ਗ੍ਰਾਮ ਪੰਚਾਇਤ ਸੇਮਾ ਕਲਾ ਦੀ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜਾਂ ‘ਚ ਲਿਆਂਦੀ ਹਨੇਰੀ

Spread the love
ਭੁੱਚੋ ਮੰਡੀ ਨਥਾਣਾ 16 ਅਪ੍ਰੈਲ ( ਹਰਬੰਸ ਸਿੰਘ ਭੋਲਾ) ਪਿੰਡਾ  ਵਿੱਚ  ਵਿਕਾਸ ਕਾਰਜਾਂ ਤੋਂ ਪਛੜੇ ਪਿੰਡਾ ਵਿੱਚ  ਨਵੀ ਉਮਰ  ਦੇ ਬਣੇ ਨੋਜਵਾਨ ਸਰਪੰਚਾ ਨੇ  ਆਪੋ ਆਪਣੇ ਪਿੰਡਾਂ ਚ ਵਿਕਾਸ ਕਾਰਜਾਂ ਲਈ ਬੀੜਾਂ ਚੁਕਿਆਂ ਹੋਇਆ ਤੇ ਉਨ੍ਹਾਂ ਨੇ ਸੋਚ ਰੱਖਿਆ ਕਿ ਪਿੰਡ ਦੇ ਸੁਧਾਰ ਲਈ ਜ਼ੋ ਸੰਭਵ ਹੋਵੇ ਗਾ ਉਸ ਦੇ ਲਈ ਪੂਰੇ ਯਤਨ ਕੀਤੇ ਜਾਣਗੇ।ਇਸ ਦੀ ਜਾਣਕਾਰੀ ਦਿੰਦੇ  ਪਿੰਡ ਸੇਮਾ ਕਲਾ ਦੇ ਨੋਜਵਾਨ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ  ਸਾਡੇ ਪਿੰਡ ਦੀ ਸਾਰੀ ਪੰਚਾਇਤ ਵੱਲੋਂ ਸੰਕਲਪ ਲਿਆ ਕਿ ਪਿੰਡ ਵਿੱਚੋ ਨਸ਼ਾ , ਪੰਚਾਇਤ ਦੀ ਤੇ ਜ਼ਮੀਨ  ਨਜਾਇਜ਼ ਕਬਜ਼ਾ ਪਿੰਡ ਵਿੱਚ ਆ ਰਹੀ ਸੀਵਰੇਜ ਦੀ ਸੱਮਸਿਆ ਨੂੰ ਪਹਿਲਾਂ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ । ਅਗੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਬਹੁਤ ਪੁਰਾਣੇ ਸਮੇਂ ਤੋ ਪਿੰਡਾਂ ਵਿੱਚ  ਬਣੇ  ਹੋਏ ਛੱਪਣ ਬਰਸਾਤਾਂ ਦੇ ਪਾਣੀ ਤੇ ਪਿੰਡ ਦੀਆਂ ਗਲੀਆਂ, ਨਾਲੀਆਂ ਦੀ ਗਾਰ ਨਾਲ ਭਰਕੇ  ਛੱਪੜ ਓਵਰ  ਫਲੋਅ ਹੋ ਕੇ ਭਰ ਚੁੱਕੇ ਹਨ ਤੇ ਛੱਪੜਾ ਚ,ਦਲ, ਦਲ  ਤੇ  ਗਾਰ ਭਰੀ ਹੋਣ ਕਰਕੇ ਜਦੋਂ ਵੀ ਮੀਂਹ ਪੈਂਦਾ ਜਾ ਫਿਰ ਰੋਜ਼  ਪਿੰਡ  ਦੇ ਘਰਾਂ ਦਾ ਪਾਣੀ   ਆ ਰਿਹਾ ਉਹ ਪਾਣੀ ਛੱਪੜਾਂ ਵਿੱਚ ਆਉਂਦਾ ਹੈ  ਉਹ ਪਹਿਲਾਂ ਹੀ ਗਾਰ ਨਾਲ ਭਰੇ ਛੱਪੜਾ ਵਿੱਚੋਂ  ਬਾਹਰ ਨਿਕਲ ਜਾਂਦਾ ਗੰਦੇ ਪਾਣੀ  ਨੂੰ ਸਮਾਉਣ ਤੋਂ ਇਹ ਆਸਮਰੱਥ ਟੋਭਿਆਂ  ਦੀ ਸਫਾਈ  ਛੱਪੜ ਨੂੰ ਪੁੱਟ ਕੇ ਇਨ੍ਹਾਂ  ਦੀ ਸਫਾਈ ਕਰਨ ਲਈ  ਜੇ ਸੀ ਵੀ ,ਲਗਾ ਕਿ ਪਟਾਈ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਜਿਸ ਨਾਲ ਛੱਪੜਾਂ ਚੋਂ ਦਲ ਦਲ ਖ਼ਤਮ ਕਰਕੇ ਪਾਣੀ ਨੂੰ ਸਮਾਉਣ ਦੀ ਸਮਰੱਥਾ ਯੋਗ  ਬਣਾਇਆ  ਜਾਵੇਗਾ  ਇਹ ਕੰਮ  ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ  ਇਸ ਦੇ ਨਾਲ ਨਾਲ ਪਿੰਡ ਦੀ ਪੰਚਾਇਤ ਦੀ ਜ਼ਮੀਨ ਤੇ ਕੀਤੇ ਹੋਏ ਕਬਜ਼ਿਆਂ ਨੂੰ ਛੜਾਕੇ ਚੰਗੇ ਕੰਮ ਲਈ ਵਰਤਿਆ ਜਾਵੇਗਾ ਤੇ ਪਿੰਡ ਦੀ ਮੰਗ ਮੁਤਾਬਕ ਜ਼ੋ ਵੀ ਕੋਈ ਨੋਜਵਾਨ ਨਸ਼ਾ ਕਰਦਾ ਹੈ ਕੋਈ ਨਸ਼ਾ ਵੇਚਦਾ ਜ਼ੋ ਨਸ਼ਾ ਛੱਡਣਾ ਚਾਉਦਾ ਉਸ ਦੀ ਪੰਚਾਇਤ ਵੱਲੋਂ ਵੱਧ ਤੋਂ ਵੱਧ ਮੱਦਦ ਕੀਤੀ ਜਾਵੇਗੀ ਅਗਰ ਕੋਈ ਲੁਕੇ ਛੁਪੇ ਵੇਚਦਾ ਹੈ ਉਨ੍ਹਾਂ ਸਿਪੀਕਰ ਰਾਹੀਂ ਲਾਉਸਮੈਟ ਕਰਕੇ ਸੂਚਿਤ ਕਰ ਦਿੱਤਾ ਹੈ ਤਾਂ ਜ਼ੋ ਕਲ੍ਹ ਨੂੰ ਕੋਈ ਪੰਚਾਇਤ ਨੂੰ ਇਹ ਨਾ ਕਹੇ ਕਿ ਸਾਨੂੰ ਤਾਂ ਐਵੇਂ ਫੜਾ ਦਿੱਤਾ ਹੈ ਇਸ ਤੋਂ ਇਲਾਵਾ  ਫਿਰ ਵੀ ਜੇਕਰ ਕੋਈ ਖਾਂਦਾ ਵੇਚਦਾ ਫੜਿਆ ਗਿਆ ਤਾਂ ਉਸ ਦਾ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਵਿਰੋਧ ਕੀਤਾ ਜਾਵੇਗਾ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *