ਸੰਵਿਧਾਨ ਦੀਆਂ ਚੁਣੋਤੀਆਂ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਓ ਬੀ ਸੀ ਦੀ ਜਨਗਣਨਾ ਨਾ ਕਰਵਾਉਣਾ l, ਨਵੀਂ ਸਿਖਿਆ ਨੀਤੀ, ਬੇਲਗਾਮ ਨਿਆਂ ਪਾਲਿਕਾ ਨੂੰ ਲਗਾਮ ਲਗਾਉਣ ਲਈ ਕੋਲੋਜਿਅਮ ਸਿਸਟਮ ਨੂੰ ਬਦੱਲਣਾ, ਮੂਲਨਿਵਾਸੀ ਵੋਟਰਾਂ ਨੂੰ ਜਾਗਰੂਕ ਕਰਨਾ, ਮੂਲਨਿਵਾਸੀ ਸਮਾਜ ਨੂੰ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਅਤੇ ਕਰਤਵਾਂ ਤੋਂ ਜਾਣੂ ਕਰਵਾਉਣਾ, ਆਦਿ ਚੁਨੌਤੀਂਆਂ ਦਾ ਦਾ ਹੱਲ ਕਰੇਗੀ। ਪੰਜਾਬ ਪ੍ਰਧਾਨਮਾਨਯੋਗ ਕਸ਼ਮੀਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ 2017 ਦੀਆਂ ਚੋਣਾਂ ਪੀਪੀਆਈਡੀ ਬੜੇ ਹੀ ਤਿਆਰੀ ਅਤੇ ਬੜੇ ਹੀ ਜੋਸ਼ ਦੇ ਨਾਲ ਲੜੇਗੀ ਇਸ ਵਾਸਤੇ ਉਹਨਾਂ ਨੇ ਇੱਕ ਰੋਡ ਮੈਪ ਆਏ ਹੋਏ ਕਾਰਜਕਰਤਵਾਂ ਨਾਲ ਸਾਂਝਾ ਕੀਤਾ ਔਰ ਇਸ ਗੱਲ ਦਾ ਯਕੀਨ ਦਵਾਇਆ ਦੇ ਵਿੱਚ ਪੀਪੀਆਈਡੀ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣਾਂ ਲੜ ਕੇ ਨਤੀਜੇ ਦੇਵੇਗੀ ।ਵਿਚਾਰ ਗੋਸ਼ਟੀ ਦਾ ਮੰਚ ਸੰਚਾਲਨ ਹੰਸਰਾਜ ਸਮਰਾ ( ਵਿੱਤ ਸਕੱਤਰ ਪੰਜਾਬ ਪੀ ਪੀ ਆਈ ਡੀ)ਜੀ ਨੇ ਕੀਤਾ ਪ੍ਰਸਤਾਵਨਾ ਅੰਕੁਸ਼ ਗਿੱਲ( ਜਨਰਲ ਸਕੱਤਰ ਪੰਜਾਬ ਪੀ ਪੀ ਆਈ ਡੀ)ਜੀ ਨੇ ਪੜੀ ਤੇ ਬੁਲਾਰਿਆਂ ਦੇ ਵਿੱਚ ਬਿਹਾਰੀ ਲਾਲ ਗਿੰਢਾ( ਰਾਸ਼ਟਰੀ ਉਪ ਪ੍ਰਧਾਨ ਪੀ ਪੀ ਆਈ ਡੀ) ਮੂਲਨਿਵਾਸੀ ਸੰਘ ਦੇ ਪ੍ਰਧਾਨ ਗਗਨਦੀਪ ਅਤੇ ਹੋਰ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅੰਤ ਵਿੱਚ ਆਏ ਹੋਏ ਕਾਰਜਕਰਤਾਵਾਂ ਅਤੇ ਮਹਿਮਾਨਾਂ ਦਾ ਰੰਜੀਵ ਕੁਮਾਰ ( ਰਾਸ਼ਟਰੀ ਕਾਰਜਕਰਿਣੀ ਮੈਂਬਰ ) ਨੇ ਧੰਨਵਾਦ ਕੀਤਾ।Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…
Spread the love ਕਾਹਨਪੁਰ ਖੂਹੀ 04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

