“ਆਹ! ਸ੍ਰੀ ਬਲਦੇਵ ਸਿੰਘ ਜੀ ਆਜ਼ਾਦ”

Spread the love
ਹਰ ਲੇਖਕ ਦੀ ਸੀ ਆਜ਼ਾਦ ਸਾਹਿਬ ਕਦਰ ਕਰਦੇ, ਵਿਅੰਗ ਲਿਖਣ ਦੇ ਬਹੁਤ ਹੀ ਮਾਹਰ ਸਨ ਉਹ।
ਹਰ ਵਿਸ਼ੇ ਤੇ ਹੀ ਦੋਸਤੋ ਉਹਨਾਂ ਦੀ ਸੀ ਪਕੜ ਪੂਰੀ,
ਮੌਜੂਦਾ ਸਰਕਾਰੀ ਸਿਸਟਮ ਤੇ ਖਾਂਦੇ ਖਾਰ ਸਨ ਉਹ।
ਨਿਧੜਕ ਗੱਲ ਕਹਿੰਦੇ ਸਨ ਸਭਨਾਂ ਦੇ ਮੂੰਹ ਉੱਤੇ,
ਉੰਝ ਯਾਰਾਂ ਦੇ ਯਾਰ ਤੇ ਸਭ ਦੇ ਦਿਲਦਾਰ ਸਨ ਉਹ।
ਜਦੋਂ ਮਿਲਦੇ ਸੀ ਘੁੱਟ ਕੇ ਛਾਤੀ ਦੇ ਨਾਲ ਲਾਉਂਦੇ,
ਮਹਿਸੂਸ ਹੁੰਦੇ ਜਿਵੇਂ ਸੱਭ ਦਾ ਪਰਿਵਾਰ ਸਨ ਉਹ।
ਦੱਦਾਹਰੀਆ ਕਹੇ ਘਾਟ ਕਦੇ ਇਹ ਪੂਰੀ ਨਹੀਂ ਹੋਣੀ,
ਹਿੰਦੂ ਮੁਸਲਿਮ ਸਿੱਖ ਇਸਾਈ ਸੱਭ ਦੇ ਯਾਰ ਸਨ ਉਹ।
  • Related Posts

    ਪੰਜਾਬ ਦੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਨਵਾਂ ਪੰਜਾਬੀ ਗੀਤ “ਮਾਂ” ਜਲਦ ਹੀ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਦੀ ਨਵੀਂ ਪੇਸ਼ਕਸ਼: ਗੀਤਕਾਰ ਮਹਿੰਦਰ ਸੂਦ ਵਿਰਕ ਦਾ ਭਾਵਪੂਰਤ ਪੰਜਾਬੀ ਗੀਤ ‘ਮਾਂ’ ਹੋ ਰਿਹਾ ਹੈ ਰਿਲੀਜ਼

    Spread the love

    Spread the loveਫਗਵਾੜਾ ,ਵਿਰਕ 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਇੱਕ ਹੋਰ ਨਵਾਂ…

    ਸਰਜੀਵਨ ਲਤਾ ਸ਼ਰਮਾ ਸ਼੍ਰੀ ਬ੍ਰਾਹਮਣ ਸਭਾ ਮਹਿਲਾ ਵਿੰਗ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਬਣੀ। ਪੰਜਾਬ ਪ੍ਰਧਾਨ ਸੁਨੀਲ ਪਰਾਸ਼ਰ ਨੇ ਨਿਯੁਕਤੀ ਪੱਤਰ ਸੌਂਪਿਆ ਅਤੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

    Spread the love

    Spread the loveਫਗਵਾੜਾ, 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ, ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿਸਟਰਡ) ਨੇ ਫਗਵਾੜਾ ਦੀ ਸਰਜੀਵਨ ਲਤਾ…

    Leave a Reply

    Your email address will not be published. Required fields are marked *