ਗਾ੍ਮ ਪੰਚਾਇਤ ਬੰਨ੍ਹ ਮਾਜਰਾ ਵਲੋਂ ਪਿੰਡ ਵਿੱਚ 500 ਬੂਟੇ ਲਗਾਏ ਗਏ ਸਰਪੰਚ ਭੁਪਿੰਦਰ ਕੌਰ 

Spread the love
ਕੁਰਾਲੀ 21ਅਗਸਤ (ਜਗਦੇਵ ਸਿੰਘ )ਨੇੜੇ ਪਿੰਡ ਬੰਨ੍ਹ ਮਾਜਰਾ ਦੀ ਸਮੂਚੀ ਗ੍ਰਾਮ ਪੰਚਾਇਤ ਨੇ ਪੰਜਾਬ ਚ ਵੱਧਦੇ ਪ੍ਰਦੂਸ਼ਣ ਅਤੇ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਪਿੰਡ ਦੇ ਮਨਰੇਗਾ ਕਰਮਚਾਰੀਆਂ ਨਾਲ ਮਿਲਕੇ ਪਿੰਡ ਬੰਨ੍ਹ ਮਾਜਰਾ ਵਿੱਚ ਵਿੱਚ 500 ਬੂਟੇ ਲਗਵਾਏ ਗਏ ਇਸ ਮੌਕੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਕਾਕਾ ਨੌਰਥ ਵਲੋ ਪੰਜਾਬ ਦੇ ਹਰੇਕ ਵਿਆਕਤੀ ਨੂੰ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਉਨਾ ਇਹ ਵੀ ਆਖਿਆ ਕੀ ਆਪਣੇ ਘਰ ਚ ਜਦੋ ਵੀ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਹੈ ਤਾ ਸਾਨੂੰ ਸਾਰਿਆਂ ਨੂੰ ਇੱਕ ਬੂਟਾ ਲਗਾਉਣ ਦੀ ਵੀ ਰਸਮ ਬਣਾਉਣੀ ਪੈਣੀ ਹੈ ਸੱਚ ਸਿਆਣੇ ਕਹਿੰਦੇ ਨਾਲੇ ਪੁੰਨ ਨਾਲੇ ਫਲੀਆ ਜਦੋ ਤੱਕ ਤੁਹਾਡਾ ਬੱਚਾ ਅਠਾਰਾ ਸਾਲ ਦਾ ਹੋ ਜਾਵੇਗਾ ਉਦੋ ਤੱਕ ਉਹ ਆਪਣੇ ਲਗਾਏ ਬੂਟਿਆ ਤੋ ਆਕਸੀਜਨ ਪ੍ਰਾਪਤ ਕਰੇਗਾ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਨਸਲਾ ਆਕਸੀਜਨ ਰਹਿਤ ਆਪਣਾ ਜੀਵਨ ਖੁਸ਼ੀ ਖੁਸ਼ੀ ਵਤੀਤ ਕਰਨ ਗਈਆ ਜਿਸ ਮੌਕੇ ਮਾਨ ਸਿੰਘ ਪੰਚ ਲਖਵੀਰ ਸਿੰਘ ਪੰਚ ਜਸਵੀਰ ਸਿੰਘ ਪੰਚ ਪਰਮਜੀਤ ਸਿੰਘ ਪੰਚ ਬਲਜਿੰਦਰ ਕੌਰ ਪੰਚ ਅਮਨਦੀਪ ਕੌਰ ਪੰਚ ਬਿਮਲਾ ਪੰਚ ਤੇ ਮਨਰੇਗਾ ਮੇਟ ਰੀਟਾ ਰਾਣੀ ਤੇ ਸਮੂਹ ਮਨਰੇਗਾ ਵਰਕਰ ਆਦਿ ਹਾਜਰ ਸਨ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *