ਆਂਗਣਵਾੜੀ ਸੈਂਟਰਾਂ ਦਾ ਬੁਰਾ ਹਾਲ

Spread the love

ਭੁੱਚੋ ਮੰਡੀ ਨਥਾਣਾ  9 ਅਪ੍ਰੈਲ (ਹਰਬੰਸ ਸਿੰਘ ਭੋਲਾ)  ਪਿੰਡ ਭੁੱਚੋ ਕਲਾਂ ਵਿਖੇ 104 ਤੇ105  ਆਂਗਣਵਾੜੀ ਵਿੱਚ  ਜ਼ੀਰੋ ਤੋਂ 10 ਸਾਲ ਤੱਕ ਦੇ ਬੱਚਿਆਂ ਨੂੰ ਭਿਆਨਕ ਬੀਮਾਰੀਆ ਤੋਂ ਦੇ ਬਚਾ ਲਈ  ਲੱਗ ਰਹੇ ਟੀਕਿਆਂ ਨੂੰ ਲਵਾਉਣ ਲਈ ਆਂਗਣਵਾੜੀ  ਸੈਂਟਰ ਵਿੱਚ ਪਹੁੰਚੇ ਤਾ ਮਾਪਿਆ ਦੀ ਉਦੋਂ ਹੱਦ ਨਹੀਂ  ਜਦੋਂ ਕਿ ਉਥੇ ਨਾ ਪੀਣ ਲਈ ਪਾਣੀ ਤੇ ਹਵਾ ਲਈ ਬਿਜਲੀ ਦਾ ਪ੍ਰਬੰਧ ਨਾ ਹੋਣਾ ਪੰਜਾਬ ਸਰਕਾਰ  ਦੀਆਂ ਨਿਲਾਕੀਆ  ਦਰਸਾਉਂਦਾ ਪਿੰਡ ਦੇ ਸਰਪੰਚ  ਨਾਲ ਫੋਨ ਤੇ ਜਦੋਂ ਇਸ ਵਾਰੇ ਗੱਲ ਬਾਤ ਕੀਤੀ ਤਾਂ ਉਨ੍ਹਾਂ ਇਸ ਵਾਰੇ ਅਣਜਾਣਤਾ ਪ੍ਰਗਟਾਈ ਤੇ ਉਨ੍ਹਾਂ ਲਾਈਟ  ਤੇ ਪਾਣੀ ਦੀ ਸਮਿਆਂ ਹੱਲ ਕਰਨ ਵਾਰੇ ਯਕੀਨ ਦਵਾਇਆ , ਇਸ ਲਈ ਸਾਰੀਆਂ ਸਿਆਸੀ  ਪਾਰਟੀਆਂ ਦੀਆਂ ਸਰਕਾਰਾਂ ਆਈਆਂ  ਤੇ ਗਈਆ ਤੇ ਆਉਂਦੀਆਂ ਜਾਂਦੀਆਂ ਵੀ ਰਹਿਣ ਗੀਆ  । ਸਰਕਾਰੀ ਪੈਸਾ ਖਾਂਦੀਆਂ ਰਹੀਆਂ ‘ ਤੇ ਜਨਤਾ  ਦਾ ਹੱਕ ਵੀ ਖਾਂਦੀਆਂ ਰਹਿਣ ਗੀਆ ਤੇ ਸੂਬੇ ਸਿਰ ਕਰਜ਼ਾ  ਚੜਾਉਦੀਆ ਰਹੀਆਂ ਤੇ ਰਹਿਣ ਗੀਆ ।ਪਰ ਕਿਸੇ ਪਾਰਟੀ ਨੇ ਨਹੀਂ ਰੱਖਿਆ ਆਂਗਣਵਾੜੀ ਸੈਂਟਰਾਂ ਨੇਨ੍ਹ ਮੁੱਨੇ ਬੱਚਿਆ ਦੀਆਂ ਜ਼ਿੰਦਗੀਆਂ ਦਾ ਖਿਆਲ ਰੱਖਣ ਦੀ ਬਜਾਏ ਆਪਣੇ ਹੀ ਬੋਝੇ ਭਰਣ ਦਾ  ਖ਼ਿਆਲ ਰੱਖਦੀਆਂ ਇਹ ਸਰਕਾਰ ਵੀ ਦੂਜੀਆਂ ਸੱਤਾਂ ਵਿੱਚ ਰਹੀਆਂ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਵੀ  ਕਰ ਰਹੀ ਆ ਟਾਇਮ ਪਾਸ ਆਮ ਆਦਮੀ ਪਾਰਟੀ ਨੇ ਬੜ੍ਹਕਾਂ ਤਾਂ ਬਹੁਤ ਮਾਰੀਆਂ ਪਰ ਕੀਤਾ ਕੁੱਝ  ਅਸੀਂ ਸੁਵਿਧਾ ਕੇਂਦਰ ਖੋਲ੍ਹੇ ਅਸੀ ਮਹੁਲਾ ਕਲੀਨਿਕ ਬਣਾਏ ਅੱਜ ਪਤਾ ਚਲਿਆ ਸਰਕਾਰਾਂ ਕਿਨਾਂ ਕੁ ਕੁਝ ਕਰਦੀਆਂ ਨੇ  ਪਿੰਡਾ ਵਿੱਚ ਰਹਿਣ ਵਾਲੇ ਲੋਕਾਂ ਦੀਆ ਸਹੂਲਤਾਂ ਨੂੰ ਮੁੱਖ ਰੱਖ ਕੇ ਪਿੰਡਾਂ ਵਿੱਚ ਧਰਮਸ਼ਾਲਾ ਬਣਾਈਆਂ ਹੁੰਦੀਆਂ ਸਨ। ਪਿੰਡ ਦੇ ਲੋਕਾਂ ਦੀਆਂ ਸਹੂਲਤਾਂ ਲਈ ਇਹ ਧਰਮਸ਼ਾਲਾਵਾਂ  ਅੱਜ ਦੇ ਮੈਰਿਜ ਪੈਲੇਸਾਂ ਦਾ ਕੰਮ ਕਰਦੀਆਂ ਸਨ,ਪਰ ਸਮਾਂ ਬਦਲ ਗਿਆ ਪੈਲੇਸਾਂ ਦੇ ਬਨਣ ਨਾਲ ਇਨ੍ਹਾਂ ਦੀ ਦੇਖ ਰੇਖ ਘੱਟ ਗਈ ਇਨ੍ਹਾਂ ਦੀ ਵਰਤੋਂ ਪਿੰਡਾ ਵਾਲੇ ਪਟਵਾਰਖਾਨੇ, ਬਿਜਲੀ ਮੁਲਾਜ਼ਮਾਂ, ਡਾਕਖਾਨੇ,, ਆਂਗਣਵਾੜੀ ਸੈਂਟਰਾਂ ਦੀ ਵਰਤੋਂ ਲਈ ਇਸਤੇਮਾਲ ਕਰਨ ਲੱਗ  ਪਏ ਭਾਈ ਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਹੋਂਦ ਵਿੱਚ ਆਈਆਂ ਇਹ ਧਰਮਸ਼ਾਲਾਵਾਂ   ਦੀ ਦੇਖ ਰੇਖ ਵੱਲ ਪਿੰਡਾ ਦੀਆਂ ਪੰਚਾਇਤਾਂ ਨੇ ਧਿਆਨ ਦੇਣਾ ਛੱਡ ਦਿੱਤਾ ਤਾਂ ਇਹ ਖੰਡਰ ਬਣ ਗਈਆਂ   ਪਰ ਥੋੜੇ ਬਹੁਤੇ  ਕੰਮਾ ਲਈ ਇਨ੍ਹਾਂ ਨੂੰ ਵਰਤਿਆ ਜਾਣ ਲੱਗ ਪਿਆ  ਕਿਸੇ ਵੇਲੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਨ੍ਹਾਂ ਧਰਮਸ਼ਾਲਾਵਾਂ ਦਾ ਅਹਿਮ ਰੋਲ ਹੁੰਦਾ ਪਰ ਸਮੇਂ ਦੇ ਨਾਲ ਨਾਲ ਇਹ ਤਬਦੀਲ ਹੁੰਦਾ ਗਿਆ ਹੁਣ ਜੇ ਦਰਮਿਆਨਾ ਪਰਿਵਾਰ ਧਰਮਸ਼ਾਲਾ ਵਿੱਚ ਕੋਈ ਪ੍ਰੋਗਰਾਮ ਕਰਨ ਵਾਰੇ ਸੋਚਦਾ ਆਪਣਾ ਨੱਕ ਰੱਖਣ ਲਈ ਸ਼ਰਮ ਦਾ ਮਾਰਾ ਫਿਰ ਮਹਿੰਗੇ ਪੈਲਿਸ ਵੱਲ  ਭੱਜਦਾ । ਜਿਨ੍ਹਾਂ ਕਰਕੇ ਅੱਜ ਅਸੀਂ ਭਾਈਚਾਰਕ ਸਾਂਝ ਤੋਂ  ਦੂਰ ਹੋ ਚੱਲੇ ਆ ਤੇ ਇਹ ਸਾਡੀਆਂ ਥਾਵਾਂ ਖੰਡਰ ਬਣਦੀਆਂ ਜਾ ਰਹੀਆਂ ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *