ਸੇਵਾ ਕੇਂਦਰਾਂ ਤੋਂ ਸੁਖਾਲੇ ਤਰੀਕੇ ਵੱਧ ਤੋਂ ਵੱਧ ਸੇਵਾਵਾਂ ਦਾ ਲਾਹਾ ਲੈਣ ਸ੍ਰੀ ਮੁਕਤਸਰ ਸਾਹਿਬ ਦੇ ਨਾਗਰਿਕ: ਐਸ.ਡੀ.ਐਮ. ਬਲਜੀਤ ਕੌਰ

Spread the love

ਸ੍ਰੀ ਮੁਕਤਸਰ ਸਾਹਿਬ, 30 ਜੁਲਾਈ (ਦੀਪਾਂਕੁਰ)- ਸ੍ਰੀ ਮੁਕਤਸਰ ਸਾਹਿਬ ਦੇ ਐਸ.ਡੀ.ਐਮ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਾਗਰਿਕ ਸੇਵਾ ਕੇਂਦਰਾਂ ਤੋਂ ਹੁਣ ਸੁਖਾਲੇ ਤਰੀਕੇ ਨਾਲ ਵੱਧ ਤੋਂ ਵੱਧ ਸੇਵਾਵਾਂ ਦਾ ਲਾਹਾ ਲੈ ਸਕਦੇ ਹਨ। ਉਨ•ਾਂ ਦੱਸਿਆ ਕਿ ਆਰ.ਸੀ ਅਤੇ ਲਾਇਸੰਸ ਹੁਣ ਸੇਵਾ ਕੇਂਦਰਾਂ ਤੋਂ ਸੁਖਾਲੇ ਤਰੀਕੇ ਨਾਲ ਬਨਾਏ ਜਾ ਸਕਦੇ ਹਨ। ਨਵੀਂ ਆਰ.ਸੀ ਬਨਾਉਣ ਤੋਂ ਇਲਾਵਾ ਰੀਸਾਈਨਮੈਂਟ, ਐਚ.ਪੀ ਕੈਂਸਲ, ਐਚ.ਪੀ ਐਂਟਰੀ, ਆਰ.ਸੀ ਟਰਾਂਸਫਰ, ਡੁਪਲੀਕੇਟ ਆਰ.ਸੀ, ਐਨ.ਓ.ਸੀ, ਪਰਮਿਟ ਆਦਿ ਸੇਵਾ ਕੇਂਦਰਾਂ ਵਿੱਚ ਬਨਵਾ ਸਕਦੇ ਹੋ। ਇਸ ਤੋਂ ਇਲਾਵਾ ਉਨ•ਾਂ ਡਰਾਈਵਿੰਗ ਲਾਇਸੰਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਾਗਰਿਕ ਲਰਨਿੰਗ ਲਾਇਸੰਸ, ਲਰਨਿੰਗ ਲਾਇਸੰਸ (ਹੈਵੀ), ਲਰਨਿੰਗ ਲਾਇਸੰਸ (ਰੀਨਿਊ), ਪੱਕਾ ਲਾਇਸੰਸ, ਐਡੀਸ਼ਨਲ (ਟਰਾਂਸ) ਪੱਕਾ ਲਾਇਸੰਸ (ਹੈਵੀ), ਰੀਨਿਊ ਲਾਇਸੰਸ (ਐਲ.ਐਮ.ਵੀ), ਰੀਨਿਊ ਲਾਇਸੰਸ (ਹੈਵੀ), ਡੁਪਲੀਕੇਟ (ਐਲ.ਐਮ.ਵੀ ਅਤੇ ਹੈਵੀ), ਪਤਾ ਤਬਦੀਲ ਕਰਵਾਉਣ ਲਈ (ਐੱਡਰੈਸ ਚੇਂਜ), ਨਾਮ/ਜਨਮ ਤਾਰੀਖ ਬਦਲੀ, ਫੋਟੋ ਬਦਲੀ ਕਰਵਾਉਣ ਲਈ (ਚੇਂਜ ਆੱਫ ਸਨੈਪ), ਕੰਡਕਟਰ ਲਾਇਸੰਸ, ਇੰਟਰਨੈਸ਼ਨਲ ਲਾਇਸੰਸ (ਹੈਵੀ ਅਤੇ ਐਲ.ਐਮ.ਵੀ), ਡਰਾਈਵਿੰਗ ਲਾਇਸੰਸ ਐਕਸਟਰੈਕਟ ਆਦਿ ਸੇਵਾਵਾਂ ਦਾ ਲਾਭ ਸੇਵਾ ਕੇਂਦਰਾਂ ਤੋਂ ਸੁਖਾਲੇ ਤਰੀਕੇ ਨਾਲ ਲੈ ਸਕਦੇ ਹਨ।

  • Related Posts

    ‘ਸਤਲੁਜ’ ਫ਼ਿਲਮ ਤੱਥਾਂ ’ਤੇ ਆਧਾਰਿਤ, ਪੰਜਾਬ ਦੇ ਦਰਦਨਾਕ ਦੌਰ ਦੀ ਸੱਚਾਈ ਨੂੰ ਦਰਸਾਉਂਦੀ ਹੈ : ਬਲਜਿੰਦਰ ਸਿੰਘ ਠੇਕੇਦਾਰ * ਕਿਹਾ- ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਸੱਚ ਜਾਣਨ ਤੋਂ ਰੋਕਣਾ ਗਲਤ

    Spread the love

    Spread the loveਫਗਵਾੜਾ 10 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਸ਼੍ਰੋਮਣੀ ਅਕਾਲੀ ਦਲ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਫ਼ਿਲਮ ‘ਸਤਲੁਜ’ ਕਿਸੇ…

    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ’ਚ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਜੋਤ ਸਿੰਘ ਪਾਹਵਾ * ‘ਆਪ’ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪਹਿਲ ਦੇਣ ਦਾ ਲਗਾਇਆ ਦੋਸ਼

    Spread the love

    Spread the loveਫਗਵਾੜਾ 10 ਜੁਲਾਈ (    ਪ੍ਰੀਤ ਕੌਰ ਪ੍ਰੀਤੀ    ) ਸ਼੍ਰੋਮਣੀ ਅਕਾਲੀ ਦਲ (ਬਾਦਲ) ਫਗਵਾੜਾ ਦੇ ਪ੍ਰਧਾਨ ਹਰਜੋਤ ਸਿੰਘ ਪਾਹਵਾ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ…

    Leave a Reply

    Your email address will not be published. Required fields are marked *