ਗੋਲਡਨ ਲਾਟਰੀ ਏਜੰਸੀ ਤੋਂ ਨਿਕਲੇ ਦੱਸ ਦੱਸ ਹਜ਼ਾਰ ਦੇ ਤੀਹ ਇਨਾਮ 

Spread the love
ਅੰਮ੍ਰਿਤਸਰ 17 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ  )=ਗੋਲਡਨ ਲਾਟਰੀ ਏਜੰਸੀ ਮਹਾਂ ਸਭਾ ਗੇਟ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਅਨੇਕਾਂ ਹੀ ਲੋਕ ਕਰੋੜਪਤੀ ਅਤੇ ਲੱਖਪਤੀ ਬਣ ਚੁੱਕੇ ਹਨ ਓਸੇ ਲੜੀ ਤਹਿਤ ਇੱਕ ਵਾਰ ਫੇਰ 7 ਰੁਪਏ ਵਾਲੀ ਲਾਟਰੀ ਵਿੱਚੋ 10-10 ਹਜ਼ਾਰ ਦੇ ਤੀਹ ਇਨਾਮ ਜਿਸਦੀ ਕੁੱਲ ਰਕਮ 3 ਲੱਖ ਰੁਪਏ ਬਣਦੀ ਹੈ ਉਹਨਾਂ ਦੀ ਦੁਕਾਨ ਤੋਂ ਨਿਕਲਿਆ ਹੈ ਇਹ ਇਨਾਮ ਨਿਕਲਣ ਨਾਲ ਲੋਕ ਇਸ ਦੁਕਾਨ ਤੇ ਆ ਕੇ ਆਪਣੀਆਂ ਟਿਕਟਾਂ ਕੈਸ਼ ਕਰਵਾ ਰਹੇ ਹਨ ਅਤੇ ਹੁਣ ਇਸ ਦੁਕਾਨ ਤੇ ਪੰਜਾਬ ਸਟੇਟ ਰੱਖੜੀ ਬੰਪਰ ਜਿਸਦਾ ਡਰਾਅ 29 ਅਗਸਤ ਨੂੰ ਨਿਕਲਣਾ ਹੈ ਜਿਸਦਾ ਇਨਾਮ ਪੂਰੇ 7 ਕਰੋੜ ਰੁਪਏ ਦਾ ਹੈ ਅਤੇ ਟਿਕਟ ਦਾ ਮੁੱਲ ਸਿਰਫ 500 ਰੁਪਏ ਹੈ ਵੇਚੀ ਜਾ ਰਹੀ ਹੈ ।।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *