ਦੌਲਤ ਰਾਮ ਹਾਡਾ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Spread the love

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ ( ਮਨਪ੍ਰੀਤ ਮੋਨੂੰ ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਕ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਜ਼ਿਲ੍ਹਾ ਫਾਜ਼ਿਲਕਾ ਦੇ ਜਨਰਲ ਸਕੱਤਰ ਮੇਜਰ ਸਿੰਘ ,ਰੇਸ਼ਮ ਸਿੰਘ ,ਪ੍ਰੇਮ ਸਿੰਘ ,ਅਸ਼ੋਕ ਕੁਮਾਰ ,ਰਾਜ ਕੁਮਾਰ , ਰਾਜ ਕੁਮਾਰ ਮਾਹਮੂਜੋਈਆ ,ਪਰਗਟ ਸਿੰਘ ਜੰਬਰ, ਗੁਰਪ੍ਰੀਤ ਸਿੰਘ,ਹਰਭਜਨ ਸਿੰਘ ਖੁੰਗਰ ,ਹਰੀਸ਼ ਚੰਦਰ ਕੰਬੋਜ, ਮਿਲਖਰਾਜ, ਰਜਿੰਦਰ ਕੁਮਾਰ ਦੀਵਾਨ ਖੇੜਾ, ਪਰਮਜੀਤ ਕੁਮਾਰ, ਸੰਦੀਪ ਸਿੰਘ ਛਾਂਗਾ, ਪ੍ਰਵੀਨ ਜੰਡਵਾਲਾ, ਬਲਜਿੰਦਰ ਕੁਮਾਰ, ਸੁਰਿੰਦਰ ਮਾਹਮੂਜੋਈਆ,ਜੋਗਿੰਦਰ ਪਾਲ ਆਦਿ ਆਗੂਆਂ ਨੇ ਸਤਪਾਲ ਹਾਂਡਾ, ਇਨਸਪੈਕਟਰ ਜਸਪਾਲ ਹਾਂਡਾ ਦੇ ਪਿਤਾ, ਮਨਦੀਪ ਹਾਂਡਾ, ਡਿਪਟੀ ਡਾਇਰੈਕਟਰ ਰਣਦੀਪ ਹਾਂਡਾ,ਮਨਦੀਪ ਹਾਂਡਾ ਦੇ ਦਾਦਾ ਜੀ ਸ਼੍ਰੀ ਦੌਲਤ ਰਾਮ ਹਾਂਡਾ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਰਿੰਦਰ ਕੰਬੋਜ ਸਵਾਹ ਵਾਲਾ ਨੇ ਕਿਹਾ ਕਿ ਸ੍ਰੀ ਦੌਲਤ ਰਾਮ ਹਾਂਡਾ ਹੁਰਾਂ ਜਿਥੇ ਪਰਿਵਾਰ ਦੀ ਤਰੱਕੀ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਜਿਸ ਦੀ ਬਦੌਲਤ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਸਮਾਜ ਵਿੱਚ ਵਿਦਿਅਕ ,ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ । ਇਸ ਦੁਖਦਾਈ ਮਹੌਲ ਵਿੱਚ ਦੁਖੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ ਸ੍ਰੀ ਦੌਲਤ ਰਾਮ ਹਾਂਡਾ ਨਮਿੱਤ ਭੋਗ ਦੀ ਰਸਮ ਉਹਨਾਂ ਦੇ ਪਿੰਡ ਦਿਲਾ ਰਾਮ ਨੇੜੇ ਅਲਫੂ ਕੇ ਵਿਖੇ ਵੀਰਵਾਰ ਮਿਤੀ 24 ਅਪ੍ਰੈਲ ਨੂੰ ਹੋਵੇਗੀ।

  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *