ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਡੀ.ਐਸ.ਪੀ ਗੁਰਿੰਦਰ ਸਿੰਘ ਬੱਲ ਦਾ ਕੀਤਾ ਸਨਮਾਨ

Spread the love
ਭਾਦਸੋਂ,31 ਅਗਸਤ (ਜਗਜੀਤ ਸਿੰਘ ਕੈਂਥ)  ਬੀਤੇ ਦਿਨੀ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਡੀ.ਐਸ.ਪੀ ਗੁਰਿੰਦਰ ਸਿੰਘ ਬੱਲ ਨਾਭਾ ਨੇ ਵਿਸ਼ੇਸ ਤੌਰ ਤੇ ਧਾਰਮਿਕ ਸਮਾਗਮ ਵਿਚ ਹਾਜਰੀ ਲਗਵਾਈ ।ਉਨਾ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਵਿਚ ਹਾਜਰੀ ਲਗਵਾਉਣ ਨਾਲ ਆਤਮਿਕ ਸ਼ਾਂਤੀ ਦੇ ਨਾਲ ਨਾਲ ਬਾਣੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ।ਉਨਾ ਕਿਹਾ ਕਿ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਇਹ ਉਪਰਾਲਾ ਅਤਿ ਸਲਾਘਾਯੋਗ ਹੈ ।ਇਸ ਮੌਕੇ ਕਮੇਟੀ ਵਲੋਂ ਡੀ.ਐਸ.ਪੀ ਗੁਰਿੰਦਰ ਸਿੰਘ ਬੱਲ,ਅਬਜਿੰਦਰ ਸਿੰਘ ਜੋਗੀ ਸਿੱਖ ਚਿੰਤਕ,ਭੁਪਿੰਦਰ ਸਿੰਘ ਭੁਪਾ ਪ੍ਰਤੀਨਿਧ ਨਾਭਾ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਜਸਵੰਤ ਸਿੰਘ ਪ੍ਰਧਾਨ ਗੁਰਸੇਵਕ ਸਿੰਘ ਬਲਵੀਰ ਸਿੰਘ ਖੱਟੜਾ,ਹਰਜਿੰਦਰ ਸਿੰਘ ਮਨਵਿੰਦਰ ਸਿੰਘ ਟਿਵਾਣਾ ਜਿਲਾ ਪ੍ਰੈਸ ਅਡਵਾਈਜਰ ਕਿਸਾਨ ਯੂਨੀਅਨ ਕਾਦੀਆ ,ਗੁਰਧਿਆਨ ਸਿੰਘ ਸਕਰਾਲੀ,ਗੁਰਬਖਸ਼ ਸਿੰਘ ,ਸੁਨੀਲ ਕੌੜਾ,ਜਸਵੀਰ ਸਿੰਘ,ਅਵਤਾਰ ਸਿੰਘ ਚਾਸਵਾਲ ਵੀ ਹਾਜਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *