ਜਲੰਧਰ ਕੁੰਜ ਕਾਲੋਨੀ ਨੂੰ ਸੀਵਰੇਜ ਪਾਈਪ ਨਾਲ ਜੋੜਨ ਦਾ ਵਿਧਾਇਕ ਬਲਕਾਰ ਸਿੰਘ ਨੇ ਰੱਖਿਆ ਨੀਂਹ ਪੱਥਰ 

Spread the love
ਜਲੰਧਰ ਕੁੰਜ ਕਾਲੋਨੀ ਨੂੰ ਸੀਵਰੇਜ ਪਾਈਪ ਨਾਲ ਜੋੜਨ ਦਾ ਵਿਧਾਇਕ ਬਲਕਾਰ ਸਿੰਘ ਨੇ ਰੱਖਿਆ ਨੀਂਹ ਪੱਥਰ
ਜਲੰਧਰ  26 ਨਵੰਬਰ ( ਅਮ੍ਰਿੰਤਪਾਲ ਸਿੰਘ): ਪਿਛਲੇ ਕਈ ਵਰ੍ਹਿਆਂ ਤੋਂ ਜਲੰਧਰ ਕੁੰਜ ਕਾਲੋਨੀ ਨੂੰ ਸੀਵਰੇਜ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਿਧਾਇਕ ਬਲਕਾਰ ਸਿੰਘ ਨੇ ਸੀਵਰੇਜ ਨੂੰ ਮੁੱਖ ਪਾਈਪ ਨਾਲ ਜੋੜਨ ਦੇ ਕਾਰਜ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਉਕਤ ਕਾਲੋਨੀ ਦੀ ਜਲੰਧਰ ਕੁੰਜ ਵੈਲਫੇਅਰ ਸੁਸਾਇਟੀ ਜਿੱਥੇ ਆਪਣੇ ਪੱਧਰ ‘ਤੇ ਸੈਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦੇ ਸਹਿਯੋਗ ਨਾਲ ਦੇਖਭਾਲ ਕਰ ਰਹੀ ਸੀ ਉੱਥੇ ਇਸ ਕਾਲੋਨੀ ਨੂੰ ਹਰ ਪੱਖੋਂ ਸੋਹਣਾ ਤੇ ਸਹੂਲਤਾਂ ਨਾਲ ਭਰਪੂਰ ਕਰਨ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੀ ਹੈ।ਇਸ ਮੌਕੇ ਜਲੰਧਰ ਕੁੰਜ ਵੈਲਫੇਅਰ ਸੁਸਾਇਟੀ ਪ੍ਰਧਾਨ ਗਿਆਨ ਚੰਦ, ਕੈਪਟਨ ਆਈ ਐੱਸ ਧਾਮੀ, ਨਰਿੰਦਰ ਰੋਕੀ, ਯਾਦਵਿੰਦਰ ਸਿੰਘ ਰੰਧਾਵਾ, ਦਲਜੀਤ ਸਿੰਘ
Oplus_131072
ਸੇਠੀ ਤੇ ਹਰਸ਼ਰਨ ਸਿੰਘ ਚੀਮਾ ਆਦਿ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਨਿਗਮ ਕਮਿਸ਼ਨਰ, ਪ੍ਰਿੰਸ ਚੋਪੜਾ, ਗ੍ਰਾਮ ਪੰਚਾਇਤ ਪਿੰਡ ਵਰਿਆਣਾ, ਹਰਪ੍ਰੀਤ ਸਿੰਘ ਹੈਪੀ ਘੁੰਮਣ, ਸੁਖਰਾਜ ਸਿੰਘ ਰਾਜਾ, ਨਰਿੰਦਰ ਰੋਕੀ, ਸੁਰਜੀਤ ਸਿੰਘ ਕਾਹਲੋਂ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ, ਅਸ਼ੋਕ ਅਰੋੜਾ, ਸਮਸ਼ੇਰ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

     *ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਨਗਰ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਅਤੇ ਹੈਪੀ ਧੀਮਾਨ ਦਾ ਵਿਸ਼ੇਸ਼ ਸਨਮਾਨ*  *ਬਹਾਦਰ ਸਿੰਘ ਓਕੇ ਦੇ ਪ੍ਰਧਾਨ ਬਣਨ ਨਾਲ ਰਾਮਗੜ੍ਹੀਆ ਬਰਾਦਰੀ ਦਾ ਮਾਣ ਵਧਿਆ: ਸਤਨਾਮ ਸਿੰਘ ਧੀਮਾਨ*

    Spread the love

    Spread the love *ਕੁਰਾਲੀ 23ਜੁਲਾਈ (ਜਗਦੇਵ ਸਿੰਘ ):=ਰਾਮਗੜ੍ਹੀਆ ਅਕਾਲ ਜੱਥੇਬੰਦੀ (ਰਜਿ: 188) ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਸਥਾਨਕ ਆਗੂਆਂ ਵੱਲੋਂ ਨਗਰ ਕੌਂਸਲ ਕੁਰਾਲੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ…

    ਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਅਵਾਜਾਈ ਨੈਟਵਰਕ ਮੁਹੱਈਆ ਕਰਵਾਉਣ ਲਈ ਵਚਨਬੱਧ:  ਈ.ਟੀ.ਓ. ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਫਤਿਹਪੁਰ ਰਾਜਪੂਤਾਂ, ਲਾਲਕਾ ਨਗਰ, ਮੇਹੋਕਾ ਅਤੇ ਕਿਲਾ ਜੀਵਨ ਸਿੰਘ ਵਿਖੇ ਲੋਕ ਮਿਲਣੀ ਪ੍ਰੋਗਰਾਮਾਂ ਦੌਰਾਨ ਲੋਕਾਂ ਨਾਲ ਕੀਤੀ ਮੁਲਾਕਾਤ

    Spread the love

    Spread the loveਜੰਡਿਆਲਾ ਗੁਰੂ/ਅੰਮ੍ਰਿਤਸਰ, 23 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) = ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ, ਸੁਰੱਖਿਅਤ…

    Leave a Reply

    Your email address will not be published. Required fields are marked *