ਕਥਾ ਦੇ ਚੋਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਉੱਤਸਵ ਮਨਾਇਆ

Spread the love
ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ- ਡਾ.ਆਫ਼ਤਾਬ ਸਿੰਘ
ਬੱਸੀ ਪਠਾਣਾ, 09 ਅਪ੍ਰੈਲ (ਉਦੇ ਧੀਮਾਨ): ਸਥਾਨਕ ਅਗਰਵਾਲ ਧਰਮਸ਼ਾਲਾ ਬੱਸੀ ਪਠਾਣਾਂ ਵਿਖੇ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਚੋਥੇ ਦਿਨ ਸ਼੍ਰੀ ਕ੍ਰਿਸ਼ਨ ਜਨਮ ਉੱਤਸਵ ਬੜੀ- ਧੂਮਧਾਮ ਨਾਲ ਮਨਾਇਆ ਗਿਆ। ਪ੍ਰਸਿੱਧ ਕਥਾ ਵਾਚਕ ਅਤੇ ਧਰਮ ਪ੍ਰਚਾਰਕ ਮਹਾਰਾਜ ਸੰਜੀਵ ਗੁਰੂ ਪਟਿਆਲਾ ਵਾਲੇਆ ਨੇ ਬਹੁਤ ਹੀ ਮਧੁਰਬਾਣੀ ਤੇ ਸੰਗੀਤਮਈ ਮਾਹੌਲ ਬਣਾ ਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਆਫ਼ਤਾਬ ਸਿੰਘ ਤੇ ਸਾਬਕਾ ਕੌਂਸਲਰ ਸ਼੍ਰੀਮਤੀ ਰੇਨੂੰ ਹੈਪੀ ਅਤੇ ਵਿਸੇਸ਼ ਮਹਿਮਾਨ ਵਜੋਂ ਫੈਡਰੇਸ਼ਨ ਆਫ ਆੜਤੀ ਐਸੋਸ਼ੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ,ਸਮਾਜ ਸੇਵੀ ਸ਼੍ਰੀਮਤੀ ਵਿਜੈ ਗਰਗ,ਅਗਰਵਾਲ ਸਮਾਜ ਸਭਾ ਬੱਸੀ ਪਠਾਣਾਂ ਦੇ ਪ੍ਰਧਾਨ ਹਰਸ਼ ਗਰਗ, ਉੱਘੇ ਸਮਾਜ ਸੇਵੀ ਪਵਨ ਬਾਂਸਲ ਬਿੱਟਾ, ਸ਼੍ਰੀ ਰਾਮ ਮੰਦਰ ਦੇ ਪ੍ਰਧਾਨ ਸੁਰਜੀਤ ਸਿੰਗਲਾ, ਭਾਜਪਾ ਐਸੀ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਵਿੱਕੀ ਰਾਏ,ਰਜਿੰਦਰ ਸ਼ਰਮਾ ਮੋਹਾਲੀ, ਮਧੂ ਮਿੱਤਲ ਮੰਡੀ ਗੋਬਿੰਦਗੜ੍ਹ,ਸੁਨੀਲ ਕੁਮਾਰ ਮੰਡੀ ਗੋਬਿੰਦਗੜ੍ਹ,ਜਗਦੀਸ਼ ਧੀਮਾਨ ਮੰਡੀ ਗੋਬਿੰਦਗੜ੍ਹ,ਸਮਾਜ ਸੇਵੀ ਲਾਲੀ ਮੰਡੀ ਗੋਬਿੰਦਗੜ੍ਹ,ਨਰਿੰਦਰ ਸਿੰਗਲਾ, ਸ਼੍ਰੀਮਤੀ ਆਸ਼ਾ ਰਾਣੀ ਮੋਹਾਲੀ,ਕਿਰਨ ਭਨੋਟ ਮੰਡੀ ਗੋਬਿੰਦਗੜ੍ਹ,ਸਮਾਜ ਸੇਵੀ ਵਿਸ਼ੂ ਮੰਡੀ ਗੋਬਿੰਦਗੜ੍ਹ,ਸੁਸ਼ੀਲ ਬਾਂਸਲ ਮੰਡੀ ਗੋਬਿੰਦਗੜ੍ਹ, ਸੰਜੀਵ ਗੁਪਤਾ ਅੰਕਿਤ ਭਾਰਦਵਾਜ਼ ਪਟਿਆਲਾ, ਚੇਤਨ ਸ਼ਰਮਾ ਪਟਿਆਲਾ,ਸੁਖਜੀਤ ਸਿੰਘ ਵਾਲੀਆ ਜ਼ੀਰਕਪੁਰ,ਪੰਡਿਤ ਵਿਨੋਦ ਮਿਸ਼ਰਾ, ਪੰਡਿਤ ਸੇਵਕ ਰਾਮ ਸ਼ਰਮਾ, ਪੰਡਿਤ ਨੀਲਮ ਸ਼ਰਮਾ, ਪੰਡਿਤ ਵਿਨੈ ਸ਼ਾਸ਼ਤਰੀ, ਨਰਿੰਦਰ ਕੁਮਾਰ ਮੰਡੀ ਗੋਬਿੰਦਗੜ੍ਹ, ਅਭਿਸ਼ੇਕ ਕੁਮਾਰ ਮੰਡੀ ਗੋਬਿੰਦਗੜ੍ਹ, ਸਮਾਜ ਸੇਵੀ ਅਸ਼ੋਕ ਕੁਮਾਰ,ਨਰੇਸ਼ ਸਚਦੇਵਾ,ਰਚਿਤ ਚੌਧਰੀ,ਅਸ਼ਵਨੀ ਸਿੰਗਲਾ,ਭਾਜਪਾ ਮੰਡਲ ਬੱਸੀ ਪਠਾਣਾ ਦੇ ਪ੍ਰਧਾਨ ਓਮ ਪ੍ਰਕਾਸ਼ ਗੌਤਮ,ਵਰੁਣ ਸਿੰਗਲਾ,ਸੁਸ਼ੀਲ ਬਾਂਸਲ ਨੇ ਸ਼ਿਰਕਤ ਕੀਤੀ।। ਇਸ ਮੌਕੇ ਆਪਣੇ ਸੰਬੋਧਨ ‘ਚ ਡਾ.ਆਫ਼ਤਾਬ ਸਿੰਘ ਨੇ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ ਹੈ ਤੇ ਇਸ ਨਾਲ ਆਪਸੀ ਭਾਈਚਾਰਾ ਕਾਇਮ ਰਹਿੰਦਾ ਹੈ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਅਜਿਹੇ ਧਾਰਮਿਕ ਸਮਾਗਮਾਂ ‘ਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਦੌਰਾਨ ਡਾ.ਆਫ਼ਤਾਬ ਸਿੰਘ ਨੇ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਦੇ ਮੈਂਬਰਾਂ ਨੂੰ 25ਵੀ ਵਾਰ ਸ਼੍ਰੀਮਦ ਭਾਗਵਤ ਕਥਾ ਕਰਵਾਉਣ ਲਈ ਵਧਾਈ ਦਿੱਤੀ। ਸਮਾਗਮ ਦੌਰਾਨ ਕਥਾ ਵਾਚਕ ਸੰਜੀਵ ਗੁਰੂ ਜੀ ਤੇ ਮੰਦਰ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ ਵੱਲੋ ਮੁੱਖ ਮਹਿਮਾਨ ਡਾ.ਆਫ਼ਤਾਬ ਸਿੰਘ ਤੇ ਸ਼੍ਰੀਮਤੀ ਰੇਨੂੰ ਹੈਪੀ ਅਤੇ ਵਿਸੇਸ਼ ਮਹਿਮਾਨ ਰਾਜੇਸ਼ ਸਿੰਗਲਾ,ਸਮਾਜ ਸੇਵੀ ਸ਼੍ਰੀਮਤੀ ਵਿਜੈ ਗਰਗ,ਹਰਸ਼ ਗਰਗ, ਪਵਨ ਬਾਂਸਲ ਬਿੱਟਾ, ਸੁਰਜੀਤ ਸਿੰਗਲਾ, ਵਿੱਕੀ ਰਾਏ,ਰਜਿੰਦਰ ਸ਼ਰਮਾ ਮੋਹਾਲੀ, ਮਧੂ ਮਿੱਤਲ ਮੰਡੀ ਗੋਬਿੰਦਗੜ੍ਹ,ਸੁਨੀਲ ਕੁਮਾਰ ਮੰਡੀ ਗੋਬਿੰਦਗੜ੍ਹ,ਜਗਦੀਸ਼ ਧੀਮਾਨ ਮੰਡੀ ਗੋਬਿੰਦਗੜ੍ਹ,ਸਮਾਜ ਸੇਵੀ ਲਾਲੀ ਮੰਡੀ ਗੋਬਿੰਦਗੜ੍ਹ,ਨਰਿੰਦਰ ਸਿੰਗਲਾ, ਸ਼੍ਰੀਮਤੀ ਆਸ਼ਾ ਰਾਣੀ ਮੋਹਾਲੀ,ਕਿਰਨ ਭਨੋਟ ਮੰਡੀ ਗੋਬਿੰਦਗੜ੍ਹ,ਸਮਾਜ ਸੇਵੀ ਵਿਸ਼ੂ ਮੰਡੀ ਗੋਬਿੰਦਗੜ੍ਹ,ਸੁਸ਼ੀਲ ਬਾਂਸਲ ਮੰਡੀ ਗੋਬਿੰਦਗੜ੍ਹ, ਸੰਜੀਵ ਗੁਪਤਾ ਅੰਕਿਤ ਭਾਰਦਵਾਜ਼ ਪਟਿਆਲਾ, ਚੇਤਨ ਸ਼ਰਮਾ ਪਟਿਆਲਾ,ਸੁਖਜੀਤ ਸਿੰਘ ਵਾਲੀਆ ਜ਼ੀਰਕਪੁਰ,ਪੰਡਿਤ ਵਿਨੋਦ ਮਿਸ਼ਰਾ, ਪੰਡਿਤ ਸੇਵਕ ਰਾਮ ਸ਼ਰਮਾ, ਪੰਡਿਤ ਨੀਲਮ ਸ਼ਰਮਾ, ਪੰਡਿਤ ਵਿਨੈ ਸ਼ਾਸ਼ਤਰੀ, ਨਰਿੰਦਰ ਕੁਮਾਰ ਮੰਡੀ
ਗੋਬਿੰਦਗੜ੍ਹ, ਅਭਿਸ਼ੇਕ ਕੁਮਾਰ ਮੰਡੀ ਗੋਬਿੰਦਗੜ੍ਹ, ਸਮਾਜ ਸੇਵੀ ਅਸ਼ੋਕ ਕੁਮਾਰ,ਨਰੇਸ਼ ਸਚਦੇਵਾ,ਰਚਿਤ ਚੌਧਰੀ,ਅਸ਼ਵਨੀ ਸਿੰਗਲਾ,ਭਾਜਪਾ ਮੰਡਲ ਬੱਸੀ ਪਠਾਣਾ ਦੇ ਪ੍ਰਧਾਨ ਓਮ ਪ੍ਰਕਾਸ਼ ਗੌਤਮ,ਵਰੁਣ ਸਿੰਗਲਾ,ਸੁਸ਼ੀਲ ਬਾਂਸਲ ਨੂੰ ਯਾਦਗਾਰੀ ਬਾਂਕੇ ਬਿਹਾਰੀ ਜੀ ਦਾ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਸਮਾਗ਼ਮ ਚ ਪਹੁਚੰਣ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ,ਪੰਡਿਤ ਹੇਮੰਤ ਪਾਠਕ,ਸ਼੍ਰੀ ਬਾਂਕੇ ਬਾਬਾ ਸ਼੍ਰੀ ਧਾਮ ਵਰਿੰਦਾਵਨ ਵਾਲ਼ੇ, ਕਥਾ ਦੇ ਮੁੱਖ ਯਜਮਾਨ ਵਿਸ਼ਾਲ ਸਿੰਗਲਾ,ਪੰਡਿਤ ਕ੍ਰਿਸ਼ਨ ਗੋਪਾਲ ਮੋਦਗਿਲ,ਮੋਹਿਤ ਝੰਜੀ,ਵਿਜੈ ਸ਼ਰਮਾ,ਮਨੀਸ਼ ਸ਼ਰਮਾ,ਰਾਜਨ ਭੱਲਾ,ਪ੍ਰਦੀਪ ਸੱਪਲ ਸੋਨੂੰ,ਸੁਰਿੰਦਰ ਕੁਮਾਰ ਰਿੰਕੂ,ਸੰਜੀਵ ਸ਼ਰਮਾ ਸੰਜੂ,ਸੁਧੀਰ ਖੰਨਾ, ਸਤਪਾਲ ਭਨੋਟ, ਤਿਲਕ ਰਾਜ ਸ਼ਰਮਾ,ਅਨੂਪ ਸਿੰਗਲਾ, ਸੰਦੀਪ ਧੀਰ ਬਿੱਲਾ,ਵਿਨੋਦ ਸ਼ਰਮਾ,ਪਵਨ ਸ਼ਰਮਾ, ਰਜਿੰਦਰ ਸ਼ਰਮਾ,ਪੰਕਜ਼ ਭਨੋਟ,ਰਮੇਸ਼ ਕੁਮਾਰ ਸੀ.ਆਰ,ਸੰਨੀ ਝੰਜੀ,ਭੁਸ਼ਨ ਕਾਲਰਾ,ਭਾਰਤ ਭੁਸ਼ਨ ਸ਼ਰਮਾ ਭਰਤੀ, ਰਾਕੇਸ਼ ਗੁਪਤਾ,ਰਾਜ ਕੁਮਾਰ ਵਧਵਾ, ਨਰਵੀਰ ਧੀਮਾਨ ਜੋਨੀ, ਜਿੰਮੀ ਧੀਮਾਨ, ਓਮ ਪ੍ਰਕਾਸ਼ ਗੌਤਮ,ਡਾ.ਦੀਵਾਨ ਧੀਰ, ਹੇਮਮਿੰਦਰ ਦਲਾਲ, ਐਡਵੋਕੇਟ ਦੀਪਕ ਬੈਕਟਰ, ਪੰਕਜ਼ ਭਨੋਟ, ਵਿਕਾਸ ਧੀਮਾਨ,ਹੀਨਾ ਕਟਾਰੀਆ, ਕਿਰਤੀ, ਤਮੰਨਾ ਸ਼ਰਮਾ, ਵਿਸ਼ਨੂੰ ਸ਼ਰਮਾ, ਧਰੁਵ, ਨੰਨੂ ਧੀਮਾਨ, ਰਿਧਮ ਸੱਪਲ, ਰਿਧਵ ਸ਼ਰਮਾ, ਜੈ ਕਟਾਰੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *