ਪ੍ਰਧਾਨ ਮੰਤਰੀ ਵੱਲੋ 11 ਸਾਲਾਂ ਵਿਚ ਕੀਤੇ ਗਏ ਕੰਮਾਂ ਬਾਰੇ ਦਿੱਤੀ ਜਾਣਕਾਰੀ

Spread the love
ਜਗਰਾਉਂ ਜੂਨ (ਜਸਵਿੰਦਰ ਸਿੰਘ ਡਾਂਗੀਆ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 11 ਸਾਲ ਪੂਰੇ ਹੋਣ ਤੇ ਪੂਰੇ ਭਾਰਤ ਵਿਚ ਚਲ ਰਹੇ *ਵਿਕਸਿਤ ਭਾਰਤ ਦਾ ਅੰਮ੍ਰਿਤ ਕਾਲ, ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੇ 11 ਸਾਲ*ਅਤੇ ਵਿਸ਼ੇਸ਼ ਸੇਵਾ ਕੈਂਪ ਦੇ ਪ੍ਰੋਗਰਾਮ ਦੇ ਤਹਿਤ ਭਾਰਤੀ ਜਨਤਾ ਪਾਰਟੀ ਜ਼ਿਲਾ ਜਗਰਾਉ ਦੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ (Retd) ਦੀ ਅਗਵਾਈ ਵਿੱਚ ਜ਼ਿਲਾ ਪੱਧਰੀ ਇਕ ਵਰਕਸਾਪ ਲਗਾਈ ਗਈ। ਜਿਸ ਵਿਚ ਮਾਣਯੋਗ ਪ੍ਰਧਾਨ ਮੰਤਰੀ ਜੀ ਵੱਲੋ 11 ਸਾਲਾਂ ਵਿਚ ਕੀਤੇ ਗਏ ਕੰਮਾਂ ਬਾਰੇ ਜਿਲਾ ਅਹੁਦੇਦਾਰਾਂ ਅਤੇ ਕਾਰਯਕਰਤਾ ਨੂੰ ਵਿਸਥਾਰ ਨਾਲ ਸਮਝਾਇਆ ਗਿਆ. ਪਾਰਟੀ ਦੇ ਸੀਨੀਅਰ ਨੇਤਾ ਸਕੱਤਰ ਪੰਜਾਬ ਭਾਜਪਾ ਸੂਰਜ ਭਾਰਦਵਾਜ, ਰਾਕੇਸ਼ ਕਪੂਰ ਸਪੋਕਸਮੈਨ ਭਾਜਪਾ ਪੰਜਾਬ ਅਤੇ ਮੋਹਿਤ ਭਾਰਦਵਾਜ ਪ੍ਰਭਾਰੀ ਵਿਸ਼ੇਸ਼ ਸੇਵਾ ਕੈਂਪ ਵਿੱਚ ਸ਼ਾਮਿਲ ਹੋਏ| ਸੀਨੀਅਰ ਨੇਤਾ ਸਕੱਤਰ ਪੰਜਾਬ ਭਾਜਪਾ ਜੀ ਨੇ ਵਿਸਥਾਰ ਨਾਲ ਹਰ ਵਿਸ਼ੇ ਉੱਤੇ ਜਾਣਕਾਰੀ ਦਿੱਤੀ । ਇਸ ਮੌਕੇ ਮੇਜਰ ਸਿੰਘ ਦੇਤਵਾਲ, ਸ੍ਰੀ ਰੋਹਿਤ ਅਗਰਵਾਲ, ਡਾ ਰਾਜਿੰਦਰ ਸ਼ਰਮਾ, ਲਖਵਿੰਦਰ ਸਿੰਘ ਸਪਰਾ, ਗੁਰਜੀਤ ਕੌਰ, ਜਗਜੀਵਨ ਸਿੰਘ ਰਕਬਾ, ਸੁਮੀਤ ਅਰੋੜਾ, ਸਤੀਸ਼ ਕੁਮਾਰ ਪੱਪੂ, ਨਵਨੀਤ ਗੁਪਤਾ, ਗੁਰਦਿਆਲ ਸਿੰਘ, ਗੁਰਚਰਨ ਸਿੰਘ, ਸੁਸ਼ੀਲ ਚੌਧਰੀ, ਗੁਰਸਿਮਰਨ ਸਿੰਘ, ਬਾਲ ਕਿਸ਼ਨ, ਪਰਮਜੀਤ ਸਿੰਘ ਟੂਸਾ, ਮਹਿੰਦਰ ਦੇਵ, ਜਸਪਾਲ ਸ਼ਰਮਾ, ਰਵੀ ਕੁਮਾਰ, ਅਨਿਲ ਕੁਮਾਰ ਸ਼ੰਟੀ, ਡਾ ਨਿਰਮਲ ਭੁੱਲਰ, ਗੌਰਵ ਗੁਪਤਾ, ਸੁਰੇਸ਼ ਗਰਗ, ਸੌਰਭ ਗਰਗ, ਅੰਕੁਸ਼ ਧੀਰ, ਭਜਨ ਸਿੰਘ, ਕੁਲਵੰਤ ਭਾਰਤੀ, ਕਾਂਤਾ ਰਾਣੀ, ਲਖਵਿੰਦਰ ਕੌਰ, ਮਨੀ ਲੀਲਾਂ, ਰਾਜ ਵਰਮਾ ਅਤੇ ਹੋਰ ਵੀ ਕਈ ਆਗੂ ਮੌਜੂਦ ਰਹੇ।
  • Related Posts

    ਹਲਕਾ ਬਲਾਚੌਰ ਵਿੱਚ ਹਨੀ ਟੋਂਸਾ ਦੀ ਵੱਡੀ ਸਿਆਸੀ ਜਿੱਤ, ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਦਿੰਦਿਆਂ ਵਾਰਡ ਨੰਬਰ 8 ਦੇ ਕਈ ਕੱਦਾਵਰ ਆਗੂ ਅਕਾਲੀ ਦਲ ਵਿੱਚ ਸ਼ਾਮਲ

    Spread the love

    Spread the love ਬਲਾਚੌਰ, 28 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਇੰਚਾਰਜ ਹਨੀ ਟੋਂਸਾ ਨੂੰ ਬਲਾਚੌਰ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ…

    ਨਸ਼ਾ ਮੁਕਤ ਪੰਜਾਬ ਲਈ ਸਮਾਜ ਦਾ ਇਕਜੁੱਟ ਹੋਣਾ ਸਮੇਂ ਦੀ ਲੋੜ: ਦੀਪਕ ਸ਼ਰਮਾ

    Spread the love

    Spread the love ਫਿਰੋਜ਼ਪੁਰ 28 ਸਤੰਬਰ (ਅਸ਼ੋਕ ਭਾਰਦਵਾਜ) ‘ਨਸ਼ਾ ਮੁਕਤ ਪੰਜਾਬ ਯਾਤਰਾ’ ਤਹਿਤ ਰਾਜਸਥਾਨ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਜਨਲਾਲ ਸ਼ਰਮਾ ਜੀ ਦੇ ਹਲਕਾ ਗੁਰੂ ਹਰ ਸਹਾਏ ਪਹੁੰਚਣ ’ਤੇ ਭਾਜਪਾ ਆਗੂ…

    Leave a Reply

    Your email address will not be published. Required fields are marked *