ਮੋਟੀਵੇਟਰ ਵਰਕਰਾਂ ਦੀ ਟ੍ਰੇਨਿੰਗ ਦੌਰਾਨ 9ਵੇਂ ਬੈਚ ਦੀ ਟ੍ਰੇਨਿੰਗ ਸ਼ੁਰੂ। 

Spread the love

ਬਠਿੰਡਾ, 16 ਦਸੰਬਰ (ਰਾਮ ਸਿੰਘ ਕਲਿਆਣ ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੋਟੀਵੇਟਰ ਵਰਕਰਾਂ ਦੀ ਟ੍ਰੇਨਿੰਗ ਦੌਰਾਨ 9 ਬੈਚ ਵਿੱਚ ਬਲਾਕ ਨਥਾਣਾ ਨਾਲ ਸੰਬੰਧਿਤ ਮੋਟੀਵੇਟਰਾਂ ਮਨਦੀਪ ਸਿੰਘ ਕਲਿਆਣ, ਰਾਮ ਸਰੂਪ ਸਿੰਘ , ਉਪਿੰਦਰ ਕੁਮਾਰ ਚੱਕ ਫਤਿਹ ਸਿੰਘ ਵਾਲਾ ਟ੍ਰੇਨਿੰਗ  ਵਿੱਚ  ਹਿੱਸਾ ਲਿਆ।

ਜਲ  ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਲੰਬੇ ਸਮੇ ਤੋਂ ਬਤੌਰ ਮੋਟੀਵੇਟਰ ਕੰਮ ਕਰ ਰਹੇ ਵਰਕਰਾਂ ਦੀ ਵਿਭਾਗ ਵੱਲੋਂ ਸੈਨੀਟੇਸ਼ਨ ਦੇ ਕੰਮ ਦੀ ਟਰੇਨਿੰਗ 21 ਨਵੰਬਰ ਤੋਂ ਸ਼ੁਰੂ ਹੋਈ ਹੈ ਜਿਸ ਵਿੱਚ ਵਿਭਾਗ ਵੱਲੋਂ ਸੈਨੀਟੇਸ਼ਨ ਦੇ ਕੰਮ ਸੋਲਿਡ ਵੇਸਟ ਅਤੇ ਲਿਕੁਅਡ ਵੇਸਟ ਸਮੇਂਤ ਹੋਰ ਪ੍ਰੋਜੈਕਟਾਂ ਦੀ ਵਿਭਾਗ ਵੱਲੋਂ 11 ਬੈਚ ਬਣਾਕੇ ਟਰੇਨਿੰਗ ਦਿੱਤੀ ਜਾ ਰਹੀ ਹੈ। ਔਰਤ ਮੋਟੀਵੇਟਰਾਂ ਲਈ ਟਰੇਨਿੰਗ ਦਾ ਅਲੱਗ ਪ੍ਰਬੰਧ ਕੀਤਾ ਗਿਆ ।ਜਲ ਸਪਲਾਈ ਵਿਭਾਗ ਵੱਲੋਂ ਟਰੇਨਿੰਗ ਦੌਰਾਨ ਰਹਿਣ ਅਤੇ ਖਾਣ ਪੀਣ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *