਲਾ ਫਰੀਦਕੋਟ ਵਜੋ ਹੋਈ ਹੈ।
ਜਦ ਤਫਤੀਸ਼ ਦੌਰਾਨ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਸੰਗੀਨ ਧਾਰਾਵਾ ਤਹਿਤ ਕੁੱਲ 10 ਕ੍ਰਿਮੀਨਲ ਕੇਸ ਦਰਜ ਰਜਿਸਟਰ ਹਨਲੜੀ ਨੰ. ਦੋਸ਼ੀਆਂ ਦਾ ਵੇਰਵਾ ਪਹਿਲਾ ਦਰਜ ਮੁਕੱਦਮੇ
(1) ਹਰਵਿੰਦਰ ਸਿੰਘ ਉਰਫ ਰਿੰਪਲ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਅਰਾਈਆਵਾਲਾ ਕਲਾਂ 1) ਮੁਕੱਦਮਾ ਨੰਬਰ 35 ਮਿਤੀ 11.05.2014 ਅ/ਧ 61/1/14 ਐਕਸਾਈਜ ਐਕਟ ਥਾਣਾ ਸਦਰ ਫਰੀਦਕੋਟ
2) ਮੁਕੱਦਮਾ ਨੰਬਰ 16 ਮਿਤੀ 30.03.2015 ਅ/ਧ 61/1/14 ਐਕਸਾਈਜ ਐਕਟ ਥਾਣਾ ਸਾਦਿਕ3) ਮੁਕੱਦਮਾ ਨੰਬਰ 37 ਮਿਤੀ 07.06.2016 ਅ/ਧ 21/61/85 ਐਨ.ਡੀ.ਪੀ.ਐਸ ਥਾਣਾ ਸਦਰ ਫਰੀਦਕੋਟ
4) ਮੁਕੱਦਮਾ ਨੰਬਰ 60 ਮਿਤੀ 13.09.2016 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਰੀਦਕੋਟ5) ਮੁਕੱਦਮਾ ਨੰਬਰ 66 ਮਿਤੀ 01.05.2019 ਅ/ਧ 22/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਰੀਦਕੋਟ
(2) ਗੁਰਜੀਤ ਸਿੰਘ ਉਰਫ ਗੀਤਾ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਬੀੜ ਚਹਿਲ 1) ਮੁਕੱਦਮਾ ਨੰਬਰ 28 ਮਿਤੀ 27.02.2023 ਅ/ਧ 21(ਸੀ)/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ
(3) ਹਰਦੀਪ ਸਿੰਘ ਉਰਫ ਮੰਨਾ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਪਿਪਲੀ ਜਿਲਾ ਫਰੀਦਕੋਟ 1) ਮੁਕੱਦਮਾ ਨੰਬਰ 84 ਮਿਤੀ 10.04.2012 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ
2) ਮੁਕੱਦਮਾ ਨੰਬਰ 229 ਮਿਤੀ 13.09.2019 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ
3) ਮੁਕੱਦਮਾ ਨੰਬਰ 500 ਮਿਤੀ 06.12.2022 ਅ/ਧ 326, 324, 323, 148, 149, 120ਬੀ ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ

4) ਮੁਕੱਦਮਾ ਨੰਬਰ 154 ਮਿਤੀ 09.10.2024 ਅ/ਧ 21(ਏ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਰੀਦਕੋਟ
(4) ਅਮਰਜੀਤ ਸਿੰਘ ਉਰਫ ਕੱਦੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਅਰਾਈਆਵਾਲਾ ਕਲਾਂ —
(5) ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਰੂਪ ਲਾਲ ਵਾਸੀ ਪਿੰਡ ਅਰਾਈਆਵਾਲਾ ਕਲਾਂ —
(2) ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ:ਥ ਸਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਮੁਕਤਸਰ ਰੋਡ ਜੈਤੋ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਇੱਕ ਗਿਰੋਹ ਵਿੱਚ ਸ਼ਾਮਿਲ 05 ਮੈਬਰ ਜੋ ਕਿ ਚੋਰੀਆਂ ਤੇ ਲੁੱਟਾ ਖੋਹਾਂ ਕਰਨ ਦੇ ਆਦੀ ਹਨ ਤੇ ਅੱਜ ਵੀ ਉਹ ਨੇੜੇ ਅੰਡਰ ਬ੍ਰਿਜ ਜੈਤੋ ਮੁਕਤਸਰ ਬਾਈਪਾਸ ਰੋਡ ਪਰ ਬੈਠੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸਤੇ ਥਾਣਾ ਜੈਤੋ ਵਿੱਚ ਮੁਕੱਦਮਾ ਨੰਬਰ 40 ਮਿਤੀ 09.04.2025 ਅਧੀਨ ਧਾਰਾ 112(2) ਬੀ.ਐਨ.ਐਸ ਬਰਖਿਲਾਫ 05 ਵਿਅਕਤੀਆ ਦੇ ਦਰਜ ਕੀਤਾ ਗਿਆ।
ਜਿਸ ਉਪਰੰਤ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ ਮਨਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ, ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਸਾਲ ਪੱਤੀ ਜੈਤੋ, ਸੰਤੋਸ਼ ਕੁਮਾਰ ਉਰਫ ਗੱਬਰ ਪੁੱਤਰ ਰਾਮ ਪ੍ਰਕਾਸ਼ ਵਾਸੀ ਮੁਕਤਸਰ ਰੋਡ ਜੈਤੋ ਅਤੇ ਸਿਧਾਰਥ ਪੁੱਤਰ ਮੁਨਸੀ ਰਾਮ ਵਾਸੀ ਬਾਲਮੀਕੀ ਕਲੋਨੀ ਜੈਤੋ ਨੂੰ 01 ਗੰਡਾਸੀ, 01 ਕਿਰਚ, 02 ਕ੍ਰਿਪਾਨਾ ਅਤੇ 01 ਲੋਹੇ ਦੇ ਖੰਡੇ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਗਿਰੋਹ ਵਿੱਚ ਸ਼ਾਮਿਲ ਹੋਰ ਦੋਸ਼ੀਆਂ ਦਾ ਭਾਲ ਜਾਰੀ ਹੈ, ਜਿਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ:
ਲੜੀ ਨੰ. ਦੋਸ਼ੀਆਂ ਦਾ ਵੇਰਵਾ ਪਹਿਲਾ ਦਰਜ ਮੁਕੱਦਮੇ
(1) ਮਨਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ 1) ਮੁਕੱਦਮਾ ਨੰਬਰ 177 ਮਿਤੀ 12.12.2017 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ
2) ਮੁਕੱਦਮਾ ਨੰਬਰ 106 ਮਿਤੀ 19.08.2018 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ
3) ਮੁਕੱਦਮਾ ਨੰਬਰ 35 ਮਿਤੀ 23.03.2024 ਅ/ਧ 379, 411 ਆਈ.ਪੀ.ਸੀ ਥਾਣਾ ਨੇਹੀਆਂ ਵਾਲਾ
(2) ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਸਾਲ ਪੱਤੀ ਜੈਤੋ 1) ਮੁਕੱਦਮਾ ਨੰਬਰ 107 ਮਿਤੀ 28.07.2017 ਅ/ਧ 326, 324, 323, 341, 34 ਆਈ.ਪੀ.ਸੀ ਥਾਣਾ ਜੈਤੋ
2) ਮੁਕੱਦਮਾ ਨੰਬਰ 26 ਮਿਤੀ 17.03.2018 ਅ/ਧ 307, 506, 148, 149 ਆਈ.ਪੀ.ਸੀ ਥਾਣਾ ਜੈਤੋ
3) ਮੁਕੱਦਮਾ ਨੰਬਰ 03 ਮਿਤੀ 04.01.2020 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ
4) ਮੁਕੱਦਮਾ ਨੰਬਰ 131 ਮਿਤੀ 24.08.2023 ਅ/ਧ 379, 411 ਆਈ.ਪੀ.ਸੀ ਥਾਣਾ ਜੈਤੋ
5) ਮੁਕੱਦਮਾ ਨੰਬਰ 02 ਮਿਤੀ 03.01.2017 ਅ/ਧ 457,380 ਆਈ.ਪੀ.ਸੀ ਥਾਣਾ ਜੈਤੋ
6) ਮੁਕੱਦਮਾ ਨੰਬਰ 150 ਮਿਤੀ 16.12.2016 ਅ/ਧ 457,380 ਆਈ.ਪੀ.ਸੀ ਥਾਣਾ ਜੈਤੋ
7) ਮੁਕੱਦਮਾ ਨੰਬਰ 5 ਮਿਤੀ 07.01.2017 ਅ/ਧ 380, 436, 427 ਆਈ.ਪੀ.ਸੀ ਥਾਣਾ ਜੈਤੋ
8) ਮੁਕੱਦਮਾ ਨੰਬਰ 23 ਮਿਤੀ 12.12.2017 ਅ/ਧ 379, 411 ਆਈ.ਪੀ.ਸੀ ਥਾਣਾ ਜੈਤੋ
9) ਮੁਕੱਦਮਾ ਨੰਬਰ 10 ਮਿਤੀ 16.01.2017 ਅ/ਧ 457,380, 411 ਆਈ.ਪੀ.ਸੀ ਥਾਣਾ ਜੈਤੋ
10) ਮੁਕੱਦਮਾ ਨੰਬਰ 14 ਮਿਤੀ 25.01.2017 ਅ/ਧ 457,380, 427 ਆਈ.ਪੀ.ਸੀ ਥਾਣਾ ਜੈਤੋ
11) ਮੁਕੱਦਮਾ ਨੰਬਰ 178 ਮਿਤੀ 13.12.2017 ਅ/ਧ 379-ਬੀ, 452, 341, 148, 149 ਆਈ.ਪੀ.ਸੀ ਥਾਣਾ ਜੈਤੋ
(3) ਸੰਤੋਸ਼ ਕੁਮਾਰ ਉਰਫ ਗੱਬਰ ਪੁੱਤਰ ਰਾਮ ਪ੍ਰਕਾਸ਼ ਵਾਸੀ ਮੁਕਤਸਰ ਰੋਡ ਜੈਤੋ 1) ਮੁਕੱਦਮਾ ਨੰਬਰ 69 ਮਿਤੀ 30.06.2018 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ
2) ਮੁਕੱਦਮਾ ਨੰਬਰ 103 ਮਿਤੀ 22.06.2020 ਅ/ਧ 22/29 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ
(4) ਸਿਧਾਰਥ ਪੁੱਤਰ ਮੁਨਸੀ ਰਾਮ ਵਾਸੀ ਬਾਲਮੀਕੀ ਕਲੋਨੀ ਜੈਤੋ 1) ਮੁਕੱਦਮਾ ਨੰਬਰ 37 ਮਿਤੀ 16.03.2022 ਅ/ਧ 354(ਡੀ), 506, 148, 149 ਆਈ.ਪੀ.ਸੀ 12 ਪੋਸਕੋ ਐਕਟ ਥਾਣਾ ਜੈਤੋ
ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।






