ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਭਿੱਖੀਵਿੰਡ ਦੇ ਅੰਦਰ ਸਰਪੰਚ ਅਤੇ ਪੰਚਾਂ ਨੂੰ ਸਿਖਲਾਈ ਕੈਂਪ –  ਬੀਡੀਪੀਓ  ਨਿਸ਼ਾਨ ਸਿੰਘ ਭੰਡਾਲ

Spread the love
ਅੰਮ੍ਰਿਤਸਰ /ਭਿੱਖੀਵਿੰਡ  22 ਜੁਲਾਈ   (ਮਨਜੀਤ ਸਿੰਘ ਸ਼ੇਰਗਿੱਲ )=ਪੰਜਾਬ ਸਰਕਾਰ ਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਬਲਾਕ ਭਿੱਖੀਵਿੰਡ ਦੇ ਅੰਦਰ ਚੰਡੀਗੜ੍ਹ ਮੋਹਾਲੀ ਵੱਲੋਂ ਪਹੁੰਚੇ ਹਰਦੇਵ ਸਿੰਘ ਪੱਟੀ, ਮੈਡਮ ਗੁਰਬੀਰ ਕੌਰ, ਮੈਡਮ ਵੀਰਪਾਲ ਕੌਰ ਨੇ ਪਿਛਲੀ ਤਰੀਕ 10 ਤਰੀਕ ਤੋਂ 27 ਤੱਕ ਪੰਚਾ ਤੇ ਸਰਪੰਚਾਂ ਨੂੰ ਸਿਖਲਾਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪਿੰਡਾਂ ਦੇ ਵਿਕਾਸ ਦੀਆਂ ਗਰਾਂਟਾਂ ਦਾ ਸਹੀ ਇਸਤੇਮਾਲ ਕਰਨਾ ਅਤੇ ਗਰਾਂਟ ਜਿਸ ਕੰਮ ਵਾਸਤੇ ਆਈ ਹੈ ਉਹੀ ਕੰਮ ਕਰਨਾ ਅਸੀਂ ਦੂਸਰੇ ਕੰਮ ਵਿੱਚ ਦੁਰਵਰਤੋਂ ਨਾ ਕਰਨਾ ਜਦੋ ਇਹ ਸਬੰਧੀ ਹਰਦੇਵ ਸਿੰਘ ਪੱਟੀ ਨੇ ਦੱਸਿਆ ਕਿ ਘੱਟੋ ਘੱਟ ਸੱਤ ਅੱਠ ਪਿੰਡਾਂ ਦੇ ਪੰਚ ਸਰਪੰਚ ਇਸ ਟਰੇਨਿੰਗ ਦਾ ਲਾਭ ਲੈਣ । ਬਲਾਕ ਭਿੱਖੀਵਿੰਡ ਵੱਲੋਂ ਪੰਚਾ ਸਰਪੰਚਾ ਲਈ  ਚਾਹ ਅਤੇ ਖਾਣਾ ਦਾ ਇਤਜਾਮ ਕੀਤਾ ਗਿਆ। ਇਸ ਮੌਕੇ ਬੀਡੀਪੀਓ ਭਿੱਖੀਵਿੰਡ ਨਿਸ਼ਾਨ ਸਿੰਘ ਭੰਡਾਲ, ਸੈਕਟਰੀ ਅਮਨਿੰਦਰ ਸਿੰਘ ਐਮੀ, ਸੁਪਰਡੈਂਟ ਲਖਬੀਰ ਸਿੰਘ ਗਿੱਲ, ਸੈਕਟਰੀ ਗੁਰਸੇਵਕ ਸਿੰਘ ਸੰਧੂ, ਬਲਦੇਵ ਸਿੰਘ ਨਾਰਲਾ ਸੈਕਟਰੀ, ਤੇਜਿੰਦਰ ਸਿੰਘ ਸੰਧੂ ਸੈਕਟਰੀ, ਹਰਪਾਲ ਸਿੰਘ ਮਹਿਲਾ ਵਾਲੇ, ,ਸੈਕਟਰੀ ਹਰਪ੍ਰੀਤ ਸਿੰਘ ,ਸੈਕਟਰੀ ਬਲਵਿੰਦਰ ਸਿੰਘ ਸੈਕਟਰੀ ਮੈਡਮ ਕਿਰਨਦੀਪ ਕੌਰ ਸੈਕਟਰੀ ਮੈਡਮ ਪਰਮਜੀਤ ਕੌਰ ਪੰਚਾਇਤ ਅਫਸਰ ਦਲਬਾਗ ਸਿੰਘ, ਸਰਪੰਚ ਹਰਦਿਆਲ ਸਿੰਘ ਮਾੜੀ ਕੰਬੋਕੇ, ਸਰਪੰਚ ਮਨਜੀਤ ਸਿੰਘ ਕਲਸੀਆਂ ਖੁਰਦ, ਸਰਪੰਚ ਮਹਾਬੀਰ ਸਿੰਘ ਦੋਦੇ, ਸਰਪੰਚ ਗੁਰਵਿੰਦਰ ਸਿੰਘ ਕਾਲੇ ਆਦਿ ਹਾਜ਼ਰ ਸਨ।
  • Related Posts

    ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ ਵਲੋਂ ਹਲਕਾ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਗਿਆ ਮੰਗ ਪੱਤਰ- ਪੱਤਰਕਾਰਾਂ ਨੇ ‘ਡਿਮਾਂਡ ਡੇ’ ਮੌਕੇ ਚੁੱਕੀਆਂ ਅਹਿਮ ਮੰਗਾਂ; ਸੁਰੱਖਿਆ ਐਕਟ ਅਤੇ ਮੀਡੀਆ ਕਮਿਸ਼ਨ ਬਣਾਉਣ ‘ਤੇ ਦਿੱਤਾ ਜ਼ੋਰ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ (ਮਨਜੀਤ ਸਿੱਧੂ):- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਦੇਸ਼-ਵਿਆਪੀ ਸੱਦੇ ‘ਤੇ ਅੱਜ ਸਾਂਝੇ ਤੌਰ ‘ਤੇ ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਕੰਮਕਾਜ ਦੌਰਾਨ ਆ…

    ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੇ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਯੋਧਾ ਹਵੇਲੀਆਂ ਨੇ ਦਿੱਤੀ ਵਧਾਈ 

    Spread the love

    Spread the love ਸਰਾਏ ਅਮਾਨਤ ਖਾਂ, 3  ਅਕਤੂਬਰ (ਗੁਰਸ਼ਰਨ ਸਿੰਘ ਔਲਖ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਮਨਜੋਤ ਸਿੰਘ ਯੋਧਾ ਹਵੇਲੀਆਂ ਨੇ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼…

    Leave a Reply

    Your email address will not be published. Required fields are marked *