ਅਕਾਲੀ ਸਰਪੰਚ ਕੁਲਵੰਤ ਸਿੰਘ ਬਿੱਲੂ 50 ਪਰਿਵਾਰਾਂ ਸਮੇਤ ਕਾਂਗਰਸ ‘ਚ ਸ਼ਾਮਲ

Spread the love

ਫਤਿਹਾਬਾਦ, 8 ਅਪ੍ਰੈਲ ( ਕਰਨੈਲ ਸਿੰਘ ਰਿੰਕੂ) ਵਿਧਾਨ ਸਭ ਹਲਕਾ ਖਡੂਰ ਸਾਹਿਬ ਅਧੀਨ ਆਉਦੇ ਕਸਬਾ ਫਤਿਆਬਾਦ ਦੇ ਨੇੜਲੇ ਮੁਹੱਲਾ ਚੰਡੀਗੜ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਮੌਜੂਦਾ ਅਕਾਲੀ ਸਰਪੰਚ ਕੁਲਵੰਤ ਸਿੰਘ ਬਿੱਲੂ ਅਕਾਲੀ ਦਲ ਪਾਰਟੀ ਨੂੰ ਛੱਡ ਆਪਣੇ ਨਾਲ 50ਪਰਿਵਾਰਾ ਨੂੰ ਲੈ ਕੇ ਮੇਰੇ ਕਾਂਗਰਸ ਪਰਿਵਾਰ ਦਾ ਹਿੱਸਾ ਬਣੇ।ਕਾਂਗਰਸ ਪਾਰਟੀ ਨਾਲ ਨਵੇਂ ਜੁੜੇ ਪਰਿਵਾਰਾਂ ਨੂੰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਜੀ ਆਇਆਂ ਆਖਦਿਆ ਕਿਹਾ ਕਿ ਜੋ ਤੁਸੀ ਵੱਡਾ ਫੈਸਲਾ ਲੈ ਕੇ ਕਾਂਗਰਸ ਪਾਰਟੀ ਚ ਸ਼ਮੂਲੀਅਤ ਕੀਤੀ ਮੈਂ ਵਿਸ਼ਵਾਸ ਦਵਾਉਣਾ ਹਾ ਕਿ ਹਰੇਕ ਨਵੇਂ ਜੁੜੇ ਪਰਿਵਾਰ ਨੂੰ ਕਾਂਗਰਸ ਪਾਰਟੀ ਚ ਪੂਰਾ ਮਾਣ ਸਨਮਾਨ ਮਿਲੇਗਾ ਤੇ ਮੁੱਹਲਾ ਚੰਡੀਗੜ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸਾਮਿਲ ਹੋਏ ਪਰਿਵਾਰ ਵਿੱਚ ਸਰਪੰਚ ਅਮਰ ਕੌਰ ,ਮੈਂਬਰ ਪੰਚਾਇਤ ਗੁਰਮੀਤ ਕੌਰ,ਮੈਂਬਰ ਪੰਚਾਇਤ,ਰਣਜੀਤ ਕੌਰ,ਮੈਂਬਰ ਮੱਖਣ ਸਿੰਘ,ਕੁਲਵੰਤ ਸਿੰਘ,ਦਲਬੀਰ ਸਿੰਘ,ਬਲਕਾਰ ਸਿੰਘ,ਅਜੀਤ ਸਿੰਘ,ਬਲਵਿੰਦਰ ਸਿੰਘ,ਜਰਨੈਲ ਸਿੰਘ,ਸਤਨਾਮ ਸਿੰਘ,ਬੂਟਾ ਸਿੰਘ,ਚੇਅਰਮੈਨ ਸ਼ਮਸ਼ੇਰ ਸਿੰਘ ਸ਼ਿਵ ਸੈਨਾ,ਅਮਰੀਕ ਸਿੰਘ ,ਗੁਰਪ੍ਰੀਤ ਸਿੰਘ,ਬਗੀਚਾ ਸਿੰਘ,ਸ਼ਮਸ਼ੇਰ ਸਿੰਘ,ਮਨਪ੍ਰੀਤ ਸਿੰਘ ,ਸਤਨਾਮ ਸਿੰਘ ,ਰਾਜਾ ਸਿੰਘ,ਬਲਜੀਤ ਸਿੰਘ,ਵਰਿੰਦਰ ਸਿੰਘ,ਰਤਨ ਸਿੰਘ,ਬਲਵਿੰਦਰ ਸਿੰਘ ਬਾਬਾ,ਗੁਰਜੰਟ ਸਿੰਘ,ਜੱਜ ਸਿੰਘ,ਸੁੱਖਾ ਸਿੰਘ,ਕੁਲਵੰਤ ਕੌਰ,ਦਰਸ਼ਨ ਕੌਰ,ਸਿੰਦਰ ਕੌਰ ਸਾਬਕਾ ਮੈਂਬਰ,ਬਲਵਿੰਦਰ ਕੌਰ,ਰਣਜੀਤ ਕੌਰ,ਸਰਬਜੀਤ ਕੌਰ,ਬਲਜੀਤ ਕੌਰ,ਸਰਜੀਤ ਕੌਰ,ਭੋਲ਼ੀ ਕੋਰ,ਦੇਸਾ ਭਗਤ ਸਾਬਕਾ ਮੈਂਬਰ,ਸੁਖਦੇਵ ਸਿੰਘ ਸਾਬਕਾ ਮੈਂਬਰ,ਕਲਵੰਤ ,ਤਰਸੇਮ ਸ,ਚਰਨਜੀਤ ਸਿੰਘ,ਹਰਜਿੰਦਰ ਸਿੰਘ ,ਹਰਦੀਪ ਸਿੰਘ,,ਨਿਰਮਲ ਸਿੰਘ,ਬੱਬਾ ਸਿੰਘ ,ਸਰਬਜੀਤ ਸਿੰਘ ਸੱਬੂ,ਲਵਪ੍ਰੀਤ ਸਿੰਘ,ਹਰਪਾਲ ਸਿੰਘ,ਮਨੀ ,ਗੁਰਲਾਲ ਸਿੰਘ,ਸਰਵਨ ਸਿੰਘ,ਲਵ ਸਿੰਘ,ਆਦਿ ਪਰਿਵਾਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਪਾਰਟੀ ਦਾ ਹਿੱਸਾ ਬਣੇਇਸ ਮੌਕੇ ਰਮਨਜੀਤ ਸਿੰਘ ਸਿੱਕੀ ਨਾਲ ਸਰਪੰਚ ਜਗਰੂਪ ਸਿੰਘ ਖਵਾਸਪੁਰ,ਸਰਪੰਚ ਜਗਵਿੰਦਰ ਸਿੰਘ ਫਤਿਆਬਾਦ,ਮੁਹਿੰਦਰ ਸਿੰਘ,ਸੀਨੀ ਕਾਂਗਰਸੀ ਆਗੂ ਨੰਬਰਦਾਰ ਜਗਤਾਰ ਸਿੰਘ,ਕਸ਼ਮੀਰ ਸਿੰਘ ,ਨੰਬਰਦਾਰ ਸੁਖਦੇਵ ਸਿੰਘ,ਬਲਾਕ ਪ੍ਰਧਾਨ ਜੰਗਲੀ ਮਾਹਸਾ ,ਸੁੱਖ ਪੱਤਰਕਾਰ,ਸ਼ਮਸ਼ੇਰ ਸਿੰਘ ਸੇਰਾ,ਸਾਬੀ ਟੈਂਟ ਹਾਉਸ,ਧਰਮ ਸਿੰਘ ਬੋਰਾਵਾਲੇ,ਗੁਰਬੀਰ ਸਿੰਘ ਸਮਰਾ ,ਨਿਸ਼ਾਨ ਸਿੰਘ ਢੋਟੀ,ਪੀਏ ਰਣਜੀਤ ਸਿੰਘ ਰਾਣਾ ਆਦਿ ਹਾਜਰ ਸਨ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *