ਸੰਗਤਾਂ ਦੇ ਤੀਰਥ ਯਾਤਰੀ ਡਰਾਅ ਕੱਢੇ ਗਏ 

Spread the love

ਘਨੌਰ 8 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਦੇ ਸਬੰਧ ਵਿੱਚ ਹਲਕਾ ਪਟਿਆਲਾ ਰੂਰਲ ਦੇ ਪਿੰਡ ਕਸਿਆਣਾਂ ਵਿਖੇ, ਅਤੇ ਹਲਕਾ ਪਟਿਆਲਾ ਅਰਬਨ ਦੇ ਵਾਰਡ ਨੰਬਰ:-39( ਮਹਿੰਦਰਾ ਕਾਲਜ), ਹਲਕਾ ਰਾਜਪੁਰਾ ਦੇ ਪਿੰਡ ਖਾਨਪੁਰ ਬਾਂਗੜ, ਅਤੇ ਹਲਕਾ ਘਨੌਰ ਦੇ ਪਿੰਡ ਨਰੜੂ ਵਿਖੇ, ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ ਸੰਗਠਨ ਪਟਿਆਲਾ ਜੀ ਨੇ ਸੰਗਤਾਂ ਦੇ ਤੀਰਥ ਯਾਤਰੀ ਡਰਾਅ ਕੱਢੇ। ਇਸ ਮੋਕੇ ਸਰਪੰਚ ਬਲਵਿੰਦਰ ਸਿੰਘ ਜੀ ਕਸਿਆਣਾਂ, ਆਪ ਆਗੂ ਸ: ਜਸਬੀਰ ਸਿੰਘ ਰਿੰਪਾ ਜੀ, ਸਰਪੰਚ ਬਲਜੀਤ ਕੋਰ ਜੀ, ਸਰਪੰਚ ਤਾਰਾ ਸਿੰਘ ਜੀ ਨਰੜੂ, ਯਾਤਰਾ ਮੈਨੇਜਰ ਤਰੁਣ ਸ਼ਰਮਾਂ ਜੀ, ਧਰਮਿੰਦਰ ਸਿੰਘ ਜੀ, ਸ਼ਵਾਨੀ ਸ਼ਰਮਾਂ ਜੀ, ਗੁਰਦੀਪ ਸਿੰਘ ਜੀ, ਜਤਿੰਦਰ ਸਿੰਘ ਜੀ, ਅਮਨਪ੍ਰੀਤ ਕੋਰ ਜੀ, ਸਾਈਨ, ਅਤੇ ਹੋਰ ਵੀ ਪਤਵੰਤੇ ਆਗੂ ਮੋਜੂਦ ਸਨ।

  • Related Posts

    ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਰੁੱਧ ਕੀਤਾ ਜਾਵੇਗਾ ਰੋਸ ਪ੍ਰਗਟ 

    Spread the love

    Spread the loveਬਠਿੰਡਾ 9 ਜੁਲਾਈ(ਸੁਰਿੰਦਰਪਾਲ ਸਿੰਘ): ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ ਅਤੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਮੋਰਚੇ ਦੇ ਮੁੱਖ ਸਲਾਹਕਾਰ ਡਾਕਟਰ ਦਰਸ਼ਨ ਪਾਲ ਮੋਰਚੇ…

    ਨੀਲੋਂ ਪਰਿਵਾਰ ਨੇ ਧੀ ਦੇ ਜਨਮਦਿਨ ’ਤੇ 35 ਸਾਲਾਂ ਤੋਂ ਲਗਾਤਾਰ ਲਾਏ ਬੂਟੇ    ਮਾਤਾ ਸ਼ੀਤਲਾ ਮੰਦਰ ’ਚ ਵਾਤਾਵਰਨ ਦਿਵਸ ਵਜੋਂ ਮਨਾਇਆ ਜਨਮਦਿਨ, ਦਿੱਤਾ ਸਮਾਜ ਨੂੰ ਸੰਦੇਸ਼

    Spread the love

    Spread the love ਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ) ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਨੀਲੋਂ ਅਤੇ ਕੁਲਵੰਤ ਕੌਰ ਨੀਲੋਂ ਨੇ ਆਪਣੀ…

    Leave a Reply

    Your email address will not be published. Required fields are marked *