ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ

Spread the love
ਘਨੌਰ 6 ਅਗਸਤ (ਅਭਿਸ਼ੇਕ ਸੂਦ/ਭਾਗ ਸਿੰਘ) ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਅਰਬਨ ਦੇ ਵਾਰਡ ਨੰਬਰ:-56, ਨੇੜੇ ਖਾਲਸਾ ਕਾਲਜ ਤੋਂ ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਪਟਿਆਲਾ ਜੀ ਨੇ ਬੱਸ ਨੂੰ ਝੰਡੀ ਦੇਕੇ ਸ਼੍ਰੀ ਅਮਿ੍ਤਸਰ ਸਾਹਿਬ ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ ਕੀਤਾ। ਇਸ ਮੋਕੇ ਅਜੀਤਪਾਲ ਸਿੰਘ ਕੋਹਲੀ,ਦੀ ਟੀਮ ਹਲਕਾ ਕੋਆਰਡੀਨੇਟਰ,ਹਰਮਿੰਦਰਪਾਲ ਸਿੰਘ ਸੱਭਰਵਾਲ,ਕੌਂਸਲਰ ਹਨੀ ਲੂਥਰਾ,ਬਲਾਕ ਪ੍ਰਧਾਨ ਜਸਪਾਲ ਸਿੰਘ ਬਹਾਦਰਗੜ੍ਹ, ਯਾਤਰਾ ਮੈਨੇਜਰ ਧਰਮਿੰਦਰ ਸਿੰਘ,ਜਤਿੰਦਰ ਸਿੰਘ, ਅਤੇ ਹੋਰ ਵੀ ਪਤਵੰਤੇ ਆਗੂ ਸਾਹਿਬਾਨ ਮੋਜੂਦ ਸਨ।
  • Related Posts

    ਪਿੰਡ ਕੋਟ ਧਰਮਚੰਦ ਕਲਾਂ ਵਿਖੇ ‘ਮਾਨ ਦੇ ਮੁਨਾਫ਼ੇ’ ਤਹਿਤ ਬੂਥ ਇੰਚਾਰਜਾਂ, ਬਲਾਕ ਪ੍ਰਧਾਨਾਂ ਤੇ ਸਰਪੰਚਾਂ ਨਾਲ ਅਹਿਮ ਮੀਟਿੰਗ

    Spread the love

    Spread the loveਸਰਾਏ ਅਮਾਨਤ ਖਾਂ, 27 ਸਤੰਬਰ (ਗੁਰਸ਼ਰਨ ਸਿੰਘ ਔਲਖ) – ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਪਿੰਡ ਕੋਟ ਧਰਮਚੰਦ ਕਲਾਂ ਵਿਖੇ ਬੂਥ ਇੰਚਾਰਜਾਂ, ਬਲਾਕ ਪ੍ਰਧਾਨਾਂ ਅਤੇ ਸਰਪੰਚ ਸਾਹਿਬਾਨ ਨਾਲ ਇੱਕ…

    ਐਡਵੋਕੇਟ ਲੇਖਪ੍ਰੀਤ ਸਿੰਘ ਵੱਲੋਂ ਹਲਕੇ ਵਿੱਚ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ 

    Spread the love

    Spread the love ਬਠਿੰਡਾ/ਭੁੱਚੋ 26 ਸਤੰਬਰ(ਪੱਤਰ ਪ੍ਰੇਰਕ): ਭੁੱਚੋ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਬਹੁਤ ਹੀ ਮਜਬੂਤ ਦਾਅਵੇਦਾਰ ਐਡਵੋਕੇਟ ਲੇਖਪ੍ਰੀਤ  ਸਿੰਘ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ…

    Leave a Reply

    Your email address will not be published. Required fields are marked *