ਬਲਕਾਰ ਸਿੰਘ ਲੱਖੇਵਾਲੀ ਨੂੰ ਥਾਪਿਆ ਬਸਪਾ ਨੇ ਜ਼ਿਲ੍ਹਾ ਪ੍ਰਧਾਨ

Spread the love
 ਮੇਰੇ ਪਿਤਾ ਦੁਬਾਰਾ ਕੀਤੀ ਪਾਰਟੀ ਦੀ ਸੇਵਾ ਦਾ ਫਲ ਮੈਨੂੰ ਮਿਲਿਆ :- ਬਲਕਾਰ ਸਿੰਘ ਲੱਖੇਵਾਲੀ 
ਦੋਦਾ /ਮੰਡੀ ਲੱਖੇਵਾਲੀ, 21 ਨਵੰਬਰ ( ਲਖਵੀਰ ਸਿੰਘ ਧੂਲਕੋਟੀਆ)-ਬਸਪਾ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਅੱਜ ਵਿਸ਼ੇਸ਼ ਤੌਰ ਤੇ ਮਲੋਟ ਪਹੁੰਚੇ ਜਿੱਥੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਸਪਾ ਵਰਕਰਾਂ ਨੇ ਸ਼ਿਰਕਤ ਕੀਤੀ ਪੰਜਾਬ ਪ੍ਰਧਾਨ ਨੇ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਲਈ ਵਰਕਰਾਂ ਦੀ ਰਹਿ ਮੰਗੀ ਤੇ ਸਾਰਿਆਂ ਨੇ ਆਪਣੀ ਸਹਿਮਤੀ ਦੇ ਨਾਲ ਇਹ ਜਿੰਮੇਵਾਰੀ ਬਲਕਾਰ ਸਿੰਘ ਲੱਖੇਵਾਲੀ ਸਵਰਗੀ ਸਰਦਾਰ ਸੁਖਦੇਵ ਸਿੰਘ ਲੱਖੇਵਾਲੀ ਦੇ ਸਪੁੱਤਰ ਨੂੰ ਦੇਣ ਦੀ ਹਾਮੀ ਭਰੀ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਸਾਰਿਆਂ ਦੀ ਸਹਿਮਤੀ ਲੈ ਕੇ ਬਲਕਾਰ ਸਿੰਘ ਲੱਖੇਵਾਲੀ ਨੂੰ ਬਸਪਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੰਘ ਲੱਖੇਵਾਲੀ ਨੇ ਦੱਸਿਆ ਹੈ ਕਿ ਮੇਰੇ ਪਿਤਾ ਦੁਆਰਾ ਪਾਰਟੀ ਦੀ ਸੇਵਾ ਲਈ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਹਮੇਸ਼ਾ ਹੀ ਇਮਾਨਦਾਰੀ ਅਤੇ ਮਿਹਨਤ ਨਾਲ ਪਾਰਟੀ ਲਈ ਕੰਮ ਕੀਤਾ ਪਾਰਟੀ ਨੇ ਜਿਸ ਤਰ੍ਹਾਂ ਦਾ ਵੀ ਮੇਰੇ ਪਿਤਾ ਨੂੰ ਹੁਕਮ ਲਾਇਆ ਉਹਨਾਂ ਨੇ ਹਮੇਸ਼ਾ ਹੀ ਖਿੜੇ ਮੱਥੇ ਪ੍ਰਵਾਨ ਅੱਜ ਭਾਵੇਂ ਉਹ ਇਸ ਦੁਨੀਆਂ ਤੇ ਨਹੀਂ ਹਨ ਪਾਰਟੀ ਵਰਕਰਾਂ ਅਤੇ ਸੂਬਾ ਪ੍ਰਧਾਨ ਨੇ ਮੇਰੇ ਪਿਤਾ ਦੀ ਕੀਤੀ ਮਿਹਨਤ ਦਾ ਫਲ ਸਾਡੇ ਪਰਿਵਾਰ ਨੂੰ ਵੱਡੀ ਜਿੰਮੇਵਾਰੀ ਦੇ ਕੇ ਦਿੱਤਾ ਮੈਂ ਅਤੇ ਮੇਰਾ ਪੂਰਾ ਪਰਿਵਾਰ ਵਿਸ਼ਵਾਸ ਦਵਾਉਂਦੇ ਹਾਂ ਕਿ ਪਾਰਟੀ ਲਈ ਦਿਨ ਰਾਤ ਇੱਕ ਕਰ ਦੇਵਾਂਗੇ
ਆਪਣੇ ਪਿਤਾ ਵਾਂਗ ਹਰ ਸਮੇਂ ਪਾਰਟੀ ਦੀ ਸੇਵਾ ਕਰਦੇ ਰਹਾਂਗੇ ਇਸ ਮੌਕੇ ਕੁਲਦੀਪ ਸਿੰਘ ਸਰਦੂਲਗੜ੍ਹ ਜਰਨਲ ਸੈਕਟਰੀ ਪੰਜਾਬ. ਸ਼ੀਲਾ ਰਾਣੀ ਜੀ ਜਰਨਲ ਸੈਕਟਰੀ ਪੰਜਾਬ.ਗੁਰਬਕਸ ਸਿੰਘ ਚੋਹਾਨ ਫਰੀਦਕੋਟ.ਪ੍ਰਗਟ ਸਿੰਘ ਜਿਲ੍ਹਾ ਇੰਚਾਰਜ.ਪ੍ਰਵੀਨ ਕੁਮਾਰ ਬਾਗ਼ੜੀ.ਰਾਜ ਕੀਮਰ ਰਾਜੋਰਿਆ.ਜੈਲਾ ਰਾਮ ਜੀ ਮਲੋਟ. ਸਵਰਨ ਸਿੰਘ ਮਲੋਟ. ਪ੍ਰਦੀਪ ਕੁਮਾਰ ਐਡਵੋਕੇਟ. ਰਮੇਸ਼ ਸਿੰਘ.ਅਤੇ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਸ਼ਾਮਿਲ ਸਨ।
  • Related Posts

     *ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਨਗਰ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਅਤੇ ਹੈਪੀ ਧੀਮਾਨ ਦਾ ਵਿਸ਼ੇਸ਼ ਸਨਮਾਨ*  *ਬਹਾਦਰ ਸਿੰਘ ਓਕੇ ਦੇ ਪ੍ਰਧਾਨ ਬਣਨ ਨਾਲ ਰਾਮਗੜ੍ਹੀਆ ਬਰਾਦਰੀ ਦਾ ਮਾਣ ਵਧਿਆ: ਸਤਨਾਮ ਸਿੰਘ ਧੀਮਾਨ*

    Spread the love

    Spread the love *ਕੁਰਾਲੀ 23ਜੁਲਾਈ (ਜਗਦੇਵ ਸਿੰਘ ):=ਰਾਮਗੜ੍ਹੀਆ ਅਕਾਲ ਜੱਥੇਬੰਦੀ (ਰਜਿ: 188) ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਸਥਾਨਕ ਆਗੂਆਂ ਵੱਲੋਂ ਨਗਰ ਕੌਂਸਲ ਕੁਰਾਲੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ…

    ਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਅਵਾਜਾਈ ਨੈਟਵਰਕ ਮੁਹੱਈਆ ਕਰਵਾਉਣ ਲਈ ਵਚਨਬੱਧ:  ਈ.ਟੀ.ਓ. ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਫਤਿਹਪੁਰ ਰਾਜਪੂਤਾਂ, ਲਾਲਕਾ ਨਗਰ, ਮੇਹੋਕਾ ਅਤੇ ਕਿਲਾ ਜੀਵਨ ਸਿੰਘ ਵਿਖੇ ਲੋਕ ਮਿਲਣੀ ਪ੍ਰੋਗਰਾਮਾਂ ਦੌਰਾਨ ਲੋਕਾਂ ਨਾਲ ਕੀਤੀ ਮੁਲਾਕਾਤ

    Spread the love

    Spread the loveਜੰਡਿਆਲਾ ਗੁਰੂ/ਅੰਮ੍ਰਿਤਸਰ, 23 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) = ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ, ਸੁਰੱਖਿਅਤ…

    Leave a Reply

    Your email address will not be published. Required fields are marked *