ਤਨਖਾਹਾਂ ਨਾ ਮਿਲਣ ਤੇ ਸੰਘਰਸ਼ ਦਾ ਐਲਾਨ।

Spread the love

ਰਾਮਾ ਮੰਡੀ,15 i[bkJh (ਅਸ਼ੋਕ ਕੁਮਾਰ)  ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਜਿਲਾ ਬਾਡੀ ਬਠਿੰਡਾ ਵੱਲੋਂ, ਗੁਰਬਖਸ਼ ਸਿੰਘ ਜੱਸੀ, ਉਮੇਦ ਸਿੰਘ ਬਿਸਟ ਅਤੇ ਗੁਰਤੇਜ ਸਿੰਘ ਗਿੱਲ ਦੀ ਅਗਵਾਈ ਹੇਠ ਪਿਛਲੇ ਮਈ ਅਤੇ ਜੂਨ ਮਹੀਨੇ ਤੋਂ
ਲਟਕਦੀਆਂ ਤਨਖਾਹਾਂ ਦੀ ਪੂਰਤੀ, ਅਤੇ ਹੋਰ ਮੰਗਾਂ ਸਬੰਧੀ ਕਾਰਜਕਾਰੀ ਇੰਜਨੀਅਰ,ਸਰਦਾਰ ਹਰਪਾਲ ਸਿੰਘ ਬਾਜਕ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ ਇਕ ਬਠਿੰਡਾ, ਅਤੇ ਨਿਗਰਾਨ ਇਜਨੀਆਰ,ਅਮਿਤ ਕੁਮਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਬਠਿੰਡਾ,ਨਾਲ ਮੀਟਿੰਗ ਕੀਤੀ ਗਈ ਅਤੇ ਮੌਕੇ ਤੇ ਨੋਟਿਸ ਵੀ ਦਿੱਤਾ । ਜੇਕਰ 21 ਜੁਲਾਈ ਤੱਕ ਤਨਖਾਹਾਂ ਨਾ ਰਲੀਜ਼ ਕੀਤੀਆਂ, ਤਾਂ 22 ਜੁਲਾਈ ਤੋਂ ਪਾਣੀ ਸਪਲਾਈਆ ਬੰਦ ਕਰਕੇ ਤਨਖਾਹਾਂ ਜਾਰੀ ਹੋਣ ਤੱਕ, ਕਾਰਜਕਾਰੀ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ, ਸਮੁੱਚੀ ਜਾਣਕਾਰੀ ਪਰਮਜੀਤ ਸਿੰਘ ਰਾਜਗੜ੍ਹ ਵੱਲੋਂ ਸਾਂਝੀ ਕੀਤੀ ਗਈ,ਇਸ ਮੀਟਿੰਗ ਵਿਚ ਰਾਜ ਸਿੰਘ ਹੱਸੂ, ਜਸਵਿੰਦਰ ਸਿੰਘ ਕਾਲਝਰਾਣੀ, ਹਰਦੀਪ ਸਿੰਘ ਬਠਿੰਡਾ, ਗੁਰਲਾਲ ਸਿੰਘ ਬੰਗੀ, ਬਿੱਕਰ ਸਿੰਘ ਵਿਰਕ, ਪਵਨ ਰਾਏਕੇ,ਤਾਰਾ ਜੱਸੀ, ਬੂਟਾ ਸਿੰਘ ਸੇਰਗੜ਼, ਕਿ੍ਸਨ ਸਿੰਘ ਜੰਗੀਰਾਣਾ,ਗੁਰਪਰੀਤ ਰਾਏਕੇ ਅਤੇ ਪਰੇਮ ਨਾਥ ਆਦਿ ਆਗੂ ਹਾਜਰ ਹੋਏ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *