ਵਾਈ.ਐੱਸ. ਸਕੂਲ ਬਰਨਾਲਾ ਨੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਵਿੰਟੇਜ ਵਾਟਰ ਪਾਰਕ ਵਿਖੇ ਇੱਕ ਅਨੰਦਮਈ ਪੂਲ ਪਾਰਟੀ ਆਯੋਜਿਤ ਕੀਤੀ

Spread the love
ਬਰਨਾਲਾ, 13 ਅਪ੍ਰੈਲ (ਬਲਵਿੰਦਰ ਆਜ਼ਾਦ):- ਵਾਈ.ਐੱਸ .ਸਕੂਲ ਬਰਨਾਲਾ ਨੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਆਨੰਦਮਈ ਇੱਕ ਰੋਜ਼ਾ ਪੂਲ ਪਾਰਟੀ ਦਾ ਆਯੋਜਨ ਕੀਤਾ ਜੋ ਕਿ ਉਹਨਾਂ ਲਈ ਇੱਕ ਆਨੰਦਮਈ ਸਮਾਂ ਸੀ । ਇਸ ਸਮੇਂ ਵਿਦਿਆਰਥੀਆਂ ਦੀ ਆਪਸ ਵਿੱਚ ਅਤੇ ਅਧਿਆਪਕਾਂ ਨਾਲ ਦਿਲੀ ਸਾਂਝ ਹੋਰ ਡੂੰਘੀ ਹੋਈ ਅਤੇ ਉਨ੍ਹਾਂ  ਵਿਚਲੇ ਸਬੰਧ ਹੋਰ ਸੁਖਾਵੇਂ ਹੋਏ। ਇਹ ਅਨੰਦਮਈ ਯਾਤਰਾ ਦੀਆਂ ਯਾਦਾਂ ਉਨ੍ਹਾਂ ਨੂੰ ਉਤਸ਼ਾਹਤ ਕਰਨ ਦਾ ਇਕ ਸ਼ਾਨਦਾਰ ਢੰਗ  ਸੀ।ਇਸ ਪਾਰਟੀ ਲਈ ਸੁਰੱਖਿਆ ਦੇ ਨਾਲ ਬਾਕੀ ਸਭ ਪ੍ਰਬੰਧਾਂ  ਨੂੰ ਯਕੀਨੀ ਬਣਾਇਆ ਗਿਆ ਸੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਗਿਆ ਸੀ। ਇਸ ਪੂਲ ਪਾਰਟੀ  ਨੇ ਰੋਜ਼ਾਨਾ ਦੀ ਵਿਅਸਤ ਜ਼ਿੰਦਗੀ ਵਿੱਚ ਤਾਜ਼ਗੀ ਅਤੇ ਅਨੰਦ ਭਰ ਦਿੱਤਾ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *