ਨੇਕਸਸ ਅੰਮ੍ਰਿਤਸਰ ਵਿੱਚ ‘ਜੌਏ ਆਫ ਫ੍ਰੀਡਮ’ ਸੇਲ ਨਾਲ ਆਜ਼ਾਦੀ ਦਾ ਜਸ਼ਨ

Spread the love
ਅੰਮ੍ਰਿਤਸਰ, 13 ਅਗਸਤ( ਮਨਜੀਤ ਸਿੰਘ ਸ਼ੇਰਗਿੱਲ)  ਆਜ਼ਾਦੀ ਦਿਵਸ ਦੇ ਮੌਕੇ ‘ਤੇ ਨੇਕਸਸ ਅੰਮ੍ਰਿਤਸਰ ‘ਜੌਏ ਆਫ ਫ੍ਰੀਡਮ ਸੇਲ’ ਦੇ ਨਾਲ ਆਜ਼ਾਦੀ ਦੇ ਜਸ਼ਨ ਨੂੰ ਖਾਸ ਬਣਾ ਰਿਹਾ ਹੈ। ਇਹ ਵਿਸ਼ੇਸ਼ ਸੇਲ 14 ਤੋਂ 16 ਅਗਸਤ ਤੱਕ ਚੱਲੇਗੀ। ਇਸ ਦੌਰਾਨ ਗਾਹਕਾਂ ਨੂੰ ਪ੍ਰਮੁੱਖ ਫੈਸ਼ਨ, ਲਾਈਫਸਟਾਈਲ ਅਤੇ ਇਲੈਕਟ੍ਰਾਨਿਕਸ ਬ੍ਰਾਂਡਾਂ ‘ਤੇ ਫਲੈਟ 50 ਫੀਸਦੀ ਤੱਕ ਦੀ ਛੋਟ ਦਾ ਲਾਭ ਮਿਲੇਗਾ।ਇਸ ਸੇਲ ਵਿੱਚ ਸ਼ਾਪਰਜ਼ ਸਟਾਪ, ਮਾਰਕਸ ਐਂਡ ਸਪੈਂਸਰ, ਐਚਐਂਡਐਮ, ਮੈੰਗੋ, ਬੀਬਾ, ਓਨਲੀ, ਵੈਰੋ ਮੋਡਾ ਅਤੇ ਮੈਕਸ ਸਮੇਤ ਕਈ ਲੋਕਪ੍ਰਿਯ ਬ੍ਰਾਂਡ ਸ਼ਾਮਲ ਹਨ। ਗਾਹਕ ਆਪਣੇ ਮਨਪਸੰਦ ਕੱਪੜੇ, ਲਾਈਫਸਟਾਈਲ ਉਤਪਾਦ ਅਤੇ ਹੋਰ ਸਮਾਨ ਆਕਰਸ਼ਕ ਕੀਮਤਾਂ ‘ਤੇ ਖਰੀਦ ਸਕਣਗੇ।ਤਿੰਨ ਦਿਨਾਂ ਤੱਕ ਚੱਲਣ ਵਾਲੀ ਇਹ ‘ਜੌਏ ਆਫ ਫ੍ਰੀਡਮ ਸੇਲ’ ਗਾਹਕਾਂ ਨੂੰ ਇੱਕੋ ਛੱਤ ਹੇਠ ਕਈ ਪ੍ਰਮੁੱਖ ਬ੍ਰਾਂਡਾਂ ‘ਤੇ ਖਾਸ ਆਫਰਾਂ ਅਤੇ ਛੋਟਾਂ ਦਾ ਲਾਭ ਲੈਣ ਦਾ ਮੌਕਾ ਦੇਵੇਗੀ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *