ਨਗਰ ਨਿਗਮ ਚੋਣਾਂ ਲਈ ਆਪ ਪਾਰਟੀ ਨੇ ਜਲੰਧਰ ਦੇ ਉਮੀਦਵਾਰਾਂ ਦੀ ਸੂਚੀ ਕੀਤੀ ਜ਼ਾਰੀ 

Spread the love

 ਜਲੰਧਰ, 11ਦਸੰਬਰ (ਅਮ੍ਰਿੰਤਪਾਲ ਸਿੰਘ): ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਕੱਲ੍ਹ ਭਾਵ ਮੰਗਲਵਾਰ 10 ਦਸੰਬਰ ਦੇਰ ਰਾਤ ਭਾਰਤੀ ਜਨਤਾ ਪਾਰਟੀ ਨੇ ਸ਼ਹਿਰ ਦੇ 6 ਵਾਰਡਾਂ ਨੂੰ ਛੱਡ ਕੇ ਬਾਕੀ ਸਾਰੇ ਵਾਰਡਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕੁੱਲ 79 ਵਾਰਡਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਇਸ ਵਿੱਚ ਸਾਬਕਾ ਵਿਧਾਇਕ ਦੇ ਭਰਾ ਰਾਜਨ ਅੰਗੁਰਾਲ ਨੂੰ ਵੀ ਟਿਕਟ ਦਿੱਤੀ ਗਈ ਹੈ।ਨਾਲ ਹੀ ਵਾਰਡ ਨੰਬਰ 28, 34, 48, 53, 61 ਅਤੇ 65 ਦੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।ਜਾਣਕਾਰੀ ਅਨੁਸਾਰ ਜਲੰਧਰ ਨਗਰ ਨਿਗਮ ਅਧੀਨ ਕਰੀਬ 85 ਵਾਰਡ ਆਉਂਦੇ ਹਨ। 85 ਵਾਰਡਾਂ ਲਈ 12 ਥਾਵਾਂ ‘ਤੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਜਲੰਧਰ ਦੇ 85 ਵਾਰਡਾਂ ਲਈ ਨਗਰ ਨਿਗਮ ਚੋਣਾਂ ਹੋਣੀਆਂ ਹਨ। ਪਰ ਨਾਮਜ਼ਦਗੀ ਦੇ ਦੂਜੇ ਦਿਨ ਮੰਗਲਵਾਰ ਨੂੰ ਜ਼ਿਆਦਾਤਰ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਨਾਮਜ਼ਦਗੀ ਸਥਾਨ

Oplus_131072

ਨੂੰ ਲੈ ਕੇ ਭੰਬਲਭੂਸੇ ਵਿਚ ਰਹੇ। ਹਾਲਾਂਕਿ ਪ੍ਰਸ਼ਾਸਨ ਨੇ ਨਾਮਜ਼ਦਗੀਆਂ ਲਈ ਸ਼ਹਿਰ ਦੀਆਂ 12 ਵੱਖ-ਵੱਖ ਥਾਵਾਂ ‘ਤੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅਤੇ ਸਥਾਨਾਂ ਦੀ ਸੂਚੀ ਤੈਅ ਕੀਤੀ ਹੈ।

  • Related Posts

    ਬਰਨਾਲਾ ਵਿਖੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ‘ਤੇ ਪੁਲਿਸ ਕਾਰਵਾਈ ਲੋਕਤੰਤਰੀ ਸਵਿਧਾਨ ਦੇ ਵਿਰੁੱਧ : ਰਾਜਪਾਲ ਬੇਗੜਾ

    Spread the love

    Spread the love ਕੁਰਾਲੀ, 24 ਜੁਲਾਈ (ਜਗਦੇਵ ਸਿੰਘ ) : ਕਾਂਗਰਸ ਦੇ ਐਸੀ ਵਿਭਾਗ ਦੇ ਕੌਮੀ ਸਕੱਤਰ ਰਾਜਪਾਲ ਬੇਗੜਾ ਨੇ ਬੀਤੇ ਦਿਨੀਂ ਬਰਨਾਲਾ ਵਿਖੇ ਸੂਬਾ ਸਰਕਾਰ ਦੀ ਸਹਿ ਤੇ ਆਪਣੀਆਂ…

    ਕੇਂਦਰੀ ਰੇਲ ਰਾਜ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਦਾ ਬਲਾਚੌਰ ਵਿਖੇ ਭਰਵਾਂ ਸਵਾਗਤ: ਇਲਾਕੇ ਦੇ ਵਿਕਾਸ ਲਈ ਮਿਲੇ ਅਹਿਮ ਮੰਗ ਪੱਤਰ

    Spread the love

    Spread the loveਬਲਾਚੌਰ, 24 ਜੁਲਾਈ (ਜਤਿੰਦਰਪਾਲ ਸਿੰਘ ਕਲੇਰ):=ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਰੇਲ ਰਾਜ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਅੱਜ ਭਾਜਪਾ ਦਫ਼ਤਰ ਬਲਾਚੌਰ ਵਿਖੇ ਪਹੁੰਚੇ। ਇੱਥੇ ਭਾਜਪਾ…

    Leave a Reply

    Your email address will not be published. Required fields are marked *