*ਆਪ ਆਗੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ*

Spread the love

   ਮਲੋਟ, 8 ਅਪ੍ਰੈਲ (ਵਰਿੰਦਰ ਬੱਬੂ ) ਹਲਕਾ ਲੰਬੀ ਚ ਆਮ ਆਦਮੀ ਪਾਰਟੀ ਦਾ ਬੂਟਾ ਲਾਉਣ ਵਾਲਾ ਨਰਿੰਦਰਬੀਰ ਨੋਟੀ ( ਸਾਬਕਾ ਸਰਪੰਚ ਸਰਾਵਾਂ ਬੋਦਲਾਂ) ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਗਦੀਸ਼ ਸਿੰਘ ਨੱਢਾ ਆਗੂ ਆਮ ਆਦਮੀ ਪਾਰਟੀ ਨੇ ਕਿਹਾ ਕਿ ਨਰਿੰਦਰਬੀਰ ਨੋਟੀ ਨੇ2014 ਤੋਂ ਪਾਰਟੀ ਦਾ ਸਿਰ ਕੱਢ ਆਗੂ ਸੀ। ਜਿਨਾਂ ਦੀ ਲਾਗਲੇ ਹਲਕੇ ਅਬੋਹਰ, ਮਲੋਟ, ਗਿੱਦੜਵਾਹਾ ਬਹੁਤ ਰਾਜਸੀ ਪਕੜ ਸੀ ਇੱਥੇ ਦੱਸਣ ਯੋਗ ਹੈ ਕਿ ਬਾਦਲ ਸਾਹਿਬ ਦੇ ਬਰਾਬਰ ਚੋਣ ਲੜਨ ਵਾਲੇ ਮਰਹੂਮ ਸਰਦਾਰ ਜਰਨੈਲ ਸਿੰਘ(ਦਿੱਲੀ) ਵਾਲਿਆਂ ਨੂੰ ਚੋਣ ਲੜਾਉਣ ਵਿੱਚ ਬਹੁਤ ਵੱਡਾ ਸਹਿਯੋਗ ਸੀ। ਸ ਨਰਿੰਦਰਬੀਰ ਨੋਟੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਹੁਤ ਨਜ਼ਦੀਕੀ ਸਨ ਆਮ ਆਦਮੀ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਕੁਝ ਚਿਰ ਤੋਂ ਕਨੇਡਾ ਵਿੱਚ ਰਹਿ ਰਹੇ ਸਨ l ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਸਰਦਾਰ ਜਗਦੀਸ਼ ਸਿੰਘ ਨੱਢਾ ਨੇ ਕਿਹਾ ਕਿ ਇਹਨਾਂ ਦੇ ਜਾਣ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਹਨਾਂ ਕਿਹਾ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇl

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *